ਖਾਲਸਤਾਨ ਦੇ ਮੁੱਦੇ ਉੱਤੇ ਸਾਬਕਾ ਐਮ. ਪੀ. ਦੀ ਗ੍ਰਿਫਤਾਰੀ ਬਾਰੇ ਸਖਤ ਵਿਰੋਧ ਜਤਾਇਆ ਮੋਹਾਲੀ (27 ਫਰਵਰੀ, 2011): ਬੀਤੇ ਦਿਨ ਖਾਲਸਤਾਨ ਬਾਰੇ ਸੱਦੀ ਗਈ ਇਕ ਪ੍ਰੈਸ ...
ਲੁਧਿਆਣਾ (27 ਫਰਵਰੀ, 2011): ਪੰਥਕ ਹਲਕਿਆਂ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਬੀਤੇ ਦਿਨ ਇੰਗਲੈਂਡ ਵਿਚ ਬਿਟ੍ਰਿਸ਼ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ...
ਮਾਨਸਾ (24 ਫ਼ਰਵਰੀ, 2011 - ਕੁਲਵਿੰਦਰ): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦੀ ਅਚਾਨਕ ਚਰਚਾਵਾਂ ਨੂੰ ਸੱਤਾ ‘ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਨੇ ਅੰਦਰ ਖਾਤੇ ਅਮਲੀ ਕਦਮ ਚੁੱਕਦੇ ਹੋਏ ਪ੍ਰਸ਼ਾਸ਼ਨਿਕ ਅਤੇ ਸਿਆਸੀ ਪੱਧਰ ਉੱਪਰ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।...
ਫ਼ਤਿਹਗੜ੍ਹ ਸਾਹਿਬ (25 ਫਰਵਰੀ, 2011) : ਬੁੜੈਲ ਜੇਲ ਬਰੇਕ ਕਾਂਡ ਦੀ ਤਰੀਖ ਦੇ ਸਬੰਧ ਵਿਚ ਅੱਜ ਦਿੱਲੀ ਤੇ ਚੰਡੀਗੜ੍ਹ ਪੁਲਿਸ ਭਾਈ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਉਰਾ ਨੂੰ ਚੀਫ ਜ਼ੁਡੀਸ਼ੀਆਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ੀ ’ਤੇ ਲੈ ਕੇ ਆਈ ਜਿੱਥੇ ਮਾਨਯੋਗ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 2 ਅਪ੍ਰੈਲ ਰੱਖ ਦਿੱਤੀ ਹੈ। ਇਨ੍ਹਾਂ ਦੀ ਵਾਪਸੀ ਮੌਕੇ ਐਂਟੀ ਟੈਰੋਰਿਸਟ ਫਰੰਟ ਨਾਂ...
ਨਿਊਯਾਰਕ (26 ਫਰਵਰੀ, 2011): ਸਿਖਸ ਫਾਰ ਜਸਟਿਸ ਨੂੰ ਕਾਂਗਰਸ ਦੇ ਸਾਬਕਾ ਵਿਦਿਆਰਥੀ ਆਗੂ , ਜੋ 31 ਅਕਤੂਬਰ 1984 ਨੂੰ ਅਕਬਰ ਰੋਡ ਦਿੱਲੀ ਵਿਖੇ ਕਾਂਗਰਸ ਦੇ ਉਸ ਨਾਪਾਕ ਇਰਾਦੇ ਵਾਲੀ ਮੀਟਿੰਗ ਵਿਚ ਸ਼ਾਮਿਲ ਹੋਇਆ ਸੀ ਜਿਸ ਵਿਚ ਕਾਂਗਰਸੀ ਆਗੂਆਂ ਨੇ ਸਿਖਾਂ ਨੂੰ ਸਮੁੱਚੇ ਭਾਰਤ ਵਿਚ ਮਾਰ ਮੁਕਾਉਣ ਦੀ ਸਾਜਿਸ਼ ਰਚੀ ਸੀ, ਦਾ ਸਹੁ ਖਾ ਕੇ ਦਿੱਤਾ ਹੋਇਆ ਇਕ ਬਿਆਨ ਹੱਥ ਲੱਗਾ ਹੈ।
ਫ਼ਤਿਹਗੜ੍ਹ ਸਾਹਿਬ, (23 ਫਰਵਰੀ, 2011) : ਗੋਧਰਾ ਕਾਂਡ ਦੀ ਜਾਂਚ ਲਈ ਬਣੇ ਕਮਿਸ਼ਨਾਂ ਦੀ ਵੱਖੋ-ਵੱਖਰੀ ਰਾਏ ਹੋਣ ਦੇ ਬਾਵਯੂਦ ਵੀ ਇਸ ਕੇਸ ਵਿਚ ਤਾਂ 9 ਸਾਲ ਬਾਅਦ ਹੀ 31 ਵਿਅਕਤੀਆਂ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਹੈ ਪਰ 27 ਸਾਲ ਪਹਿਲਾਂ ਹੋਏ ਸਿੱਖ ਕਤਲੇਆਮ ਤੇ ਗੋਧਰਾ ਕਾਂਡ ਤੋਂ ਬਾਅਦ ਗੁਜਰਾਤ ਵਿਚ ਹੋਏ ਮੁਸਲਿਮ ਕਤਲੇਆਮ ਦੇ ਸਬੰਧ ਵਿੱਚ ਕਿਸੇ ਨੂੰ ਵੀ ਦੋਸ਼ੀ ਕਿਉਂ ਨਹੀਂ ਠਹਿਰਾਇਆ ਗਿਆ?...
ਨਵੰਬਰ 1984 ਦੇ ਕਲਤੇਆਮ ਨੂੰ ਵਾਪਰਿਆਂ ਹੁਣ 26 ਵਰ੍ਹੇ ਬੀਤ ਚੁੱਕੇ ਹਨ, ਪਰ ਇਸ ਦੇ ਦੋਸ਼ੀਆਂ ਖਿਲਾਫ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ, ਅਤੇ ਮੌਜੂਦਾ ਹਾਲਤਾਂ ਵਿੱਚ ਭਾਰਤ ਅੰਦਰ ਅਜਿਹੀ ਕਾਰਵਾਈ ਹੋ ਜਾਣ ਦੇ ਕੋਈ ਖਾਸ ਅਸਾਰ ਨਹੀਂ ਹਨ। ਬੀਤੇ ਦਿਨ੍ਹੀਂ ਪਿੰਡ ਹੋਂਦ ਚਿੱਲੜ (ਹਰਿਆਣਾ) ਦਾ ਇਕ ਦਿਲ-ਕੰਬਾਊ ਵਾਕਾ ਸਾਹਮਣੇ ...
ਹੋਂਦ ਚਿੱਲੜ, ਹਰਿਆਣਾ (23 ਫਰਵਰੀ, 2011): ਦੇ ਖ਼ੇਤਾਂ ਵਿਚ ਖੜ੍ਹੀ ਇਕ ਗੁਰਦੁਆਰੇ ਦੀ ਇਮਾਰਤ ਦੀ ਹਾਲਤ ਅਤੇ ਦੋ ਮਕਾਨਾਂ ਦੇ ਅੰਤਾਂ ਨੂੰ ਢੁੱਕੇ ਢਾਂਚੇ ਇਸ ਦੇਸ਼ ਦੇ ਲੋਕਤੰਤਰ ਦੇ ਖੋਖਲੇਪਣ, ਇਸ ਦੇ ਮਨੁੱਖੀ ਅਧਿਕਾਰਾਂ ਸਬੰਧੀ ਦਾਅਵਿਆਂ ਅਤੇ ਇਸ ਦੀ ਇਨਸਾਫ਼ ਵਿਵਸਥਾ ਦੀ ਬੇਇਨਸਾਫ਼ੀ ਦੇ ਗਵਾਹਾਂ ਵਜੋਂ ਉਨ੍ਹਾਂ ਲੋਕਾਂ ਦਾ ਮੂੰਹ ਚਿੜ੍ਹਾ ਰਹੇ ਹਨ ਜਿਹੜੇ ਇਸ ਦੇਸ਼ ਦੇ ਲੋਕਤੰਤਰ, ਇਸ ਦੇਸ਼ ਦੇ ਮਨੁੱਖੀ ਅਧਿਕਾਰਾਂ ਦੇ ਅ¦ਬਰਦਾਰ ਹੋਣ ’ਤੇ ਮਾਣ ਕਰਦੇ ਨੇ ਅਤੇ ਜਿਹੜੇ ਇਸ ਦੀ ਨਿਆਂ ਵਿਵਸਥਾ ਦਾ ਦਮ ਭਰਦੇ ਨੇ।
ਹੋਂਦ ਚਿੱਲੜ, ਹਰਿਆਣਾ (23 ਫਰਵਰੀ, 2011): ਪਿੰਡ ਹੋਂਦ ਚਿੱਲੜ ਦੇ ਖੌਫ਼ਨਾਕ ਸੱਚ ਨੂੰ ਉਜਾਗਰ ਕਰਨ ਵਾਲੇ ਗੁੜਗਾਉਂ ਦੀ ਇਕ ਕੰਪਨੀ ਵਿਚ ਬਤੌਰ ਮੈਨੇਜਰ ਸੇਵਾ ਨਿਭਾ ਰਹੇ ਇੰਜੀਨੀਅਰ ਮਨਵਿੰਦਰ ਸਿਘ ਗਿਆਸਪੁਰ, ਜੋ ਅੱਜ ਪਿੰਡ ਹੋਂਦ ਚਿੱਲੜ ਵਿਚ ਹਾਜ਼ਰ ਸਨ, ਨੇ ਦੱਸਿਆ ਕਿ ਕਿਉਂਕਿ ਇਸ ਪਿੰਡ ਵਿਚ ਮਾਰੇ ਗਏ ਸਿੰਘਾਂ ਦੀਆਂ ਅੰਤਿਮ ਰਸਮਾਂ ਵੀ ਪੂਰੀਆਂ ਨਹੀਂ ਹੋ ਸਕੀਆਂ ਇਸ ਲਈ ਉਹ ਪਿੰਡ ਦੀ ਮਿੱਟੀ ਲੈ ਕੇ ਇਕ ਮਾਰਚ ਪਿੰਡ ਤੋਂ ਸ਼ੁਰੂ ਕਰਨਗੇ ਜਿਹੜਾ 27 ਫਰਵਰੀ ਨੂੰ ਕੀਰਤਪੁਰ ਸਾਹਿਬ ਪੁੱਜੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ...