ਚੰਡੀਗੜ੍ਹ: ਪੰਜਾਬ ਦੀਆਂ ਚਾਰ ਕਿਸਾਨ ਜਥੇਬੰਦੀਆਂ (ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਸਿੰਧੂਪੁਰ, ਪੱਗੜੀ ਸੰਭਾਲ ਜੱਟਾਂ, ਦੁਅਬਾ ਸੰਘਰਸ਼ ਕਮੇਟੀ) ਨੇ ਮੰਗਲਵਾਰ (18 ਜੁਲਾਈ) ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਇਕ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ ਦੇ ਬਾਅਦ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤਾ। ਇਹ ਵੀਡੀਓ ਰਿਪੋਰਟ ਉਸ ਪ੍ਰੈਸ ਕਾਨਫਰੰਸ ਤੇ ਅਧਾਰਿਤ ਹੈ।

Comments

comments