ਨਵੀਂ ਬੋਲਦੀ ਕਿਤਾਬ “ਗੁਰ ਬਾਲਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ” ਸਿੱਖ ਸਿਆਸਤ ਐਪ ‘ਤੇ ਜਾਰੀ

ਅਦਾਰਾ ਸਿੱਖ ਸਿਆਸਤ ਵੱਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪ੍ਰਸਿੱਧ ਰਚਨਾ “ਗੁਰ ਬਾਲਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ” ਨੂੰ ਬੋਲਦੀ ਕਿਤਾਬ (ਆਡੀਓਬੁੱਕ) ਦੇ ਰੂਪ ਵਿੱਚ ਸਿੱਖ ਸਿਆਸਤ ਐਪ ‘ਤੇ ਜਾਰੀ ਕਰ ਦਿੱਤਾ ਗਿਆ ਹੈ।

ਅਦਾਰਾ ਸਿੱਖ ਸਿਆਸਤ ਦਾ ਯੂਟਿਊਬ ਚੈਨਲ ਕਿਸ ਵੱਲੋਂ, ਕਿਉਂ ਅਤੇ ਕਿਵੇਂ ਬੰਦ ਕੀਤਾ ਗਿਆ?

7 ਜਨਵਰੀ 2025 ਨੂੰ ਤੜਕਸਾਰ ਅਦਾਰਾ ਸਿੱਖ ਸਿਆਸਤ ਦਾ ਯੂਟਿਊਬ ਮੰਚ (ਚੈਨਲ) ਯੂਟਿਊਬ ਵੱਲੋਂ ਹਟਾ (ਰਿਮੂਵ) ਕਰ ਦਿੱਤਾ ਗਿਆ। ਇਸ ਬਾਰੇ ਸਾਨੂੰ ਸਵੇਰੇ ਕਰੀਬ 4:30 ਵਜੇ ਯੁਟਿਊਬ ਵੱਲੋਂ ਜਾਣਕਾਰੀ ਭੇਜੀ ਗਈ ਸੀ।

ਅਦਾਰਾ ਸਿੱਖ ਸਿਆਸਤ ਦਾ ਯੂਟਿਊਬ ਚੈਨਲ ਕਿਸ ਵੱਲੋਂ, ਕਿਉਂ ਅਤੇ ਕਿਵੇਂ ਬੰਦ ਕੀਤਾ ਗਿਆ?

7 ਜਨਵਰੀ 2025 ਨੂੰ ਤੜਕਸਾਰ ਅਦਾਰਾ ਸਿੱਖ ਸਿਆਸਤ ਦਾ ਯੂਟਿਊਬ ਮੰਚ (ਚੈਨਲ) ਯੂਟਿਊਬ ਵੱਲੋਂ ਹਟਾ (ਰਿਮੂਵ) ਕਰ ਦਿੱਤਾ ਗਿਆ। ਇਸ ਬਾਰੇ ਸਾਨੂੰ ਸਵੇਰੇ ਕਰੀਬ 4:30 ਵਜੇ ਯੁਟਿਊਬ ਵੱਲੋਂ ਜਾਣਕਾਰੀ ਭੇਜੀ ਗਈ ਸੀ।

ਸਿੱਖ ਸਿਆਸਤ ਵੱਲੋਂ ਬੋਲਦੀ ਕਿਤਾਬ “ਬਾਬਾ ਬੰਦਾ ਸਿੰਘ ਬਹਾਦੁਰ” ਜਾਰੀ

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ ‘”ਬਾਬਾ ਬੰਦਾ ਸਿੰਘ ਬਹਾਦੁਰ” ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਡਾ. ਗੰਡਾ ਸਿੰਘ ਵੱਲੋਂ ਲਿਖੀ ਗਈ ਹੈ।

ਸਿੱਖ ਸਿਆਸਤ ਵੱਲੋਂ ਬੋਲਦੀ ਕਿਤਾਬ ‘”ਮਹਾਰਾਣੀ ਜਿੰਦਾਂ” ਜਾਰੀ

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਬੋਲਦੀ ਕਿਤਾਬ ‘”ਮਹਾਰਾਣੀ ਜਿੰਦਾਂ” ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਗਿਆਨੀ ਸੋਹਣ ਸਿੰਘ ਸੀਤਲ ਵੱਲੋਂ ਲਿਖੀ ਗਈ ਹੈ ਜਿਹਨਾਂ ਨੇ ਖਾਲਸਾ ਰਾਜ ਨੂੰ ਉਸਾਰਨ ਤੇ ਸੰਭਾਲਣ ਵਾਲੇ ਨਾਇਕਾਂ ਦਾ ਇਤਿਹਾਸ ਲਿਖਣ ਦਾ ਵੱਡਾ ਕਾਰਜ ਕੀਤਾ ਸੀ।

ਸਿੱਖ ਸਿਆਸਤ ਵੱਲੋਂ ਬੋਲਦੀ ਕਿਤਾਬ ‘”ਜੀਵਨ ਇਤਿਹਾਸ – ਹਰੀ ਸਿੰਘ ਨਲੂਆ” ਜਾਰੀ

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਬੋਲਦੀ ਕਿਤਾਬ ‘”ਜੀਵਨ ਇਤਿਹਾਸ- ਹਰੀ ਸਿੰਘ ਨਲੂਆ” ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵੱਲੋਂ ਲਿਖੀ ਗਈ ਹੈ

ਸਿੱਖ ਸਿਆਸਤ ਦੀ ਵੈਬਸਾਈਟ ਰੋਕਣ ਵਾਲੀਆਂ ਇੰਟਰਨੈਟ ਕੰਪਨੀਆਂ ਨੂੰ ਸ਼ਿਕਾਇਤ ਭੇਜੀ; ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ

ਲੰਘੀ 6 ਜੂਨ ਨੂੰ ਅਚਾਨਕ ਪੰਜਾਬ ਅਤੇ ਭਾਰਤ ਵਿੱਚ ਕੁਝ ਪ੍ਰਮੁੱਖ ਇੰਟਰਨੈੱਟ ਕੰਪਨੀਆਂ ਵੱਲੋਂ ਸਿੱਖ ਸਿਆਸਤ ਦੀ ਵੈਬਸਾਈਟ ਰੋਕ ਦਿੱਤੀ ਗਈ, ਜਦਕਿ ਬਾਕੀ ਸਾਰੇ ਸੰਸਾਰ ਵਿੱਚ ਇਹ ਵੈਬਸਾਈਟ ਬਿਨਾ ਕਿਸੇ ਦਿੱਕਤ ਦੇ ਖੁੱਲ੍ਹ ਰਹੀ ਹੈ।

ਸਿੱਖ ਸਿਆਸਤ ਦੀ ਵੈਬਸਾਈਟ ਬੰਦ ਕਰਕੇ ਮੰਨੂਵਾਦੀਏ ਕੱਢ ਰਹੇ ਹਨ ਸਿੱਖੀ ਨਾਲ ਦੁਸ਼ਮਣੀ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

ਸਿੱਖ ਸਿਆਸਤ ਦੀ ਅੰਗਰੇਜੀ ਮੀਡੀਅਮ ਦੀ ਵੈਬਸਾਈਟ ਪੰਜਾਬ ਤੇ ਭਾਰਤ ਵਿੱਚ ਬੰਦ ਕਰਕੇ ਮੰਨੂਵਾਦੀਏ ਤੇ 84 ਵਾਲੇ ਸਿੱਖੀ ਨਾਲ ਦੁਸ਼ਮਣੀ ਕੱਢ ਰਹੇ ਹਨ।

ਸਿੱਖ ਸਿਆਸਤ ਡਾਟ ਨੈਟ ਉੱਤੇ ਭਾਰਤ ਵਿੱਚ ਰੋਕੇ ਜਾਣ ਵਿਰੁੱਧ #UnblockSikhSiyasat ਮੁਹਿੰਮ ਦਾ ਹਿੱਸਾ ਬਣੋ

ਅੱਜ ਅਦਾਰਾ ਸਿੱਖ ਸਿਆਸਤ ਵੱਲੋਂ #UnblockSikhSiyasat ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿੱਖ ਸਿਆਸਤ ਦੀ ਅੰਗਰੇਜ਼ੀ ਖਬਰਾਂ ਦੀ ਵੈਬਸਾਈਟ sikhsiyasat.net 6 ਜੂਨ ਤੋਂ ਪੰਜਾਬ ਅਤੇ ਇੰਡੀਆ ਵਿੱਣ ਰੋਕੀ ਗਈ ਹੈ।

ਸਿੱਖ ਸਿਆਸਤ ਦੀ ਅੰਗਰੇਜ਼ੀ ਖਬਰਾਂ ਦੀ ਵੈਬਸਾਈਟ ਭਾਰਤ ਚ ਰੋਕੇ ਜਾਣ ‘ਤੇ ਸਿੱਖ ਸਿਆਸਤ ਦਾ ਬਿਆਨ

ਸਿੱਖ ਸਿਆਸਤ ਦੀ ਅੰਗਰੇਜ਼ੀ ਵਿੱਚ ਖਬਰਾਂ ਦੀ ਵੈਬਸਾਈਟ ‘ਸਿੱਖ ਸਿਆਸਤ ਡਾਟ ਨੈਟ’ ਪੰਜਾਬ ਅਤੇ ਭਾਰਤ ਵਿਚ ਰੋਕੀ ਜਾ ਰਹੀ ਹੈ ਜਦਕਿ ਬਾਕੀ ਸਾਰੀ ਦੁਨੀਆਂ ਵਿਚ ਇਹ ਵੈਬਸਾਈਟ ਨਿਰੰਤਰ ਚੱਲ ਰਹੀ ਹੈ।