ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਿੱਖ ਲਈ ਸਭ ਤੋਂ ਵੱਧ ਅਹਿਮ ਹੈ। ਪਰ ਬੀਤੇ ਸਮੇਂ ਦੌਰਾਨ ਗੁਰੂ ਸਾਹਿਬ ਦੇ ਅਦਬ ਵਿਚ ਖਲਲ ਪਾਉਣ ਦੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ।
ਇਹ ਬੇਅਦਬੀਆਂ ਕਰਨ ਵਾਲੇ ਕਿਉਂ ਕਾਮਯਾਬ ਹੋ ਜਾਂਦੇ ਹਨ? ਕੀ ਗੁਰੂ ਸਾਹਿਬ ਦੇ ਅਦਬ ਬਾਬਤ ਅਸੀਂ ਪੰਥਕ ਰਿਵਾਇਤ ਦੀ ਪਾਲਣਾ ਕਰ ਰਹੇ ਹਾਂ? ਆਖਿੱਰ ਕਿੱਥੇ ਕਮੀ ਰਹਿ ਰਹੀ ਹੈ? ਗੁਰੂ ਸਾਹਿਬ ਦਾ ਅਦਬ ਬੁਲੰਦ ਕਰਨ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ? ਇਹਨਾ ਸਾਰੇ ਵਿਸ਼ਿਆਂ ਬਾਰੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਜਥਾ ਮਾਲਵਾ ਦੇ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨਾਲ ਖਾਸ ਗੱਲਬਾਤ ਕੀਤੀ ਹੈ। ਆਪ ਸੁਣ ਕੇ ਅਗਾਂਹ ਸਾਂਝੀ ਕਰਨੀ ਜੀ।