ਪੰਜਾਬ ਦਾ ਪਾਣੀ ਹੋਇਆ ਜ਼ਹਿਰੀਲਾ; ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਜਾਂਚ ਵਿਚ ਖੁਲਾਸਾ

ਚੰਡੀਗੜ੍ਹ: ਪੰਜਾਬ ਦੇ ਲੋਕ ਜ਼ਹਿਰੀਲਾ ਪਾਣੀ ਪੀ ਰਹੇ ਹਨ। ਇਸ ਗੱਲ ਦਾ ਖੁਲਾਸਾ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸੂਬੇ ਦੇ 1971 ਪਿੰਡਾਂ ਦੇ ਪਾਣੀ ਦੀ ਜਾਂਚ ਤੋਂ ਬਾਅਦ ਹੋਇਆ ਹੈ। ਪੰਜਾਬ ਦੇ ਪੀਣ ਵਾਲੇ ਪਾਣੀ ਵਿਚ ਯੂਰੇਨੀਅਮ, ਆਰਸੈਨਿਕ, ਸਿੱਕਾ, ਐਲੂਮੀਨੀਅਮ, ਫਲੋਰਾਈਡ, ਸਿਲੇਨੀਅਮ ਤੇ ਨਿੱਕਲ ਵਰਗੇ ਖ਼ਤਰਨਾਕ ਤੱਤ ਮਿਲ ਚੁੱਕੇ ਹਨ। ਜਾਂਚ ਮੁਤਾਬਿਕ […]

ਮੁੱਖ ਮੰਤਰੀ ਨੂੰ ਪ੍ਰਦੂਸ਼ਿਤ ਪਾਣੀ ਦੇ ਨਮੂਨੇ ਦੇਣ ਆਏ ਆਪ ਆਗੂਆਂ ਨੂੰ ਪੁਲਿਸ ਨੇ ਥਾਣੇ ਡੱਕਿਆ

ਚੰਡੀਗੜ੍ਹ: ਪੰਜਾਬ ਸਰਕਾਰ ਦੀ ਨੱਕ ਹੇਠ ਪੰਜਾਬ ਦੇ ਦਰਿਆਈ ਪਾਣੀਆਂ ਵਿਚ ਹੋ ਰਹੇ ਪ੍ਰਦੂਸ਼ਣ ਖਿਲਾਫ ਰੋਸ ਪ੍ਰਗਟਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਦਰਿਆਈ ਪਾਣੀ ਦੇ ਨਮੂਨੇ ਦੇਣ ਆਏ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਨੇ ਥਾਣੇ ਡੱਕ ਦਿੱਤਾ। ਇਸ ਮਗਰੋਂ ਮੁੱਖ ਮੰਤਰੀ ਦਾ ਓਐਸਡੀ ਸੈਕਟਰ 3 ਥਾਣੇ ਪੁੱਜਾ ਅਤੇ ‘ਆਪ’ ਆਗੂਆਂ ਨਾਲ […]

ਰਾਣਾ ਗੁਰਜੀਤ ਦੀ ਖੰਡ ਮਿੱਲ ਵਲੋਂ ਪ੍ਰਦੂਸ਼ਿਤ ਕੀਤੇ ਜਾ ਰਹੇ ਪਾਣੀ ਮਾਮਲੇ ਵਿਚ ਕੈਪਟਨ ਤੇ ਖਹਿਰਾ ਆਹਮੋ ਸਾਹਮਣੇ

ਅੰਮ੍ਰਿਤਸਰ: ਬੀਤੇ ਦਿਨੀਂ ਬਿਆਸ ਦਰਿਆ ਵਿਚ ਚੱਢਾ ਖੰਡ ਮਿਲ ਦਾ ਸੀਰਾ ਮਿਲਣ ਤੋਂ ਬਾਅਦ ਸਾਹਮਣੇ ਆਏ ਪਾਣੀ ਪ੍ਰਦੂਸ਼ਣ ਮਸਲੇ ਵਿਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਬੁੱਟਰ ਸੀਵੀਆਂ ਪਿੰਡ ਵਿਚ ਸਥਿਤ ਖੰਡ ਮਿਲ ਵਲੋਂ ਪਿੰਡ ਦੇ ਸੂਏ ਵਿਚ ਪਾਏ ਜਾ […]

ਬਿਆਸ ਦਰਿਆ ਪ੍ਰਦੂਸ਼ਣ ਖਿਲਾਫ ਬੋਲਣ ‘ਤੇ ਗ੍ਰਿਫਤਾਰ ਕੀਤੇ ਬਾਬਾ ਮਹਿਰਾਜ ਅਤੇ ਲੱਖਾ ਸਿਧਾਣਾ ਨੂੰ 6 ਜੂਨ ਤਕ ਜੇਲ੍ਹ ਭੇਜਿਆ

ਬਠਿੰਡਾ: ਪੰਜਾਬ ਦੀਆਂ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਖਿਲਾਫ ਪ੍ਰਦਰਸ਼ਨ ਕਰਨ ਲਈ ਸ਼ਾਹਕੋਟ ਜਾਣ ਮੌਕੇ ਗ੍ਰਿਫਤਾਰ ਕੀਤੇ ਗਏ ਦਲ ਖਾਲਸਾ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਮਹਿਰਾਜ ਅਤੇ ਮਾਲਵਾ ਯੂਥ ਫੈਡਰੇਸ਼ਨ ਦੇ ਆਗੂ ਲੱਖਾ ਸਿਧਾਣਾ ਨੂੰ 25 ਮਈ ਨੂੰ ਤਲਵੰਡੀ ਸਾਬੋ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਅਮਨਦੀਪ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ […]

ਦਰਿਆ ਪਲੀਤ ਕਰਦੀਆਂ ਫੈਕਟਰੀਆਂ ਦੀ ਸ਼ਨਾਖ਼ਤ ਔਖੀ ਨਹੀਂ (ਖ਼ਾਸ ਰਿਪੋਰਟ)

ਗੁਰਪ੍ਰੀਤ ਸਿੰਘ ਮੰਡਿਆਣੀ ਪੰਜਾਬ ਦੇ ਦਰਿਆਵਾਂ ਅਤੇ ਡਰੇਨਾਂ ਨੂੰ ਪਲੀਤ ਕਰਨ ਵਾਲੀਆਂ ਫੈਕਟਰੀਆਂ ਦੀ ਸ਼ਨਾਖ਼ਤ ਪੰਜਾਬ ਸਰਕਾਰ ਆਪਣੇ ਦਫ਼ਤਰ ਵਿੱਚੋਂ ਹੀ ਬੈਠੀ ਬਿਠਾਈ ਕਰ ਸਕਦੀ ਹੈ। ਇਸ ਦੇ ਲਈ ਸੈਟੇਲਾਈਟ ਇਮੇਜ਼ ਤਕਨੀਕ ਦੀ ਸਹਾਇਤਾ ਨਾਲ ਕੰਪਿਊਟਰ ‘ਤੇ ਹੀ ਇਹ ਚੈੱਕ ਕੀਤਾ ਜਾ ਸਕਦਾ ਹੈ ਕਿ ਕਿਹੜੀ ਫੈਕਟਰੀ ਛੋਟੇ ਨਾਲੇ ਰਾਹੀਂ ਜਾਂ ਸਿੱਧੇ ਤੌਰ ‘ਤੇ ਦਰਿਆ […]

ਸ਼ਾਹਕੋਟ ਗ੍ਰਿਫਤਾਰੀਆਂ – ਪੰਜਾਬ ਚ ਪਾਣੀਆਂ ਦੀ ਗੱਲ ਕਰਨਾ ਬਣਿਆਂ ਗੁਨਾਹ: ਪਾਣੀ ਬਚਾਓ ਪੰਜਾਬ ਬਚਾਓ

ਵੀਰਵਾਰ ਨੂੰ (24 ਮਈ) ਸ਼ਾਹਕੋਟ ਪਹੁੰਚ ਕੇ ਲੱਖਾ ਸਿੱਧਾਣਾ ਨੇ ਤਿੰਨੋਂ ਰਾਜਨੀਤਕ ਪਾਰਟੀਆਂ ਨੂੰ ਇਹ ਚੈਲੰਜ ਦੇਣਾ ਸੀ ਕਿ ਉਨ੍ਹਾਂ ਦੇ ਸ਼ਾਹਕੋਟ ਜਿਮਨੀ ਚੋਣਾਂ ਲੜ ਰਹੇ ਉਮੀਦਵਾਰ ਪੰਜਾਬ ਦੇ ਵੱਖ ਵੱਖ ਦਰਿਆਵਾਂ ਵਿਚੋਂ ‘ਪਾਣੀ ਬਚਾਓ ਪੰਜਾਬ ਬਚਾਓ’ ਕਮੇਟੀ ਦੇ ਮੈਂਬਰਾਂ ਵਲੋਂ ਭਰੇ ਗਏ ਪਾਣੀ ਨੂੰ ਪੀ ਕੇ ਦਿਖਾਉਣ ।

ਦਰਿਆਵਾਂ ‘ਚ ਜ਼ਹਿਰ ਘੋਲਣਾ, ਦੁੱਧ ‘ਚ ਪਾਣੀ ਪਾਉਣ ਤੋਂ ਵੀ ਛੋਟਾ ਜੁਰਮ ਹੈ ਸਰਕਾਰ ਦੀ ਨਜ਼ਰ ਚ (ਖਾਸ ਰਿਪੋਰਟ)

ਸਤਲੁਜ ਦਰਿਆ ‘ਚ ਪ੍ਰਦੂਸ਼ਣ ਦੇ ਖਿਲਾਫ਼ ਕਾਨੂੰਨੀ ਲੜਾਈ ਲੜ ਰਹੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਜੇਸ਼ਨ ਦੇ ਚੇਅਰਮੈਨ ਅਤੇ ਉੱਘੇ ਵਕੀਲ ਡੀ. ਐਸ. ਗਿੱਲ ਦਾ ਕਹਿਣਾ ਹੈ ਕਿ ਨਾ ਹੀ ਇੰਡੀਅਨ ਪੀਨਲ ਕੋਡ ਤੇ ਨਾ ਹੀ ਵਾਟਰ ਪਲੂਸ਼ਨ ਐਕਟ ਦੇ ਤਹਿਤ ਦਰਿਆਵਾਂ ‘ਚ ਗੰਦਗੀ ਫੈਲਾਉਣ ਵਿਰੁੱਧ ਕੋਈ ਸਜ਼ਾ ਯਾਫ਼ਤਾ ਜੁਰਮ ਹੈ।

ਸੀਰੇ ਨਾਲ ਦੂਸ਼ਿਤ ਹੋਇਆ ਬਿਆਸ ਦਰਿਆ ਦਾ ਪਾਣੀ ਨਹਿਰਾਂ ਰਾਹੀਂ ਪੀਣ ਵਾਲੇ ਪਾਣੀ ਦੀਆਂ ਡਿੱਗੀਆਂ ਤਕ ਪਹੁੰਚਿਆ

ਬਠਿੰਡਾ: ਮਿਲ ਵਿਚੋਂ ਰਿਸਿਆ ਸੀਰਾ ਬਿਆਸ ਦਰਿਆ ਵਿਚ ਪੈਣ ਨਾਲ ਪ੍ਰਦੂਸ਼ਿਤ ਹੋਇਆ ਪਾਣੀ ਹੁਣ ਨਹਿਰਾਂ ਰਾਹੀਂ ਪਿੰਡਾਂ ਸ਼ਹਿਰਾਂ ਨੂੰ ਮੁਹੱਈਆ ਕਰਵਾਏ ਜਾਂਦੇ ਪੀਣ ਵਾਲੇ ਪਾਣੀ ਦੀਆਂ ਡਿੱਗੀਆਂ ਵਿਚ ਜਾ ਪਹੁੰਚਿਆ ਹੈ। ਭਾਵੇਂ ਕਿ ਦੂਸ਼ਿਤ ਪਾਣੀ ਨੂੰ ਵਾਟਰ ਵਰਕਸ ਦੀਆਂ ਡਿੱਗੀਆਂ ਵਿੱਚ ਪੈਣ ਤੋਂ ਰੋਕਣ ਲਈ ਲੋਕਾਂ ਵਲੋਂ ਰੌਲਾ ਪਾਇਆ ਜਾ ਰਿਹਾ ਸੀ, ਪਰ ਪ੍ਰਸ਼ਾਸਨਿਕ ਅਧਿਕਾਰੀ […]

ਮੁਕਤਸਰ ਦੀਆਂ ਨਹਿਰਾਂ ਵਿਚ ਰਲਿਆ ਕਾਲਾ ਪਾਣੀ

ਸ੍ਰੀ ਮੁਕਤਸਰ ਸਾਹਿਬ: ਪਿਛਲੇ ਲੰਬੇ ਸਮੇਂ ਤੋਂ ਨਹਿਰਾਂ ’ਚ ਦੂਸ਼ਿਤ ਅਤੇ ਕੈਮੀਕਲ ਯੁਕਤ ਪਾਣੀ ਆਉਣ ਦੇ ਮਾਮਲੇ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਅਖੀਰ ਹੁਣ ਮੁਕਤਸਰ ਦੀਆਂ ਨਹਿਰਾਂ, ਰਜਬਾਹਿਆਂ ਤੇ ਕੱਸੀਆਂ ’ਚ ਵੀ ਕਾਲਾ ਤੇ ਗੰਦਾ ਪਾਣੀ ਪੁੱਜ ਗਿਆ ਹੈ, ਜਿਸ ਕਾਰਨ ਲੋਕਾਂ ’ਚ ਹਾਹਾਕਾਰ ਮਚ ਗਈ ਹੈ। ਐਡਵੋਕੇਟ ਬਾਜ ਸਿੰਘ ਖਿੜਕੀਆਂ ਵਾਲਾ, […]

ਦੂਸ਼ਿਤ ਨਹਿਰੀ ਪਾਣੀ ਦੇ ਮਸਲੇ ‘ਤੇ ਖਹਿਰਾ ਨੇ ਕੈਪਟਨ ਅਤੇ ਬਾਦਲਾਂ ਨੂੰ ਘੇਰਿਆ

ਲੰਬੀ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਧਨੀਆਂ ਨੇੜੇ ਸਰਹਿੰਦ ਫੀਡਰ ਅਤੇ ਰਾਜਸਥਾਨ ਕੈਨਾਲ ’ਚ ਆਉਂਦੇ ਦੂਸ਼ਿਤ ਪਾਣੀਆਂ ਦੇ ਨਮੂਨੇ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ। ਸੁਖਪਾਲ ਖਹਿਰਾ ਪੰਜਾਬ ’ਚ ਸਨਅਤੀ ਕਚਰੇ ਤੇ ਸ਼ਹਿਰੀ ਗੰਦਗੀ ਕਰਕੇ ਮਨੁੱਖੀ ਸਿਹਤ ’ਚ ਘੁਲ ਰਹੀਆਂ ਜ਼ਹਿਰਾਂ ਦਾ ਮੁੱਦਾ ਕੌਮੀ ਗਰੀਨ ਟ੍ਰਿਬਿਊਨਲ ਤੇ […]