ਜੈਪੁਰ: ਰਾਜਸਥਾਨ ਵਿਚ ਆਏ ਤੇਜ ਤੂਫਾਨ ਨਾਲ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤਕ 30 ਦੇ ਕਰੀਬ ਲੋਕਾਂ ਦੀ ਮੌਤ ਅਤੇ 100 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬੀਤੀ ਰਾਤ ਆਏ ਇਸ ਤੇਜ ਤੂਫਾਨ ਨਾਲ ਘਰ ਢਹਿ ਗਏ ਅਤੇ ਬਿਜ਼ਲੀ ਦੇ ਖੰਭੇ ਤੇ ਦਰਖਤ ਪੁੱਟੇ ਗਏ। ਤੂਫਾਨ ਨੇ […]