Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Talk with S. Ramandeep Singh (Vancouver)

ਪੰਜਾਬ ਦੀ ਪ੍ਰਾਚੀਨ ਪਹਿਚਾਣ: ਪੰਜਾਬੀ ਭਾਸ਼ਾ ਦੀ ਸ਼ੁਰੂਆਤ ਅਤੇ ਕੀ ਮਲੂਹਾ ਸਾਡਾ ਸਭ ਤੋਂ ਪੁਰਾਤਨ ਨਾਮ ਸੀ?

ਪੰਜਾਬ ਦੀ ਪ੍ਰਾਚੀਨ ਪਹਿਚਾਣ: ਪੰਜਾਬੀ ਭਾਸ਼ਾ ਦੀ ਸ਼ੁਰੂਆਤ ਅਤੇ ਕੀ ਮਲੂਹਾ ਸਾਡਾ ਸਭ ਤੋਂ ਪੁਰਾਤਨ ਨਾਮ ਸੀ?

ਕੀ ਪੰਜਾਬ ਦਾ ਸਭ ਤੋਂ ਪਹਿਲਾ ਨਾਮ ਸਪਤ ਸਿੰਧੂ ਸੀ ਜਾਂ 4000 ਸਾਲ ਪੁਰਾਣਾ ਮਲੂਹਾ? ਹੜੱਪਾ ਸਭਿਆਚਾਰ ਅਤੇ ਤਕਸ਼ਸ਼ਿਲਾ ਦਾ ਪ੍ਰਾਚੀਨ ਪੰਜਾਬ ਨਾਲ ਕੀ ਸੰਬੰਧ ਹੈ?

ਇਸ ਖ਼ਾਸ ਮੁਲਾਕਾਤ ਵਿੱਚ ਪੱਤਰਕਾਰ ਮਨਦੀਪ ਸਿੰਘ, ਸ਼ਬਦ ਖੋਜੀ ਸ. ਰਮਨਦੀਪ ਸਿੰਘ (ਵੈਨਕੂਵਰ) ਨਾਲ ਗੱਲਬਾਤ ਕਰਦੇ ਹਨ, ਜੋ ਪਿਛਲੇ ਦਸ ਸਾਲਾਂ ਤੋਂ ਭਾਸ਼ਾਈ ਇਤਿਹਾਸ ਦੀ ਖੋਜ ਕਰ ਰਹੇ ਹਨ। ਉਹ ਪੰਜਾਬ ਦੇ ਪ੍ਰਾਚੀਨ ਨਾਮਾਂ ਜਿਵੇਂ —ਰਿਗਵੇਦ ਦਾ ਸਪਤ ਸਿੰਧੂ, ਜ਼ੇਂਦ ਅਵੇਸਤਾ ਦਾ ਹਪਤ ਹਿੰਦੂ, ਅਤੇ ਮਲੂਹਾ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹਨ।

ਇਸ ਚਰਚਾ ਵਿੱਚ ਇਹ ਵੀ ਸਮਝਾਇਆ ਗਿਆ ਹੈ ਕਿ ਪੰਜਾਬੀ ਭਾਸ਼ਾ ਦੇ ਤੱਤ ਸੰਸਕ੍ਰਿਤ ਅਤੇ ਫਾਰਸੀ ਵਿੱਚ ਕਿਵੇਂ ਦਿਸਦੇ ਹਨ ਅਤੇ ਥਾਵਾਂ ਤੇ ਖੇਤਰਾਂ ਦੇ ਨਾਮ ਇਤਿਹਾਸਕ ਤੌਰ ‘ਤੇ ਕਿਵੇਂ ਰੱਖੇ ਗਏ।

ਇਤਿਹਾਸ, ਭਾਸ਼ਾ ਵਿਗਿਆਨ ਅਤੇ ਪੰਜਾਬੀ ਵਿਰਾਸਤ ਵਿੱਚ ਰੁਚੀ ਰੱਖਣ ਵਾਲਿਆਂ ਲਈ ਇਹ ਵਿੱਖਤ ਜ਼ਰੂਰ ਦੇਖਣਯੋਗ ਹੈ।

ਹੜੱਪਾ ਤੋਂ ਤਕਸ਼ਸ਼ਿਲਾ ਤੱਕ, ਸਪਤ ਸਿੰਧੂ ਤੋਂ ਮਲੂਹਾ ਤੱਕ — ਪੰਜਾਬ ਦੀ ਧਰਤੀ ਸਦੀਾਆਂ ਤੋਂ ਸਭਿਆਚਾਰ ਅਤੇ ਗਿਆਨ ਦਾ ਕੇਂਦਰ ਰਹੀ ਹੈ।

ਇਹ ਮੁਲਾਕਾਤ ਪੰਜਾਬ ਦੀਆਂ ਡੂੰਘੀਆਂ ਇਤਿਹਾਸਕ ਜੜ੍ਹਾਂ ਅਤੇ ਉਸਦੇ ਪ੍ਰਾਚੀਨ ਨਾਮਾਂ ‘ਤੇ ਰੌਸ਼ਨੀ ਪਾਂਉਂਦੀ ਹੈ।

ਇਸ ਮਹੱਤਵਪੂਰਨ ਗੱਲਬਾਤ ਨੂੰ ਸੁਣੋ, ਹੋਰਾਂ ਨਾਲ ਸਾਂਝਾ ਕਰੋ ਜੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੇਰੋਲ ਦੇ ਮਾਮਲੇ ਵਿਚ ਪੰਥ ਸੇਵਕ ਭਾਈ ਨਰਾਇਣ ਸਿੰਘ ਚੌੜਾ ਨਾਲ ਖਾਸ ਗੱਲਬਾਤ ਸੁਣੋ ਜੀ।
'ਦਿ ਲਲਨਟੌਪ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਫੋਟੋਗ੍ਰਾਫਰ ਰਘੂ ਰਾਏ ਨੇ ਦਾਅਵਾ ਕੀਤਾ ਕਿ ਜੂਨ 1984 ਦੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੀ ਆਖਰੀ ਤਸਵੀਰ ਉਸੇ ਨੇ ਖਿੱਚੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਜਾ ਰਹੀ ਇੱਕ ਕਥਿਤ ਵਾਇਰਲ ਵੀਡੀਓ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।
ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਰਵਾਇਤੀ ਝੋਨਾ ਇਸਦਾ ਇੱਕ ਵੱਡਾ ਕਾਰਨ ਬਣ ਚੁੱਕਾ ਹੈ। ਇਸ ਖਾਸ ਇੰਟਰਵਿਊ ਵਿੱਚ ਜਾਣੋ Direct Seeded Rice (DSR)

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: