ਪਾਣੀ ਪ੍ਰਦੂਸ਼ਣ: ਚੰਡੀਗੜ੍ਹ ਸੀਵਰੇਜ ਦੇ ਗੰਦੇ ਪਾਣੀ ਨੇ ਘੱਗਰ ਦਰਿਆ ਦੂਸ਼ਿਤ ਕੀਤਾ

ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਝੀਲ ਜਦੋਂ ਓਵਰਫਲੋ ਹੰਦੀ ਹੈ ਤਾਂ ਵਾਧੂ ਪਾਣੀ ਸੁਖਨਾ ਚੋਅ ਰਾਹੀਂ ਅੱਗੇ ਵੱਧਦਾ ਹੈ ਪਰ ਹੁਣ ਇਸ ਚੋਅ ਨੇ ਗੰਦੇ ਨਾਲੇ ਦਾ ਰੂਪ ਧਾਰ ਲਿਆ ਹੈ। ਇਹ ਚੋਅ ਚੰਡੀਗੜ੍ਹ ਦੇ ਵੱਖ ਵੱਖ ਖੇਤਰਾਂ, ਪੰਜਾਬ ਦੇ ਬਲਟਾਣਾ ਤੋਂ ਲੰਘਦਾ ਹੋਇਆ ਜ਼ੀਰਕਪੁਰ ਨਜ਼ਦੀਕ ਘੱਗਰ ਵਿੱਚ ਜਾ ਕੇ ਪੈਂਦਾ ਹੈ। ਸੁਖਨਾ […]
ਪੰਜਾਬ ਦੇ ਪਾਣੀ ਨੂੰ ਖਤਰਨਾਕ ਪੱਧਰ ਤਕ ਪ੍ਰਦੂਸ਼ਿਤ ਕਰ ਰਹੇ ਬੇ-ਲਗਾਮ ਕਾਰਖਾਨੇ

ਅੰਮ੍ਰਿਤਸਰ: ਪੰਜਾਬ ਵਿਚ ਖਰਾਬ ਹੁੰਦੇ ਜਾ ਰਹੇ ਪੋਣ ਪਾਣੀ ਦਾ ਇਕ ਹੋਰ ਖਤਰਨਾਕ ਸੰਕੇਤ ਅੱਜ ਉਦੋਂ ਸਾਹਮਣੇ ਆਇਆ ਜਦੋਂ ਅੰਮ੍ਰਿਤਸਰ ਦੇ ਤੁੰਗ ਢਾਬ ਨਾਲੇ ਨੂੰ ਸਾਫ ਕਰਨ ਦਾ ਜ਼ਿੰਮਾ ਲੈਣ ਵਾਲੀ ਸੰਸਥਾ ਨੈਸ਼ਨਲ ਇੰਨਵਾਇਰਨਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਨੇ ਇਸ ਕਾਰਨ ਹੱਥ ਖੜੇ ਕਰ ਦਿੱਤੇ ਕਿਉਂਕਿ ਨਾਲੇ ਵਿਚ ਵਹਿੰਦੇ ਪਾਣੀ ਵਿਚ ਪ੍ਰਦੂਸ਼ਿਤ ਤੱਤਾਂ ਦੀ ਮਾਤਰਾ […]
