ਸਰਕਾਰ ਸਵਾਲ ਨਹੀਂ ਕਰਦੀ, ਸਵਾਲਾਂ ਰਾਹੀਂ ਹਮਲੇ ਕਰਦੀ ਹੈ: ਭਾਈ ਦਲਜੀਤ ਸਿੰਘ ਬਿੱਟੂ ਦੀ ਤਕਰੀਰ

ਸਰਕਾਰ ਸਵਾਲ ਨਹੀਂ ਕਰਦੀ, ਸਵਾਲਾਂ ਰਾਹੀਂ ਹਮਲੇ ਕਰਦੀ ਹੈ: ਭਾਈ ਦਲਜੀਤ ਸਿੰਘ ਬਿੱਟੂ ਦੀ ਤਕਰੀਰ
ਇੰਟਰਨੈਟ ਨੇ ਪਲਟਿਆ ਚਾਰ ਮੁਲਖਾਂ ਦਾ ਤਖਤਾਂ: ਲੱਦਾਖ ਰਾਹੀਂ ਇੰਡੀਆ ਵਿਚ ਵੀ ਤਜ਼ਰਬਾ ਕੀਤਾ ਗਿਆ? ਸਿੱਖਾਂ ਕੀ ਕਰਨ?

ਮਿਸਲ ਡੱਲੇਵਾਲੀਆ ਦੇ ਮੋਢੀ ਸਿਰਦਾਰ ਤਾਰਾ ਸਿੰਘ ਗੈਬਾ ਦੀ ਯਾਦ ਵਿਚ ਵਿਰਸਾ ਸੰਭਾਲ ਗੁਰਮਤਿ ਸਮਾਗਮ ਵੱਲੋਂ ਕਰਵਾਈ ਗਏ ਗੁਰਮਤਿ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ।
ਨੇਪਾਲ ਵਿਚ ਤਖਤਾ ਪਲਟ ਤੋਂ ਬਾਅਦ ਦੀ ਦਿੱਲੀ ਦਰਬਾਰ ਦਾ ਤਖਤ ਵੀ ਡੋਲ ਰਿਹੈ? ਅਜਿਹੇ ਵਿਚ ਸਿੱਖ ਕੀ ਕਰਨ?

ਖਾਲਸਾ ਪੰਥ ਦੇ ਅਣਥੱਕ ਸੇਵਕ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿਚ ਕਰਵਾਏ ਗਏ ਸਲਾਨਾ ਸਾਮਗਮ ਦੌਰਾਨ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਵੱਲੋਂ ਸਾਂਝੇ ਕੀਤੇ ਗਏ ਵਿਚਾਰ ਆਪ ਸਭ ਨਾਲ ਸਾਂਝੇ ਕਰ ਰਹੇ ਹਾਂ।
ਪੰਥ ਸੇਵਕ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿਚ ਸਮਾਗਮ ਦੌਰਾਨ ਬਾਬਾ ਦਿਲਬਾਗ ਸਿੰਘ ਦਾ ਸਨਮਾਨ ਕੀਤਾ

ਖਾਲਸਾ ਪੰਥ ਦੇ ਅਣਥੱਕ ਸੇਵਕ ਭਾਈ ਸੁਰਿੰਦਰ ਪਾਲ ਸਿੰਘ ਠਰੂਆ ਦੀ ਯਾਦ ਵਿੱਚ ਸਲਾਨਾ ਗੁਰਮਤਿ ਸਮਾਗਮ ਲੰਘੇ ਦਿਨ ੫ ਅਕਤੂਬਰ ੨੦੨੫ (ਐਤਵਾਰ) ਨੂੰ ਗੁਰਦੁਆਰਾ ਸਾਹਿਬ ਅਰਬਨ ਸਟੇਟ (ਫੇਜ਼ ੩) ਪਟਿਆਲਾ ਵਿਖੇ ਕਰਵਾਇਆ ਗਿਆ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿੱਚ ਗੁਰਮਤਿ ਸਮਾਗਮ ੫ ਅਕਤੂਬਰ ਨੂੰ

ਪੰਥ ਸੇਵਕ ਸਖਸ਼ੀਅਤ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿੱਚ ਸਲਾਨਾ ਗੁਰਮਤਿ ਸਮਾਗਮ ਮਿਤੀ ੫ ਅਕਤੂਬਰ ੨੦੨੫ ਨੂੰ ਸਵੇਰੇ ੧੦ ਵਜੇ ਤੋਂ ੧ ਵਜੇ ਤੱਕ, ਗੁਰਦੁਆਰਾ ਕਲਗੀਧਰ ਸਾਹਿਬ (ਅਰਬਨ ਅਸਟੇਟ,ਫੇਜ਼ ੩) ਪਟਿਆਲਾ ਵਿਖੇ ਸਿੱਖ ਸੰਗਤਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਸਿੱਖੀ ਵਿਚ ਸ਼ਹਾਦਤ ਦਾ ਰੁਤਬਾ | ਸ਼ਹੀਦ ਬਬਰ ਅਕਾਲੀ ਰਤਨ ਸਿੰਘ ਜੀ ਰੱਕੜ ਦੀ ਯਾਦ ਵਿਚ ਡਾ. ਗੁਰਪ੍ਰੀਤ ਸਿੰਘ ਦਾ ਵਖਿਆਨ

ਇਸ ਖ਼ਾਸ ਸਮਾਗਮ ਦੌਰਾਨ ਡਾ. ਗੁਰਪ੍ਰੀਤ ਸਿੰਘ ਵੱਲੋਂ “ਸਿੱਖੀ ਵਿਚ ਸ਼ਹਾਦਤ ਦਾ ਰੁਤਬਾ” ਵਿਸ਼ੇ ’ਤੇ ਵਖਿਆਨ ਦਿੱਤਾ ਗਿਆ।
ਸਿੱਖਾਂ ਨੂੰ ਖਤਮ ਕਰਨ ਵਾਲੇ ਬਹੁਤ ਆਏ ਪਰ ਇਹ ਕੌਮ ਖਤਮ ਨਹੀਂ ਹੋਈ

ਸਿੱਖਾਂ ਨੂੰ ਖਤਮ ਕਰਨ ਵਾਲੇ ਬਹੁਤ ਆਏ ਪਰ ਇਹ ਕੌਮ ਖਤਮ ਨਹੀਂ ਹੋਈ
ਦੁਨੀਆ ਦਾ ਬੇਹਤਰੀਨ ਰਾਜ ਸਿੱਖਾਂ ਦਾ ਕਿਉਂ?

ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਸਿੱਧੂ ਨੇ ਇਕ ਕਿਤਾਬ ਲਿਖ ਕੇ ਖਾ+ਲਿਸਤਾ+ਨ ਦੇ ਸਿੱਖ ਸੰਘਰਸ਼ ਨੂੰ ਇਕ ਸਾਜਿਸ਼ ਦੱਸਿਆ ਹੈ। ਜੀ.ਬੀ. ਸਿੱਧੂ ਦੀ ਕਿਤਾਬ ਦਾ ਸਬੂਤਾਂ ਅਤੇ ਤੱਥਾਂ ਸਮੇਤ ਜਵਾਬ ਦਿੰਦੇ ਹੋਏ ਪੰਥ ਸੇਵਕ ਭਾਈ ਨਰਾਇਣ ਸਿੰਘ ਨੇ “ਖ਼ਾ+ਲਿਸਤਾ+ਨ ਵਿਰੁਧ ਸਾਜਿਸ਼” ਨਾਮ ਦੀ ਕਿਤਾਬ ਲਿਖੀ ਹੈ।
ਸਿੱਖ ਸੰਘਰਸ਼ ਤੇ ਅੱਜ ਦਾ ਸਮਾਂ ਕਿਹੋ ਜਿਹਾ ਹੋਵੇ ਆਪਣਾ ਰਾਜ

ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਸਿੱਧੂ ਨੇ ਇਕ ਕਿਤਾਬ ਲਿਖ ਕੇ ਖਾ+ਲਿਸਤਾ+ਨ ਦੇ ਸਿੱਖ ਸੰਘਰਸ਼ ਨੂੰ ਇਕ ਸਾਜਿਸ਼ ਦੱਸਿਆ ਹੈ। ਜੀ.ਬੀ. ਸਿੱਧੂ ਦੀ ਕਿਤਾਬ ਦਾ ਸਬੂਤਾਂ ਅਤੇ ਤੱਥਾਂ ਸਮੇਤ ਜਵਾਬ ਦਿੰਦੇ ਹੋਏ ਪੰਥ ਸੇਵਕ ਭਾਈ ਨਰਾਇਣ ਸਿੰਘ ਨੇ “ਖ਼ਾ+ਲਿਸਤਾ+ਨ ਵਿਰੁਧ ਸਾਜਿਸ਼” ਨਾਮ ਦੀ ਕਿਤਾਬ ਲਿਖੀ ਹੈ।
ਸਿੱਖ ਸੰਘਰਸ਼ ਦੀਆਂ ਅਣਸੁਣੀਆਂ ਅੰਦਰਲੀਆਂ ਗੱਲਾਂ ਭਾਈ ਨਰਾਇਣ ਸਿੰਘ ਕੋਲੋਂ ਪਹਿਲੀ ਵਾਰ ਸੁਣੋ

ਭਾਈ ਨਰਾਇਣ ਸਿੰਘ ਸਿੱਖ ਸੰਘਰਸ਼ ਵਿਚ ਸਾਕਾ 1978 ਤੋਂ ਸਰਗਰਮ ਹਨ। ਉਹਨਾ ਧਰਮ ਯੁੱਧ ਮੋਰਚੇ, ਤੀਜੇ ਘੱਲੂਘਾਰੇ ਤੇ ਉਸ ਬਾਅਦ ਦੇ ਦੌਰ ਵਿਚ ਬਹੁਤ ਕੁਝ ਵਾਪਰਦਿਆਂ ਨੇੜਿਓਂ ਵੇਖਿਆ ਹੈ ਤੇ ਉਸ ਇਹਨਾ ਘਟਨਾਵਾਂ ਦੇ ਗਵਾਹ ਹਨ। ਹਾਲ ਵਿਚ ਹੀ ਭਾਰਤ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਸਿੱਧੂ ਦੀ ਕਿਤਾਬ “ਖਾ+ਲਸ+ਤਾਨ ਦੀ ਸਾਜਿਸ਼” ਦੇ ਜਵਾਬ ਵਿਚ ਭਾਈ ਨਰਾਇਣ ਸਿੰਘ ਨੇ “ਖ਼ਾ+ਲਿਸ+ਤਾਨ ਵਿਰੁੱਧ ਸਾਜ਼ਿਸ਼” ਕਿਤਾਬ ਲਿਖੀ ਹੈ ਜਿਸ ਵਿਚ ਕਈ ਵੇਰਵੇ ਪਹਿਲੀ ਵਾਰ ਸਾਹਮਣੇ ਆਏ ਹਨ।
