ਬੰਦੀ ਸਿੰਘਾਂ ਅਤੇ ਸ਼ਹੀਦ ਪਰਿਵਾਰਾਂ ਦੇ ਸਨਮਾਨ ਸਬੰਧੀ ਇਤਿਹਾਸ ਤੋਂ ਸੇਧ ਲੈਣ ਦੀ ਵੱਡੀ ਲੋੜ – ਸਿੱਖ ਜਥਾ ਮਾਲਵਾ

ਸਿੱਖ ਜਥਾ ਮਾਲਵਾ ਵਲੋਂ ਨਗਰ ਕਨੋਈ ਦੀ ਸੰਗਤ ਦੇ ਸਹਿਯੋਗ ਨਾਲ ਹੱਕ, ਸੱਚ, ਨਿਆ ਲਈ ਜੂਝ ਰਹੇ ਜੀਆਂ ਦੀ ਚੜਦੀਕਲਾ ਅਤੇ ਫਤਿਹਯਾਬੀ ਦੇ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਾਪ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ।

1984 ਦਿੱਲੀ ਨਸਲਕੁਸ਼ੀ: 72 ਘੰਟੇ ਦਾ ਸਰਕਾਰੀ ਖ਼ਾਮੋਸ਼ੀ ਦਾ ਸੱਚ | ਡਾ. ਉਮਾ ਚੱਕਰਵਰਤੀ

Delhi 1984 72 Hours of State Failure Talk with Dr. Uma Chakravarti Witness 84

‘ਵਿਟਨੈਸ 84’ (Witness 84) ਲੜੀ ਦੀ ਇਸ ਵਿਸ਼ੇਸ਼ ਕੜੀ ਵਿੱਚ ਸਿੱਖ ਸਿਆਸਤ ਵੱਲੋਂ ਉੱਘੀ ਇਤਿਹਾਸਕਾਰ, ਲੇਖਕਾ ਅਤੇ ਮਨੁੱਖੀ ਹੱਕਾਂ ਦੀ ਕਾਰਕੁਨ ਡਾ. ਉਮਾ ਚੱਕਰਵਰਤੀ ਨਾਲ ਨਵੰਬਰ 1984 ਵਿੱਚ ਦਿੱਲੀ ਵਿਖੇ ਹੋਈ ਸਿੱਖ ਨਸਲਕੁਸ਼ੀ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਗਈ।