April 25, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਮੌਜੂਦਾ ਦੌਰ ਵਿੱਚ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਦੀ ਸਾਰਥਿਕਤਾ ਵਿਸ਼ੇ ‘ਤੇ ਸੰਵਾਦ ਵਲੋਂ ਭਾਈ ਅਜਮੇਰ ਸਿੰਘ ਦਾ ਵਖਿਆਨ 21 ਅਪਰੈਲ ਨੂੰ ਹੁਸ਼ਿਆਰਪੁਰ ਵਿਚ ਕਰਵਾਇਆ ਗਿਆ ਸੀ। ਭਾਈ ਅਜਮੇਰ ਸਿੰਘ ਦੇ ਵਖਿਆਨ ਦੀ ਪੂਰੀ ਵੀਡੀਓ ਸਿੱਖ ਸਿਆਸਤ ਦੇ ਪਾਠਕ ਇੱਥੇ ਦੇਖ ਸਕਦੇ ਹਨ।
Related Topics: Ajmer Singh, Dr. Bhim Rao Ambedkar, Samvad