ਕਵਿਤਾ

ਹਰਿਮੰਦਰ ਦੀ ਨੀਂਹ

June 1, 2021

ਜੀਹਦੇ ਦੰਦੀ ਹੈ ਸੂਰ ਦਾ ਮਾਸ ਫਸਿਆ, ਇਹਦੀ ਪੰਗਤ ਵਿਚ ਬੈਠਕੇ ਖਾ ਸੱਕੇ। ਗਾਂ ਦੇ ਕਤਲ ਵਾਲਾ ਛੁਰਾ ਹੱਥ ਜੀਹਦੇ, ਜੇ ਉਹ ਭੁੱਖੇ ਨਿਸੰਗ ਉਹ ਆ ਸੱਕੇ। ਮੈਨੂੰ ਪਤੈ ਕਿ ਰਾਜਿਆਂ ਰਾਣਿਆਂ ਨੇ, ਇਹਨੂੰ ਸੋਨੇ ਦੇ ਵਿਚ ਮੜਵਾ ਦੇਣੈਂ। ਹਾਲ ਅੱਗੇ ਜੁ ਮੰਦਰਾਂ, ਮਸਜਦਾਂ ਦਾ, ਹਾਲ ਇਹਦਾ ਵੀ ਉਹੀਉ ਬਣਾ ਦੇਣੈਂ।

ਕੰਮੀਆਂ ਦਾ ਵਿਹੜਾ (ਕਵਿਤਾ)

ਕੰਮੀਆਂ ਦਾ ਵਿਹੜਾ ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ। ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ...

ਕੇਸਗੜ੍ਹ ਦੇ ਤੰਬੂ ਦਾ ਰਾਜ਼ (ਕਵਿਤਾ)

ਕੇਸਗੜ੍ਹ ਦੇ ਸਿਖਰ 'ਤੇ ਤੰਬੂ, ਮੰਜ਼ਰ ਨਵਾਂ ਨਿਆਰਾ ਪੈਂਦਾ ਕਵਨ ਰਾਜ਼ ਦਾ ਭਾਰੀ, ਰੂਹਾਂ 'ਤੇ ਲਿਸ਼ਕਾਰਾ?

ਸਿਆਣਪ ਨਾਲੋਂ ਸ਼ਹਾਦਤ ਵੱਡੀ (ਕਵਿਤਾ)

ਖਰੇ ਸਿਆਣੇ ਚਾਲਕ ਹੋਏ ਮਰਜੀਵੜਿਆਂ ਦੀ ਗੱਡੀ। ਖੰਡੇ ਧਾਰ ਦੁਹੇਲੇ ਰਸਤੇ ਪੀੜ ਗਰੀਬਾਂ ਵੱਡੀ।

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ – ਕਵਿਤਾ

ਮੈ ਕਿਵੇਂ ਸਹਿਜ ਅਤੇ ਅਤਿ ਸ਼ਾਂਤ ਬੈਠਾ ਹਾਂ! ਮੇਰੇ ਜ਼ਿਹਨ ਵਿੱਚ,ਇੱਕ ਚੱਲ ਰਿਹਾ ਤੂਫ਼ਾਨ ਐ।

ਜਿੱਤ ਦੇ ਨਿਸ਼ਾਨ

ਦਿੱਲੀ ਤੇ ਸ਼ੇਰ ਚੜ੍ਹੇ ਨੇ, ਜਿੱਤਾਂ ਨਾਲ ਪਰਤਣਗੇ। ਆਢਾ ਹੈ ਨਾਲ ਜੁਲਮ ਦੇ,  ਸਬਰਾਂ ਨੂੰ ਪਰਖਣਗੇ। 

ਛਬੀਲ …… (ਕਵਿਤਾ)

ਛਬੀਲ ਸਿਤਮਾਂ ਦੀ ਭੱਠੀ ਬੇਸ਼ਕ ਜੁਆਲੇ ਤੋਂ ਲਾਲ ਹੋਵੇ। ਬੈਠਣਗੇ ਪਿਆਰ ਵਾਲੇ ਠੰਡੀਆਂ ਛਬੀਲਾਂ ਲਾ ਕੇ॥ ਉੱਠੀਆਂ ਨੇ ਜੋ ਸਲੀਬਾਂ ਚਾਨਣ ਦੇ ਸਫ਼ਰ ਖਾਤਰ। ਪੂਜਣਗੇ ...

ਸਾਕਾ (ਕਵਿਤਾ)

ਬਿਰਤਾਂਤ ਬਿੰਬ ਸਮਝ ਅਵਾਰਾ ਪਰਛਾਵੇਂ ਧੂੜਾਂ ਦੇ ਆਕਾਰ॥

ਜੇ ਚਿਤ ਅਰਜਨ ਗੁਰੂ ਆਵੇ: ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਕਾਵਿ ਸ਼ਰਧਾਂਜਲੀ

ਜੇ ਚਿਤ ਅਰਜਨ ਗੁਰੂ ਆਵੇ: ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਕਾਵਿ ਸ਼ਰਧਾਂਜਲੀ ਓ ਪਿੰਡੇ ਨੂਰ ਥੀਂ ਸਾਜੇ ਬਦੀ ਦਾ ...

ਇਕ ਦਿਨ ਮੌਤ ਮਿਲੇਗੀ…(ਕਵਿਤਾ)- ਸੇਵਕ ਸਿੰਘ

ਮੌਤ ਨੂੰ ਸਾਰੇ ਮਾਰਨਾ ਚਾਹੁੰਦੇ ਵਿਰਲੇ ਹੀ ਨੇ ਮੌਕਾ ਪਾਉਂਦੇ ਨੇ

« Previous Page