ਅਮਰੀਕਾ ਦੀ ਨਿਊਯਾਰਕ ਅਦਾਲਤ ਵਿਚ ਨਿਖਲ ਗੁਪਤਾ ਵਿਰੁਧ ਚੱਲ ਰਹੇ ਮੁਕਦਮੇਂ ਵਿਚ ਰਾਅ ਅਧਿਕਾਰੀ ਵਿਕਾਸ਼ ਯਾਦਵ ਬਾਰੇ ਕਈ ਅਹਿਮ ਖੁਲਾਸੇ ਸਾਹਮਣੇ ਆਏ ਹਨ। ਇਹਨਾ ਬਾਰੇ ਵਿਸਤਾਰ ਵਿਚ ਜਾਨਣ ਲਈ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਖਾਸ ਗੱਲਬਾਤ ਕੀਤੀ ਹੈ। ਇਹ ਵਿਚਾਰ-ਚਰਚਾ ਵਿਚ ਕਨੇਡਾ ਵੱਲੋਂ ਬਿਸ਼ਨੋਈ ਗੈਂਗ ਉੱਤੇ ਲਗਾਈਆਂ ਰੋਕਾਂ ਅਤੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਮਿਜ਼ਾਈਲ ਟੈਸਟਾਂ ਇਹ ਗੱਲਬਾਤ ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰੋ ਜੀ।