ਨਵੰਬਰ 1984 ਵਿੱਚ ਭਾਰਤ ਭਰ ‘ਚ ਸਿੱਖਾਂ ਉੱਤੇ ਹੋਏ ਹਮਲਿਆਂ ਦੀ ਲੜੀ ਤਹਿਤ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਦੀ ਅੱਖੀਂ ਡਿੱਠੀ ਦਾਸਤਾਨ।

‘ਵਿਟਨੈਸ 84’ (Witness 84) ਦੇ ਇਸ 23ਵੇਂ ਭਾਗ ਵਿੱਚ ਸ. ਹਰਜੀਤ ਸਿੰਘ ਸਾਂਝੀ ਕਰਦੇ ਹਨ ਕਿ ਕਿਵੇਂ ਹਜੂਮ ਨੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਈ ਅਤੇ ਪਰਿਵਾਰ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਪਾਵਨ ਸਰੂਪਾਂ ਨੂੰ ਅਗਨ ਭੇਟ ਹੋਣ ਤੋਂ ਬਚਾਇਆ। ਨਾਲ ਹੀ ਪੰਜਾਬ ਤੋਂ ਆਏ ਇੱਕ ਗੁਰਸਿੱਖ ਵੱਲੋਂ ਰਵਾਇਤੀ ਸ਼ਸਤਰਾਂ ਨਾਲ ਹਮਲਾਵਰਾਂ ਅੱਗੇ ਡਟ ਕੇ ਕੀਤੀ ਗਈ ਲਾਸਾਨੀ ਸ਼ਹਾਦਤ ਦਾ ਜ਼ਿਕਰ।

Comments

comments