ਆਮ ਖਬਰਾਂ

ਯੂ.ਪੀ. ਦੇ ਲਲਿਲਪੁਰ ਵਿਚ ਰਾਧਾ ਸੁਆਮੀ ਡੇਰੇ ਦੇ ਖੂਹ ’ਚੋਂ ਮਨੁੱਖੀ ਕੰਕਾਲ ਮਿਲੇ

June 5, 2016 | By

ਚੰਡੀਗੜ੍ਹ: ਯੂ.ਪੀ. ਦੇ ਲਲਿਤਪੁਰ ਜ਼ਿਲ੍ਹੇ ਦੀ ਤਹਿਸੀਲ ਤਾਲਬੇਹਟ ਦੇ ਪਿੰਡ ਕੜੇਸਰਾਂ ਕਲਾਂ ਵਿਖੇ ਰਾਧਾ ਸੁਆਮੀ ਡੇਰੇ ਵਿਚ ਸਥਿਤ ਖੂਹ ਵਿਚੋਂ 10 ਮਨੁੱਖੀ ਕੰਕਾਲ ਮਿਲੇ ਹਨ। ਬੀ.ਬੀ.ਸੀ. ਵਿਚ ਛਪੀ ਖ਼ਬਰ ਮੁਤਾਬਕ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਉੱਥੇ ਪਹੁੰਚ ਗਿਆ। ਲਲਿਤਪੁਰ ਦੇ ਡੀ.ਸੀ. ਨੇ ਮਨੁੱਖੀ ਕੰਕਾਲਾਂ ਨੂੰ ਜਾਂਚ ਲਈ ਭੇਜਣ ਦੀ ਗੱਲ ਕਹੀ ਹੈ।

ਜ਼ਿਕਰਯੋਗ ਹੈ ਕਿ ਇਹ ਡੇਰਾ ਨੈਸ਼ਨਲ ਹਾਈਵੇ ਦੇ ਨੇੜੇ ਹੈ। ਐਤਵਾਰ ਨੂੰ ਇੱਥੇ ਪ੍ਰੋਗਰਾਮ ਹੋਣਾ ਸੀ ਇਸੇ ਲਈ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਖੂਹ ਹੋਰ ਡੂੰਘਾ ਕਰਨ ਲਈ ਮਸ਼ੀਨ ਨਾਲ ਕੰਮ ਚੱਲ ਰਿਹਾ ਸੀ।

ਲਲਿਲਪੁਰ ਵਿਚ ਰਾਧਾ ਸੁਆਮੀ ਡੇਰੇ ਦੇ ਖੂਹ ’ਚੋਂ ਮਿਲੇ ਮਨੁੱਖੀ ਕੰਕਾਲ

ਲਲਿਲਪੁਰ ਵਿਚ ਰਾਧਾ ਸੁਆਮੀ ਡੇਰੇ ਦੇ ਖੂਹ ’ਚੋਂ ਮਿਲੇ ਮਨੁੱਖੀ ਕੰਕਾਲ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: