Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Amrinder Singh

Amrinder Singh

ਅੱਜ ਦੇ ਡਿਜੀਟਲ ਦੌਰ ਵਿੱਚ ਅਸੀਂ ਅਕਸਰ Gen Z ਅਤੇ ਮਿਲੇਨੀਅਲਜ਼ ਬਾਰੇ ਸੁਣਦੇ ਹਾਂ, ਪਰ ਇਹਨਾਂ ਦੀ ਵੰਡ ਕਿਵੇਂ ਹੁੰਦੀ ਹੈ? ਇਹ ਲੇਖ ਕਾਰਲ ਮੈਨਹਾਈਮ ਦੀ 'ਜਨਰੇਸ਼ਨਲ ਥਿਊਰੀ' ਦੀ ਵਿਆਖਿਆ ਕਰਦਾ ਹੈ, ਜੋ ਦੱਸਦੀ ਹੈ ਕਿ ਕਿਵੇਂ ਵੱਖ-ਵੱਖ ਇਤਿਹਾਸਕ ਘਟਨਾਵਾਂ, ਤਕਨਾਲੋਜੀ ਅਤੇ ਸਮਾਜਿਕ ਬਦਲਾਅ ਮਨੁੱਖੀ ਪੀੜ੍ਹੀਆਂ (ਬੂਮਰਜ਼ ਤੋਂ ਲੈ ਕੇ ਜੈੱਨ ਅਲਫਾ ਤੱਕ) ਦੀ ਸੋਚ ਅਤੇ ਸੁਭਾਅ ਨੂੰ ਪ੍ਰਭਾਵਿਤ ਕਰਦੇ ਹਨ।
‘ਪ੍ਰਾਰਥਨਾ ਕਰਦਿਆ ਫਜ਼ੂਲ ਦਾ ਦੁਹਰਾ ਨਾ ਕਰੋ , ਜਿਵੇਂ ਅਧਰਮੀ ਲੋਕ ਕਰਦੇ ਹਨ : ਉਹ ਸੋਚਦੇ ਹਨ ਕਿ ਉਹ ਆਪਣੇ ਜ਼ਿਆਦਾ ਬੋਲਣ ਕਰਕੇ ਸੁਣੇ ਜਾਣਗੇ। ਇਸ ਕਰਕੇ ਉਨ੍ਹਾਂ ਵਰਗੇ ਨਾ ਬਣੋ: ਕਿਉਂਕਿ ਤੁਹਾਡਾ ਪਿਤਾ ਸਭ ਕੁਝ ਜਾਣਦਾ ਹੈ ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ , ਇਸ ਤੋਂ ਪਹਿਲਾਂ ਕੇ ਤੁਸੀਂ ਉਸ ਤੋਂ ਮੰਗੋ’। (ਮੱਤੀ .6. 7-8)
ਮਨੁੱਖ ਅਤੇ ਉਸਦੀਆਂ ਸਮੱਸਿਆਵਾਂ ਬਹੁਤ ਪੁਰਾਣੀਆਂ ਹਨ ਅਤੇ ਸਾਰੇ ਫਲਸਫੇ ਇਸਦੇ ਸਦੀਵੀ ਹੱਲ ਦੀ ਤਲਾਸ਼ ਵਿਚ ਹਨ। ਇਸ ਹੱਲ ਲਈ ਤਰੀਕੇ ਅਤੇ ਸਾਧਨ ਸਦਾ ਹੀ ਬਦਲਦੇ ਰਹੇ ਹਨ। ਸਾਧਨ ਅਤੇ ਤਰੀਕਿਆਂ ਦੇ ਨਾਲ-ਨਾਲ ਇਸ ਮਾਨਵਵਾਦੀ ਫਲਸਫੇ ਦੀ ਪਰਿਭਾਸ਼ਾ ਵੀ ਬਦਲਦੀ ਰਹੀ ਹੈ।
ਪੱਛਮ ਦਾ ਤਾਰਕਿਕ ਖਿਆਲ ਸਦਾ ਹੀ ਦਵੰਦ ਵਿੱਚ ਵਿਚਰਦਾ ਹੈ। ਇਹ ਤਾਰਕਿਕ ਵਰਤਾਰਾ ਜੀਵਨ ਨੂੰ ਸਮੁੱਚਤਾ ਵੱਲ ਵਿਗਸਣ ਵਿੱਚ ਖੜੋਤ ਬਣਦਾ ਰਿਹਾ ਹੈ। ਮਨੁੱਖ ਅਤੇ ਉਸਦੀ ਤਾਰਕਿਕ ਬੁੱਧੀ ਇਸ ਖਿਆਲ ਦਾ ਕੇਂਦਰ ਹਨ। ਤਾਰਕਿਕ ਮਨ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਦਿਸਦੇ ਸੰਸਾਰ ਜਾਂ ਇੰਦਰਿਆਵੀ ਪੱਧਰ 'ਤੇ ਸਿੱਧ ਹੋਣ ਵਾਲੀਆਂ ਵਸਤਾਂ ਨੂੰ ਹੀ ਅਸਲ ਮੰਨਦਾ ਹੈ।

ਭਾਈ ਵੀਰ ਸਿੰਘ ਸਿੱਖ ਸੁਰਤਿ ਦੀ ਪਰਵਾਜ਼ ਦੀ ਇਕ ਮੌਲਿਕ ਪ੍ਰਤੀਭਾ ਹੈ। ਵੀਹਵੀਂ ਸਦੀ ਵਿਚ ਭਾਈ ਵੀਰ ਸਿੰਘ ਦਾ ਯੋਗਦਾਨ ਅਮੁੱਲ ਹੈ। ਉਨ੍ਹਾਂ ਦੀਆਂ ਲਿਖਤਾਂ ਪ੍ਰਜਵਲਿਤ ਸਿੱਖ ਸੁਰਤਿ ਦੇ ਧਿਆਨੀ ਮੰਡਲਾਂ ਵਿਚੋਂ ਕਲਮ ਰਾਹੀਂ ਰੂਪਮਾਨ ਹੁੰਦੀਆਂ ਹਨ। ਗੁਰ-ਇਤਿਹਾਸ ਨੂੰ ਲਿਖਣ ਸਮੇਂ ਭਾਈ ਸਾਹਿਬ ਨੇ ਗੁਰੂ ਸਾਹਿਬ ਦੀ ਇਲਾਹੀ ਜੋਤ ਨੂੰ ਕਿਰਿਆਸ਼ੀਲ ਜਾਂ ਰੂਪਮਾਨ ਹੁੰਦਿਆਂ ਵਿਖਾਇਆ,

ਮਨੁੱਖ ਸਦਾ ਹੀ ਕਿਸੇ ਅਪਕੜ ਜਾਂ ਅਛੁਹ ਅਨੁਭਵ ਲਈ ਤਾਂਘਦਾ ਹੈ। ਮਜ੍ਹਬ ਜਦੋ ਆਪਣੇ ਪੂਰਨਤਾ ਦੇ ਪਲ ਵਿਚ ਹੁੰਦਾ ਹੈ ਉਸ ਸਮੇਂ ਉਹ ਇਸ ਅਵਸਥਾ ਵਿਚ ਹੁੰਦਾ ਹੈ। ਇਸ ਵਿਸਮਾਦੀ ਅਨੁਭਵ ਵਿੱਚ ਮਨੁੱਖ ਅਕਾਲ ਪੁਰਖ ਦੀ ਸਿਧੀ ਪ੍ਰਤੀਤੀ ਵਿਚ ਹੁੰਦਾ ਹੈ। ਮਜ੍ਹਬ ਇਸ ਅਪਕੜ ਜਾ ਅਛੁਹ ਨੂੰ ਹੋਦ ਵਿੱਚ ਲਿਆਉਣ ਵਾਲੀ ਪ੍ਰਮੁੱਖ ਜਰੀਆ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।