Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Interview with Parmjeet Singh Gazi About the rapidly evolving dynamics between India and Pakistan

ਪਾਕਿਸਤਾਨ ਦੇ ਫੌਜ ਮੁਖੀ ਵੱਲੋਂ ਅਮਰੀਕਾ ਦੀ ਧਰਤੀ ਤੋਂ ਇੰਡੀਆ ਨੂੰ ਕਥਿਤ “ਪ੍ਰਮਾਣੂ ਧਮਕੀ” ਦੇਣ ਵਾਲੇ ਬਿਆਨ ਦੀ ਪੜਚੋਲ

ਪਾਕਿਸਤਾਨ ਦੇ ਫੌਜ ਮੁਖੀ ਵੱਲੋਂ ਅਮਰੀਕਾ ਦੀ ਧਰਤੀ ਤੋਂ ਇੰਡੀਆ ਨੂੰ ਕਥਿਤ “ਪ੍ਰਮਾਣੂ ਧਮਕੀ” ਦੇਣ ਵਾਲੇ ਬਿਆਨ ਦੀ ਪੜਚੋਲ

 

ਇਸ ਖਾਸ ਪੇਸ਼ਕਸ਼ ਰਾਹੀਂ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਇੰਡਿਆ ਅਤੇ ਪਾਕਿਸਤਾਨ ਵਿਚਕਾਰ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ‘ਤੇ ਵਿਚਾਰ–ਵਟਾਂਦਰਾ ਕੀਤੀ ਹੈ। ਇਹ ਗੱਲਬਾਤ ਅਖਬਾਰੀ ਸਿਰਖ਼ੀਆਂ ਤੋਂ ਅਗਾਂਹ ਜਾ ਕੇ ਇਸ ਗੱਲ ਦੀ ਪੜਚੋਲ ਕਰਦੀ ਹੈ ਕਿ ਪਾਕਿ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਵੱਲੋਂ ਅਮਰੀਕਾ ਦੀ ਧਰਤੀ ‘ਤੇ ਦਿਤੇ ਗਏ ਕਥਿਤ ਬਿਆਨ ਖੇਤਰੀ ਅਤੇ ਵਿਸ਼ਵ ਪੱਧਰ ‘ਤੇ ਕੀ ਅਰਥ ਰੱਖਦੇ ਹਨ।

ਇਸ ਵਿਚਾਰ–ਵਟਾਂਦਰੇ ਵਿੱਚ ਹੇਠ ਲਿਖੇ ਮੁੱਦੇ ਵੀ ਕਵਰ ਕੀਤੇ ਗਏ ਹਨ:

  • ਮਈ ਮਹੀਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਚਾਰ ਦਿਨਾਂ ਤੱਕ ਚੱਲੀ ਹਵਾਈ ਲੜਾਈ
  • ਖੇਤਰੀ ਅਤੇ ਵਿਸ਼ਵ ਪੱਧਰੀ ਅਸਥਿਰਤਾ ‘ਚ ਨਿਰੰਤਰ ਵਾਧਾ
  •  ਇੰਡੀਆ ਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਬ੍ਰਿਤਾਂਤਕ ਸ਼ਬਦ ਜੰਗ
  • ਅਗਲੇ ਟਕਰਾਵਾਂ ਬਾਰੇ ਮਿਲ ਰਹੇ ਇਸ਼ਾਰੇ
  • ਭਵਿੱਖ ਦੇ ਕਿਸੇ ਵੀ ਟਕਰਾਅ ਵਿਚ ਹਥਿਆਰਾਂ ਅਤੇਖੇਤਰਾਂ ਸਮੇਤ ਜੰਗ ਦੇ ਦਾਇਰਿਆਂ ਦਾ ਫੈਲਾਅ
  • ਹਾਲਾਤ ਦੀ ਤਰਲਤਾ ਜਿਸ ਨਾਲ ਖਦਸ਼ੇ ਹੋਰ ਵੀ ਵਧ ਰਹੇ ਹਨ

ਇਹ ਗੱਲਬਾਤ ਭਾਰਤ-ਪਾਕਿਸਤਾਨ ਸੰਬੰਧਾਂ ਦੇ ਭਵਿੱਖੀ ਰੁਝਾਨਾਂ ਅਤੇ ਖੇਤਰੀ ਅਮਨ ਅਤੇ ਸੁਰੱਖਿਆ ‘ਤੇ ਹੋ ਸਕਦੀਆਂ ਸੰਭਾਵਤ ਅਸਰਾਂ ਨੂੰ ਗੰਭੀਰ ਅਤੇ ਵਿਸ਼ਲੇਸ਼ਣਾਤਮਕ ਢੰਗ ਨਾਲ ਸਾਹਮਣੇ ਲਿਆਉਂਦੀ ਹੈ।

ਮੌਜੂਦਾ ਘਟਨਾਕ੍ਰਮ ਦੀ ਡੂੰਘੀ ਸਮਝ ਲਈ ਵੀਡੀਓ ਆਖਰ ਤੱਕ ਜ਼ਰੂਰ ਵੇਖੋ।
ਟਿੱਪਣੀ ਖਾਨੇ ਵਿੱਚ ਆਪਣੀ ਰਾਏ ਸਾਂਝੀ ਕਰੋ ਜੀ।


⇒ ਇਹ ਵੀ ਵੇਖੋ — ਭਾਰਤ ਵੱਲੋਂ ਹੁਣ ਸ਼ਹਿਰੀ ਜੰਗੀ ਅਭਿਆਸ ਕਿਉਂ ਕੀਤੇ ਜਾ ਰਹੇ ਹਨ? ਕੀ ਚੀਨ ਪਾਕਿਸਤਾਨ ਦੀ ਮਦਦ ਕਰ ਰਿਹੈ? ਸਿੱਖ ਕੀ ਕਰਨ?

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਨੇੜੇ ਢੁੱਕਦੀ ਜੰਗ ਤੇ ਪੰਜਾਬ ਦੀ 2027 ਦੀਆਂ ਚੋਣਾਂ: ਸਿੱਖਾਂ ਦੀ ਸਥਿਤੀ ਕੀ ਹੈ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਜਾ ਰਹੀ ਇੱਕ ਕਥਿਤ ਵਾਇਰਲ ਵੀਡੀਓ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।
ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਰਵਾਇਤੀ ਝੋਨਾ ਇਸਦਾ ਇੱਕ ਵੱਡਾ ਕਾਰਨ ਬਣ ਚੁੱਕਾ ਹੈ। ਇਸ ਖਾਸ ਇੰਟਰਵਿਊ ਵਿੱਚ ਜਾਣੋ Direct Seeded Rice (DSR)
ਬਦਲ ਰਹੇ ਆਲਮੀ ਹਾਲਾਤ ਅਤੇ ਦੱਖਣੀ ਏਸ਼ੀਆ ਦੇ ਤਬਦੀਲ ਹੁੰਦੇ ਖੇਤਰੀ ਸਮੀਕਰਨਾਂ ਨੇ ਇੱਕ ਵਾਰ ਫਿਰ ਪੰਜਾਬ ਅਤੇ ਸਿੱਖਾਂ ਨੂੰ ਭੂ-ਰਾਜਨੀਤਕ ਚਰਚਾ ਵਿੱਚ ਲੈ ਆਂਦਾ ਹੈ। ਇੰਡੀਆ-ਪਾਕਿਸਤਾਨ ਸੁਰੱਖਿਆ ਸਮੀਕਰਨਾਂ ਵਿੱਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: