Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਤਿੰਦਰ ਸਰਤਾਜ ਦੀ ਹਾਲੀਵੁਡ ਫਿਲਮ ‘ਦਾ ਬਲੈਕ ਪ੍ਰਿੰਸ’ ਨਾਲ ਸ਼ੁਰੂ ਹੋਇਆ ਕੇਨਸ ਫਿਲਮ ਮੇਲਾ

ਸਤਿੰਦਰ ਸਰਤਾਜ ਦੀ ਹਾਲੀਵੁਡ ਫਿਲਮ ‘ਦਾ ਬਲੈਕ ਪ੍ਰਿੰਸ’ ਨਾਲ ਸ਼ੁਰੂ ਹੋਇਆ ਕੇਨਸ ਫਿਲਮ ਮੇਲਾ

ਚੰਡੀਗੜ੍ਹ: ਕੌਮਾਂਤਰੀ ਸਾਊਥ ਏਸ਼ੀਆਈ ਫਿਲਮ ਮੇਲਾ (ਇਫਸਾ ਟੋਰਾਂਟੋ) ਚਰਚਿਤ ਹਾਲੀਵੁਡ ਫਿਲਮ ‘ਦਿ ਬਲੈਕ ਪ੍ਰਿੰਸ’ ਦੇ ਪ੍ਰੀਮੀਅਰ ਸ਼ੋਅ ਨਾਲ ਬਾਕਾਇਦਾ ਸ਼ੁਰੂ ਹੋ ਗਿਆ ਹੈ। ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰ ਸ਼ਹਿਰ ਪੁੱਜੇ ਤੇ ਮੀਡੀਆ ਤੇ ਦਰਸ਼ਕਾਂ ਨਾਲ ਗੱਲਬਾਤ ਕੀਤੀ।

ਸਤਿੰਦਰ ਸਰਤਾਜ 'ਦਾ ਬਲੈਕ ਪ੍ਰਿੰਸ' 'ਚ ਮਹਾਰਾਜਾ ਦਲੀਪ ਸਿੰਘ ਦੇ ਭੂਮਿਕਾ 'ਚ
ਸਤਿੰਦਰ ਸਰਤਾਜ ‘ਦਾ ਬਲੈਕ ਪ੍ਰਿੰਸ’ ‘ਚ ਮਹਾਰਾਜਾ ਦਲੀਪ ਸਿੰਘ ਦੇ ਭੂਮਿਕਾ ‘ਚ

ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਬਣੀ ਫਿਲਮ ‘ਦਿ ਬਲੈਕ ਪ੍ਰਿੰਸ’ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ, ਅਦਾਕਾਰ ਰੂਪ ਤੇ ਨਿਰਦੇਸ਼ਕ ‘ਕਵੀ ਰਾਜ਼’ ਮੀਡੀਆ ਨੂੰ ਮਿਲੇ ਅਤੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਕਈ ਅਦਾਕਾਰਾਂ ਤੇ ਫਿਲਮਸਾਜ਼ਾਂ ਤੋਂ ਇਲਾਵਾ ਬਰੈਂਪਟਨ ਦੀ ਮੇਅਰ ਵੀ ਸ਼ਾਮਲ ਸੀ। ਉੱਤਰੀ ਅਮਰੀਕਾ ਦਾ ਸਭ ਤੋਂ ਵੱਡਾ ਇਹ ਫਿਲਮ ਮੇਲਾ 22 ਮਈ ਤੱਕ ਚੱਲੇਗਾ। ਇਸ ਦੌਰਾਨ 15 ਭਾਸ਼ਾਵਾਂ ਦੀਆਂ 100 ਤੋਂ ਵੱਧ ਛੋਟੀਆਂ ਅਤੇ ਫੀਚਰ ਫਿਲਮਾਂ ਵਿਖਾਈਆਂ ਜਾਣਗੀਆਂ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Special Screening of Maharaja Duleep Singh’ Hollywood Biopic ‘The Black Prince’ at Cannes on May 20 …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਲਗਾਏ ਗਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਤਿੰਦਰ ਸਿਰਤਾਜ ਵਿਰੁੱਧ ਜ਼ਫ਼ਰਨਾਮਾਹੑ ਦੇ ਗਾਇਨ ਸੰਬੰਧੀ ਸ਼ਿਕਾਇਤ ਨੂੰ ਬੇਲੋੜਾ ਵਿਵਾਦ ਦੱਸਦਿਆਂ ਰੱਦ
ਹੁਣ ਭਾਰਤੀ ਪੁਰਾਤਤਵ ਵਿਭਾਗ ਸਰਕਾਰ ਦੀ ਇਸ ਗੱਲ ਦਾ ਖੰਡਨ ਕਰਦਿਆਂ ਇਹ ਕਿਹੈ ਕਿ ਇਹ ਹੀਰਾ ਪੰਜਾਬ ਰਾਜ ਵਲੋਂ ਬਰਤਾਨਵੀ ਹਕੂਮਤ ਦੇ ਸਪੁਰਦ ਕੀਤਾ ਗਿਆ ਸੀ। ਇਸ ਜਵਾਬ ਵਿੱਚ ਉਹਨਾਂ
ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀਆਂ ਸਿੱਖ ਹਸਤੀਆਂ ਨੇ ਮੰਗ ਕੀਤੀ ਹੈ ਕਿ ਖ਼ਾਲਸਾ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਐਲਵੀਡਨ (ਇੰਗਲੈਂਡ) ਵਿਖੇ 120 ਸਾਲ ਪਹਿਲਾਂ ਈਸਾਈ ਪ੍ਰੰਪਰਾ ਅਨੁਸਾਰ
ਵਾਹਿਗੁਰੂ ਦੀ ਕਿਰਪਾ ਨਾਲ ਅਜਿਹੇ ਸਾਧਨ ਬਣੇ ਕਿ ਨੌਜਵਾਨ ਦਲੀਪ ਸਿੰਘ ਦੇ ਚੇਤੇ ਅੰਦਰ ਪੁਰਾਣੀਆਂ ਯਾਦਾਂ ਮੁੜ ਹਰੀਆਂ ਹੋ ਗਈਆਂ। ਉਸ ਦੇ ਹਿਰਦੇ ਅੰਦਰ ਆਪਣੀ ਮਾਂ (ਮਹਾਰਾਣੀ ਜਿੰਦਾਂ) ਨੂੰ ...

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: