ਅਸਾਮ: ਉੱਤਰ-ਪੂਰਬ ਦੀ ਪਹਿਲੀ ‘ਸੜਕ ਅਧਾਰਤ ਹਵਾਈ-ਪੱਟੀ’ ਤਿਆਰ; ਲੜਾਕੂ ਜਹਾਜ਼ਾਂ ਨੇ ਕੀਤੇ ਸਫਲ ਪਰੀਖਣ

ਇੰਡੀਅਨ ਖਬਰਖਾਨੇ ਵਿਚ ਛਪੀਆਂ ਖਬਰਾਂ ਅਨੁਸਾਰ, ਅਸਾਮ ਵਿੱਚ ਨੈਸ਼ਨਲ ਹਾਈਵੇਅ-127 (ਐਨ.ਐਚ.-127) ਦੇ ਇੱਕ ਹਿੱਸੇ ਨੂੰ ਐਮਰਜੈਂਸੀ ਲੈਂਡਿੰਗ ਫੈਸਿਲਿਟੀ (ਈ.ਐਲ.ਐਫ.) ਵਜੋਂ ਵਿਕਸਤ ਕੀਤਾ ਗਿਆ ਹੈ। ਇਹ ਉੱਤਰ-ਪੂਰਬੀ ਭਾਰਤ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਹਵਾਈ ਪੱਟੀ ਹੈ।

ਅਸਾਮ ‘ਚ ਹੜ੍ਹਾਂ ਦਾ ਕਹਿਰ – 24 ਮੌਤਾਂ ‘ਤੇ ਲੱਖਾਂ ਲੋਕ ਪ੍ਰਭਾਵਿਤ

ਅਸਾਮ ਵਿੱਚ ਹੜ੍ਹਾਂ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਖਬਰਾਂ ਮੁਤਾਬਿਕ ਹੁਣ ਤਕ ਹੜ੍ਹਾਂ ਕਾਰਨ 24 ਜੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 10 ਲੱਖ ਤੋਂ ਜਿਆਦਾ ਲੋਕ ਪ੍ਰਭਾਵਿਤ ਹੋਏ ਹਨ।

ਖ਼ਬਰਸਾਰ • ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਬਿਆਨ • 26 ਜਨਵਰੀ ਉੱਤੇ ਅਸਾਮ ਵਿੱਚ ਲੜੀਵਾਰ ਧਮਾਕੇ • ਪਰਵਾਸੀਆਂ ਦੀ ਮੋਦੀ ਨੂੰ ਖੁੱਲੀ-ਚਿੱਠੀ • ਯੂਰਪੀ ਪਾਰਲੀਮੈਂਟ ਨੇ ਦਿੱਲੀ ਸਲਤਨਤ ਦੇ  ਫਿਕਰ ਵਧਾਏ ਅਤੇ ਹੋਰ ਖਬਰਾਂ

1984 ਦੀ ਸਿੱਖ ਨਸਲਕੁਸ਼ੀ ਬਾਰੇ ਜਸਟਿਸ ਢੀਂਗਰਾ ਦਾ ਲੇਖਾ ਨਿਆਂ ਦੇ ਬੰਦ ਦਰਵਾਜੇ ਦਾ ਪ੍ਰਗਟਾਵਾ।
26 ਜਨਵਰੀ ਨੂੰ ਦਿੱਲੀ ਸਲਤਨਤ ਵਿਰੁੱਧ ਅਮਰੀਕਾ ਵਿੱਚ ਮੁਜ਼ਾਹਿਰਾ

ਸਾਡੀ ਗੱਲ ਨਾ ਮੰਨੀ ਤਾਂ ਭਾਰਤ ਨਾਲੋਂ ਵੱਖ ਹੋਵਾਂਗੇ : ਅਸਾਮੀ ਆਗੂ

ਕ੍ਰਿਸ਼ਕ ਮੁਕਤੀ ਸੰਗਰਾਮ ਸੰਮਤੀ ਦੇ ਆਗੂ ਅਖਿਲ ਗਗੋਈ ਨੇ ਬੀਤੇ ਐਤਵਾਰ ਇੱਕ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਨਾਗਰਿਕਤਾ ਸੋਧ ਕਨੂੰਨ ਪਾਸ ਕੀਤਾ ਤਾਂ ਅਸਾਮ ਭਾਰਤੀ ਸੰਘ ਨੂੰ ਛੱਡਣ ਲਈ ਮਜਬੂਰ ਹੋਵੇਗਾ।