ਮੋਗਾ (12 ਜੁਲਾਈ, 2010): ਨਵੰਬਰ 1984 ਸਿਖ ਨਸਲਕੁਸ਼ੀ ਲਈ ਆਖਿਰ ਕਾਂਗਰਸ ਦੇ ਆਗੂ ਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ ਅਦਾਲਤ ਨੇ ਕਤਲ ਅਤੇ ਕਤਲ ਲਈ ਸਾਜਿਸ਼ ਰਚੱਣ ਦੇ ਦੋਸ਼ਾਂ ਤਹਿਤ ਦੋਸ਼ ਆਇਦ ਕਰ ਦਿੱਤੇ ਹਨ। ਅਦਲਾਤ ਦੀ ਇਸ ਕਾਰਵਾਈ ਤੋਂ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਨਵੰਬਰ 84 ਵਿਚ ਹਜ਼ਾਰਾਂ ਸਿਖਾਂ ਦੇ ਕਤਲ ਵਿਚ ਕਾਂਗਰਸ ਪਾਰਟੀ ਦੀ ਤੇ ਇਸ ਦੇ ਆਗੂਆਂ ਦੀ ਅਹਿਮ ਭੂਮਿਕਾ ਰਹੀ ਹੈ ਜੋ ਕਿ ਅਦਾਲਤ ਦੇ ਇਸ ਫੈਸਲੇ ਨਾਲ ਜਗ ਜਾਹਿਰ ਹੋ ਗਈ ਹੈ।
ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚੋਂ ਭਾਰਤੀ ਫੌਜ ਲਈ ਕੀਤੀਆਂ ਗਈਆਂ ਭਰਤੀ ਰੈਲੀਆਂ ਤੋਂ ਇਹ ਗੱਲ ਉੱਭਰਕੇ ਸਾਹਮਣੇ ਆਈ ਹੈ ਕਿ ਪੂਰੇ ਪੰਜਾਬ ਵਿੱਚੋਂ ਫੌਜ ਦੀਆਂ ਸਿਗਨਲ ਕੋਰਜ਼ ਅਤੇ ਸਿੱਖ ਬਟਾਲੀਅਨਾ ਲਈ ਲੋੜੀਂਦੇ ਜਵਾਨਾ ਦੀ ਪੂਰਤੀ ਨਹੀਂ ਹੋ ਸਕੀ,
ਸਾਦਿਕ (10 ਜੁਲਾਈ , 2010 - ਗੁਰਭੇਜ ਸਿੰਘ ਚੌਹਾਨ) ਪਿਛਲੇ ਦਿਨੀ ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਤੋਂ ਕੁੱਝ ਨੌਜਵਾਨ ਰਾਜਬਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਚਾਈਂ-ਚਾਈਂ ਇਨੋਵਾ ਗੱਡੀ ਨੰਬਰ ਸੀ ਐਚ 03 ਯੂ 304 ਲੈ ਕੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਏ।
ਅਕਾਲੀ ਆਗੂਆਂ ਨੇ ਕੀਤਾ ਵੱਡੀ ਪੱਧਰ ਤੇ ਖੂਨਦਾਨ-ਇਕ ਖਬਰ - ਕੋਈ ਗੱਲ ਨਹੀਂ ਇਹ ਖੂਨ ਲੋਕਾਂ ਦਾ ਹੀ ਚੂਸਿਆ ਹੋਇਆ ਫੇਰ ਚੂਸ ਲੈਣਗੇ।
ਫਰੀਦਕੋਟ (5 ਜੁਲਾਈ, 2010 – ਗੁਰਭੇਜ ਸਿੰਘ ਚੌਹਾਨ): ਕਾਂਗਰਸ ਸਰਕਾਰ ਦੇ ਸੱਤਾ ਵਿਚ ਹੁੰਦਿਆਂ ਘਟਣ ਦੀ ਬਜਾਏ ਵੱਧ ਰਹੀ ਸਿਰਤੋੜ ਮਹਿੰਗਾਈ ਦੇ ਖਿਲਾਫ ਭਾਰਤੀ ਜਨਤਾ ...
ਜਲੰਧਰ (5 ਜੁਲਾਈ, 2010): ਪੰਜਾਬ ਵੱਲੋਂ ਗੈਰ-ਰਾਇਪੇਰੀਅਨ ਸੂਬਿਆਂ ਵੱਲੋਂ ਵਰਤੇ ਜਾ ਰਹੇ ਪਾਣੀ ਦਾ ਜੋ ਇਵਜ਼ਾਨਾ (ਰਾਇਲਟੀ) ਮੰਗਿਆ ਹੈ, ਉਹ ਪੰਜਾਬ ਦਾ ਹੱਕ ਬਣਦਾ ਹੈ, ਕਿਉਂਕਿ ਦਰਿਆਈ ਪਾਣੀ ਦੂਸਰੇ ਸੂਬਿਆਂ ਨੂੰ ਦਿੱਤੇ ਜਾਣ ਨਾਲ ਪੰਜਾਬ ਨੂੰ ਭਾਰੀ ਨੁਸਕਾਨ ਝੱਲਣਾ ਪੈ ਰਿਹਾ ਹੈ।
ਸਿੱਖਸ ਫਾਰ ਜਸਟਿਸ ਸੰਸਥਾ ਵੱਲੋਂ ਕੈਨੇਡਾ ਦੀ ਸਰਕਾਰ ਨੂੰ ਮਨੁੱਖੀ ਹੱਕਾਂ ਨੂੰ ਤਵੱਜੋ ਦੇਣ ਲਈ ਹੋਕਾ।
ਲੰਡਨ (24 ਜੂਨ, 2010): ਯੂਨਾੲਟਿਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਿੱਖ ਨੌਜਵਾਨਾਂ ਦੀ ਜਥੇਬੰਦੀ ਬ੍ਰਿਟਿਸ਼ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਪੰਚਮ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਜੂਨ ਉੱਨੀ ਸੌ ਚੌਰਾਸੀ ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਅੰਦਰ ਗੁਰਦਵਾਰਾ ਦਸਮੇਸ਼ ਦਰਬਾਰ ਰੋਜ਼ਬਰੀ ਐਵੇਨਿਊ ਲੰਡਨ ਵਿਖੇ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਫਰੀਦਕੋਟ 3 ਜੁਲਾਈ ( ਗੁਰਭੇਜ ਸਿੰਘ ਚੌਹਾਨ ) ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਪੁਲਿਸ ਤੇ ਪ੍ਰਸ਼ਾਸਨ ਵੱਲੋ ਅਖਬਾਰਾਂ ਦੇ ਦਫਤਰ ਜਬਰੀ ਬੰਦ ਕਰਨ ਅਤੇ ਅਖਬਾਰਾਂ ਦੀ ਛਪਾਈ ਤੇ ਵੰਡ ਨੂੰ ਰੋਕਣ ਦੀਆਂ ਕਾਰਵਾਈਆਂ ਨੂੰ ਗੈਰ-ਜਮਹੂਰੀ ਕਰਾਰ ਦਿੰਦਿਆਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਟੋਰੰਟੋ (28 ਜੂਨ 2010): ਸਿਖਸ ਫਾਰ ਜਸਟਿਸ ਨੇ 1984 ਸਿਖ ਨਸਲਕੁਸ਼ੀ ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਭਾਰਤ ਨਾਲ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੋਂ ਰਸਮੀ ਤੌਰ ’ਤੇ ਮਦਦ ਦੀ ਮੰਗ ਕੀਤੀ ਹੈ।
« Previous Page — Next Page »