ਸਤਿੰਦਰ ਸਰਤਾਜ ਦੀ ਹਾਲੀਵੁਡ ਫਿਲਮ ‘ਦਾ ਬਲੈਕ ਪ੍ਰਿੰਸ’ ਨਾਲ ਸ਼ੁਰੂ ਹੋਇਆ ਕੇਨਸ ਫਿਲਮ ਮੇਲਾ

ਕੌਮਾਂਤਰੀ ਸਾਊਥ ਏਸ਼ੀਆਈ ਫਿਲਮ ਮੇਲਾ (ਇਫਸਾ ਟੋਰਾਂਟੋ) ਚਰਚਿਤ ਹਾਲੀਵੁਡ ਫਿਲਮ ‘ਦਿ ਬਲੈਕ ਪ੍ਰਿੰਸ’ ਦੇ ਪ੍ਰੀਮੀਅਰ ਸ਼ੋਅ ਨਾਲ ਬਾਕਾਇਦਾ ਸ਼ੁਰੂ ਹੋ ਗਿਆ ਹੈ। ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰ ਸ਼ਹਿਰ ਪੁੱਜੇ ਤੇ ਮੀਡੀਆ ਤੇ ਦਰਸ਼ਕਾਂ ਨਾਲ ਗੱਲਬਾਤ ਕੀਤੀ।
ਸਿੱਖਾਂ ਦੇ ਅੰਤਮ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਜੀਵਣ ‘ਤੇ ਬਨਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ

ਸਿੱਖ ਕੌਮ ਦੀ ਸ਼ਾਨ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਬਣਨ ਵਾਲੀ ਹਾਲੀਵੁੱਡ ਦੀ ਫਿਲਮ ‘ਦਾ ਬਲੈਕ ਪਿ੍ੰਸ’ ਦੀ ਸ਼ੂਟਿੰਗ ਇਨੀਂ ਦਿਨੀ ਲੰਡਨ ਵਿਚ ਸ਼ੁਰੂ ਹੋ ਗਈ ਹੈ।
