ਅਮਰੀਕਾ 33 ਸਾਲਾਂ ਬਾਅਦ ਪ੍ਰਮਾਣੂ ਪਰੀਖਣ ਮੁੜ ਸ਼ੁਰੂ ਕਰੇਗਾ — ਕਾਰਣ ਕੀ ਹਨ ਤੇ ਅਸਰ ਕੀ ਹੋਵੇਗਾ?

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀ ਫੌਜ ਨੂੰ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਫੌਰੀ ਤੌਰ ਉੱਪਰ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਪ੍ਰਮਾਣੂ ਹਥਿਆਰਾਂ ਦੀ ਪਰਖ ਉੱਤੇ ਲੰਘੇ 33 ਸਾਲਾਂ ਤੋਂ ਲੱਗੀ ਹੋਈ ਵਿਆਪਕ ਰੋਕ ਦਾ ਦੌਰ ਖਤਮ ਹੋਣ ਜਾ ਰਿਹਾ ਹੈ ਤੇ ਇਸ ਫੈਸਲੇ ਨਾਲ ਸੰਸਾਰ ਦੀ ਪ੍ਰਮਾਣੂ ਸਿਆਸਤ ਦਾ ਮੁਹਾਂਦਰਾ ਮੁਕੰਮਲ ਤੌਰ ਉੱਤੇ ਬਦਲ ਜਾਣ ਦੇ ਆਸਾਰ ਹਨ।
ਜੇਕਰ ਜੰਗ ਲੱਗ ਜਾਵੇ ਤਾਂ ਕੀ ਤੁਸੀਂ ਤਿਆਰ ਹੋ? ਜੰਗ ਦੇ ਖਤਰੇ ਦੇ ਮੱਦੇਨਜ਼ਰ ਸਵੀਡਨ ਕਿਵੇਂ ਕਰ ਰਿਹੈ ਤਿਆਰੀ?

ਸਵੀਡਨ ਅਤੇ ਫਿਨਲੈਂਡ ਨੇ ਆਪਣੇ ਨਾਗਰਿਕਾਂ ਲਈ ਜੰਗ, ਕੁਦਰਤੀ ਆਫਤ ਅਤੇ ਅਜਿਹੀਆਂ ਹੋਰਨਾਂ ਗੰਭੀਰ ਔਕੜਾਂ ਵੇਲੇ ਅਪਣਾਈਆਂ ਜਾਣ ਵਾਲੀਆਂ ਬਚਾਅ ਜੁਗਤਾਂ (ਸਰਵਾਈਵਲ ਗਾਈਡੈਂਸ) ਦਾ ਇੱਕ ਦਸਤਾਵੇਜ ਜਾਰੀ ਕੀਤਾ ਹੈ।