ਸਿੱਖ ਇਤਿਹਾਸ ਨੂੰ ਬਦਲਣ ਦੇ ਹਕੂਮਤੀ ਯਤਨ: ਮੁਗਲ ਰਾਜ ਤੋਂ ਲੈ ਕੇ ਅੱਜ ਦੀ ਸਟੇਟ ਤੱਕ ਦੀ ਵਾਰਤਾ

ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਨਵੰਬਰ 1984 ਦੀ ਸਿੱਖ ਨ_ਸ+ਲਕੁਸ਼ੀ ਨੂੰ ਸਮਰਪਿਤ ਪਿੰਡ ਚੱਲ ਅੱਲਾ ਬਖਸ਼ (ਤਹਿਸੀਲ ਮੁਕੇਰੀਆਂ) ਵਿਖੇ 1-2 ਨਵੰਬਰ 2025 ਨੂੰ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਮਾਗਮ ਦੇ ਪਹਿਲੇ 1 ਨਵੰਬਰ ਨੂੰ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੱਖ ਲੇਖਕ ਸੁਖਪ੍ਰੀਤ ਸਿੰਘ ਉੱਦੋਕੇ ਵੱਲੋਂ ਕੀਤਾ ਗਿਆ ਵਖਿਆਨ ਅੱਜ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ।
ਇੰਟਰਨੈਟ ਨੇ ਪਲਟਿਆ ਚਾਰ ਮੁਲਖਾਂ ਦਾ ਤਖਤਾਂ: ਲੱਦਾਖ ਰਾਹੀਂ ਇੰਡੀਆ ਵਿਚ ਵੀ ਤਜ਼ਰਬਾ ਕੀਤਾ ਗਿਆ? ਸਿੱਖਾਂ ਕੀ ਕਰਨ?

ਮਿਸਲ ਡੱਲੇਵਾਲੀਆ ਦੇ ਮੋਢੀ ਸਿਰਦਾਰ ਤਾਰਾ ਸਿੰਘ ਗੈਬਾ ਦੀ ਯਾਦ ਵਿਚ ਵਿਰਸਾ ਸੰਭਾਲ ਗੁਰਮਤਿ ਸਮਾਗਮ ਵੱਲੋਂ ਕਰਵਾਈ ਗਏ ਗੁਰਮਤਿ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ।
ਨੇਪਾਲ ਵਿਚ ਤਖਤਾ ਪਲਟ ਤੋਂ ਬਾਅਦ ਦੀ ਦਿੱਲੀ ਦਰਬਾਰ ਦਾ ਤਖਤ ਵੀ ਡੋਲ ਰਿਹੈ? ਅਜਿਹੇ ਵਿਚ ਸਿੱਖ ਕੀ ਕਰਨ?

ਖਾਲਸਾ ਪੰਥ ਦੇ ਅਣਥੱਕ ਸੇਵਕ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿਚ ਕਰਵਾਏ ਗਏ ਸਲਾਨਾ ਸਾਮਗਮ ਦੌਰਾਨ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਵੱਲੋਂ ਸਾਂਝੇ ਕੀਤੇ ਗਏ ਵਿਚਾਰ ਆਪ ਸਭ ਨਾਲ ਸਾਂਝੇ ਕਰ ਰਹੇ ਹਾਂ।
ਖਾਲਸੇ ਦਾ ਪਾਤਿਸ਼ਾਹੀ ਦਾਅਵਾ ਕਿਵੇਂ ਬੁਲੰਦ ਹੋਵੇ? ਤਖਤਾਂ ਦੇ ਸੇਵਾ ਨਿਜ਼ਾਮ ਬਾਰੇ ਭਾਈ ਮਨਧੀਰ ਸਿੰਘ ਨਾਲ ਖਾਸ ਮੁਲਾਕਾਤ

ਅਦਾਰਾ ਸਿੱਖ ਸਿਆਸਤ ਵੱਲੋਂ ਇਕ ਖਾਸ ਲੜੀ ਤਹਿਤ ਸਿੱਖ ਜਥੇਬੰਦੀਆਂ ਤੇ ਪੰਥਕ ਜਥਿਆਂ ਦੇ ਨੁਮਾਇੰਦਿਆਂ, ਸਿੱਖ ਵਿਚਾਰਵਾਨਾਂ ਅਤੇ ਪੰਥਕ ਸਖਸ਼ੀਅਤਾਂ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਇਹਨਾ ਮੁਲਾਕਾਤਾਂ ਦਾ ਮਨੋਰਥ ਸਿੱਖ ਸੰਸਥਾਵਾਂ- ਖਾਸ ਕਰਕੇ ਤਖਤ ਸਾਹਿਬਾਨ ਤੇ ਗੁਰਦੁਆਰਾ ਪ੍ਰਬੰਧ ਵਿਚਲੇ ਸੰਕਟ ਦੇ ਕਾਰਨਾਂ ਅਤੇ ਇਸਦੇ ਦੇ ਹੱਲ ਬਾਰੇ ਇਹਨਾ ਸਖਸ਼ੀਅਤਾਂ ਦੀ ਸਮਝ ਨੂੰ ਜਾਨਣਾ ਹੈ।
ਬੇਅਦਬੀ ਮਾਮਲਿਆਂ ਬਾਰੇ ਪੰਜਾਬ ਦਾ ਨਵਾਂ ਕਾਨੂੰਨ: ਕਿੰਨਾ ਸਹੀ, ਕਿੰਨਾ ਗਲਤ? ਐਡਵੋਕੇੇਟ ਮੰਝਪੁਰ ਨਾਲ ਖਾਸ ਗੱਲਬਾਤ

ਪੰਜਾਬ ਸਰਕਾਰ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਨਵਾਂ ਕਾਨੂੰਨ ਬਣਾਇਆ ਹੈ। ਇਸ ਕਾਨੂੰਨ ਵਿਚ ਕੀ ਕੁਝ ਹੈ? ਕੀ ਇਸ ਕਾਨੂੰਨ ਦਾ ਚੱਲ ਰਹੇ ਬੇਅਦਬੀ ਮਾਮਲਿਆਂ ਉੱਤੇ ਕੋਈ ਅਸਰ ਪਵੇਗਾ?
ਸਿੱਖ ਅਵੇਅਰਨੈੱਸ ਦਿਹਾੜਾ: ਸਿੱਖੀ ਸਿਧਾਂਤਾਂ ਨੂੰ ਕੈਨੇਡੀਅਨਾਂ ਤੱਕ ਪਹੁੰਚਾਉਣ ਲਈ ਕੈਨੇਡਾ ਦੀ ਪਾਰਲੀਮੈਂਟ ਹਿੱਲ ‘ਤੇ ਲਾਇਆ ਲੰਗਰ

ਸਿੱਖੀ ਸਿਧਾਂਤਾਂ ਪ੍ਰਤੀ ਸੰਸਾਰ ਵਿੱਚ ਜਾਗਰੂਕਤਾ ਲਿਆਉਣ ਲਈ ਸਿੱਖ ਯੂਥ ਫੈਡਰੇਸ਼ਨ ਕੈਨੇਡਾ ਵੱਖ ਵੱਖ ਤਰੀਕਿਆਂ ਨਾਲ ਕੰਮ ਕਰ ਰਹੀ ਹੈ।ਇਸ ਜਾਗਰੁਕਤਾ ਮਹਿੰਮ ਤਹਿਤ ਕੈਨੇਡਾ ਦੀ ਰਾਜਧਾਨੀ ਔਟਵਾ ਸਥਿਤ ਪਾਰਲੀਮੈਂਟ ਹਿੱਲ ‘ਤੇ ਸਿੱਖ ਨੌਜਵਾਨਾਂ ਵੱਲੋਂ ਲੰਗਰ ਵਰਤਾ ਕੇ ਸਿੱਖੀ ਸਿਧਾਂਤਾਂ ਨੂੰ ਕੈਨੇਡੀਅਨਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ।
