ਪੱਛਮੀ ਬੰਗਾਲ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਿਰਫ ਇਸ ਕਰਕੇ ਹੀ ਮਹੱਤਵਪੂਰਨ ਨਹੀਂ ਹਨ ਕਿ ਇਹਨਾਂ ਨੇ ਇੰਡੀਆ ਅਤੇ ਸੂਬੇ ਦੀ ਸਿਆਸਤ ਦਾ ਭਵਿੱਖ ਤੈਅ ਕਰਨਾ ਹੈ, ਬਲਕਿ ਇਹ ਚੋਣਾਂ ਭਾਜਪਾ ਅਤੇ ਇਸ ਦੇ ਹਿੰਦੂਤਵ ਦੇ ਰਥ ਦੀਆਂ ਸੀਮਤਾਈਆਂ ਦੀ ਵੀ ਪਰਖ ਕਰਨਗੀਆਂ। ਵਿਡੰਬਨਾ ਇਹ ਹੈ ਕਿ ਮੁਸਲਮਾਨ, ਜੋ ਕਿ ਸੂਬੇ ਦੀ ਕੁੱਲ ਅਬਾਦੀ […]
ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਸਰਗਰਮੀਆਂ ਅਤੇ ਵਾਪਰ ਰਹੀਆਂ ਘਟਨਾਵਾਂ ਨੂੰ ਜੇਕਰ ਇਕੱਠੇ ਰੱਖ ਕੇ ਵੇਖਿਆ ਜਾਵੇ ਤਾਂ ਪੰਜਾਬ ਦੀ ਸਿਆਸਤ ਚ ਦਿਲਚਸਪੀ ਰੱਖਣ ਵਾਲਿਆਂ ਲਈ ਬਹੁਤ ਸਾਰੀਆਂ ਧੁੰਦਲੀਆਂ ਤਸਵੀਰਾਂ ਸਾਫ ਹੋ ਜਾਂਦੀਆਂ ਹਨ। ਇਸ ਵੀਡੀਓ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀਆਂ ਤਾਜ਼ੀਆਂ ਸਰਗਰਮੀਆਂ ਅਤੇ ਪੰਥਕ ਜੱਥਿਆਂ ਵਿੱਚ ਚੱਲ […]