Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Poems by Hardev Singh

Poems by Hardev Singh

ਛਬੀਲ ਸਿਤਮਾਂ ਦੀ ਭੱਠੀ ਬੇਸ਼ਕ ਜੁਆਲੇ ਤੋਂ ਲਾਲ ਹੋਵੇ। ਬੈਠਣਗੇ ਪਿਆਰ ਵਾਲੇ ਠੰਡੀਆਂ ਛਬੀਲਾਂ ਲਾ ਕੇ॥ ਉੱਠੀਆਂ ਨੇ ਜੋ ਸਲੀਬਾਂ ਚਾਨਣ ਦੇ ਸਫ਼ਰ ਖਾਤਰ। ਪੂਜਣਗੇ ਲੋਕ ਵੇਖੀਂ ਦੀਵੇ ਜਗਾ ਜਗਾ ਕੇ॥ ਜਿਸ ਨਾਂ ਤੋਂ ਰੋਕਣੇ ਲਈ ਸਾਹਾਂ ‘ਤੇ ਲਾਏ ਪਹਿਰੇ। ਅੰਬਰਾਂ ‘ਤੇ ਗੂੰਜ ਪੌਣੀ ਸਿੰਘਾਂ ਜੈਕਾਰੇ ਲਾ ਕੇ॥ ਖੰਡੇ ਚੋਂ ਉਪਜੀ ਜਿਹੜੀ ਉਸ ਕੌਮ ਨੇ […]

ਬਿਰਤਾਂਤ ਬਿੰਬ ਸਮਝ ਅਵਾਰਾ ਪਰਛਾਵੇਂ ਧੂੜਾਂ ਦੇ ਆਕਾਰ॥

https://heritageproductions.in/ssnextra/podcast/poem_by_hardev_singh.mp3 ਜੇ ਚਿਤ ਅਰਜਨ ਗੁਰੂ ਆਵੇ: ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਕਾਵਿ ਸ਼ਰਧਾਂਜਲੀ ਓ ਪਿੰਡੇ ਨੂਰ ਥੀਂ ਸਾਜੇ ਬਦੀ ਦਾ ਖ਼ੌਫ ਕੀ ਜਾਣਨ। ਅੰਬਰ ਵਿਚ ਘੁਲ ਗਿਆਂ ਨੂੰ ਤੀਰ ਤੇ ਤਲਵਾਰ ਕੀ ਆਖੇ।। ਜੋ ਦਰਿਆ ਨਾਵ ਤੇ ਮੰਝਧਾਰ ਵੀ ਖ਼ੁਦ ਆਪ ਹੈ ਹਰਦਮ। ਉਨ੍ਹਾਂ ਨੂੰ ਆਰ ਕੀ ਆਖੇ ਉਨ੍ਹਾਂ […]

ਨੌਵੇਂ ਪਾਤਿਸ਼ਾਹ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ੪੦੦ਵੇਂ ਪ੍ਰਕਾਸ਼ ਵਰ੍ਹੇ ਨੂੰ ਮਨਾਉਂਦਿਆਂ, ਮਹਾਰਾਜ ਦੇ ਚਰਨ ਕਵਲਾਂ ਵਿੱਚ ਕਾਵਿ ਫੁੱਲ ਦੀ ਨਿਮਾਣੀ ਭੇਟ।

ਅਯੋਧਿਆ ਮਾਮਲੇ ‘ਤੇ ਅਦਾਲਤੀ ਫੈਸਲੇ ਦੇ ਵਰਤਾਰੇ ਅਤੇ ਪ੍ਰਸੰਗ ਦੇ ਸਨਮੁੱਖ ਸ਼੍ਰੀ ਰਾਮ ਚੰਦਰ ਦੇ ਅਸਲ ਕਾਰਜਾਂ ਅਤੇ ਮੌਜੂਦਾ ਰਾਮ ਭਗਤਾਂ ਦੇ ਅਮਲ ਵਿਚਲੇ ਅੰਤਰ-ਵਿਰੋਧ ਨੂੰ ਮੁਖਾਤਿਬ ਕਾਵਿ ਵਿਅੰਗ:- ਰਾਮ ਰਾਮ ਜੁਗੋ ਜੁਗ ਬਨਵਾਸੀ ਏ ਭੁੰਜੇ ਸੌਣ ਦਾ ਅਭਿਆਸੀ ਏ। ਰਾਮ ਨਾ ਚਾਹੁੰਦਾ ਕਿਲੇ ਚੁਬਾਰੇ ਚੁੱਭਦੇ ਉਸ ਨੂੰ ਸੋਨ ਮੁਨਾਰੇ।। ਰਾਮ ਦੇ ਕਦਮੀਂ ਪ੍ਰੀਤ ਜੰਜੀਰੀ […]

ਝੂਠ ਦਾ ਰਾਮ ਰੌਲਾ ਪਿਆ ਪੱਕਦਾ ਸੱਚ ਹੁਣ ਛਾਤੀ ਠੋਕ ਨਹੀਂ ਸਕਦਾ। ਰਾਮ ਦਾ ਮਹਲ ਬਨਾਵਣ ਤੋਂ ਹੁਣ 'ਰਾਮ' ਵੀ ਸਾਨੂੰ ਰੋਕ ਨਹੀਂ ਸਕਦਾ।।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।