ਸਿੱਖਾਂ ਦੇ ਮਾਮਲੇ ਵਿਚ ਕਨੇਡਾ ਪ੍ਰਸ਼ਾਸਨ ਦੋਫਾੜ? ਕਨੇਡਾ ਸਰਕਾਰ ਮੋਦੀ ਵੱਲ, ਖੂਫੀਆ ਏਜੰਸੀਆਂ ਸਿੱਖਾਂ ਵੱਲ? ਖਾਸ ਗੱਲਬਾਤ

Interview with Bhai Moninder Singh of the Sikh Federation Canada

ਕੈਨੇਡੀਅਨ ਸਮਾਜ ਦੇ ਵੱਖ-ਵੱਖ ਵਰਗ ਇਹਨਾਂ ਘਟਨਾਕ੍ਰਮਾਂ ਨੂੰ ਕਿਵੇਂ ਦੇਖ ਰਹੇ ਹਨ? ਇਹਨਾਂ ਘਟਨਾਵਾਂ ਦਾ ਸਿੱਖ ਕਾਰਕੁਨਾਂ ਅਤੇ ਉਹਨਾਂ ਦੇ ਪਰਿਵਾਰਾਂ ‘ਤੇ ਕੀ ਪ੍ਰਭਾਵ ਪੈ ਰਿਹਾ ਹੈ, ਜੋ ਕਥਿਤ ਤੌਰ ‘ਤੇ ਇਹਨਾਂ ਭਾਰਤੀ ਨੈਟਵਰਕਾਂ ਤੋਂ ਲਗਾਤਾਰ ਖਤਰੇ ਵਿੱਚ ਦੱਸੇ ਜਾ ਰਹੇ ਹਨ? ਪ੍ਰਵਾਸੀ ਸਿੱਖ ਜਥੇਬੰਦੀਆਂ ਮੌਜੂਦਾ ਸਥਿਤੀ ਨਾਲ ਕਿਵੇਂ ਨਜਿੱਠ ਰਹੀਆਂ ਹਨ, ਅਤੇ ਕੈਨੇਡਾ ਵਿੱਚ ਸਿੱਖਾਂ ਦਾ ਭਵਿੱਖ ਕੀ ਹੈ? ਇਹਨਾਂ ਅਤੇ ਹੋਰ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਲਈ, ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਭਾਈ ਮੋਨਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ।

ਕਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ ਕੀਤੇ ਇੰਡੀਆ ਦੀਆਂ ਸੰਗੀਨ ਕਾਰਵਾਈਆਂ ਬਾਰੇ ਅਹਿਮ ਖੁਲਾਸੇ: ਅਗਾਂਹ ਕੀ ਹੋਵੇਗਾ?

ਅਮਰੀਕਾ ਦੇ ਜਸਿਟਸ ਡਿਪਾਰਟਮੈਂਟ ਨੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਇਕ ਅਧਿਕਾਰੀ ਵਿਕਾਸ਼ ਯਾਦਵ ਖਿਲਾਫ ਅਮਰੀਕੀ ਅਦਾਲਤ ਵਿਚ ਦੋਸ਼ ਦਾਖਲ ਕਰ ਦਿੱਤੇ ਹਨ। ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ.ਬੀ.ਆਈ.) ਨੇ ਵਿਕਾਸ਼ ਯਾਦਵ ਨੂੰ ਲੋੜੀਂਦਾ (ਵਾਂਟਡ) ਕਰਾਰ ਦਿੰਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ।

ਕੀ ਟਰੂਡੋ ਸਰਕਾਰ ਸਿਰਫ ਵੋਟਾਂ ਲਈ ਇੰਡੀਆ ਨਾਲ ਪੰਗਾ ਲੈ ਰਹੀ ਹੈ? ਸੁਣੋ ਸਾਰੀ ਗੱਲ

ਕੀ ਟਰੂਡੋ ਸਰਕਾਰ ਸਿਰਫ ਵੋਟਾਂ ਲਈ ਇੰਡੀਆ ਨਾਲ ਪੰਗਾ ਲੈ ਰਹੀ ਹੈ? ਇਹ ਸਭ ਕੁਝ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੀਤੀ ਗੱਲਬਾਤ ਸੁਣੋ।

ਕਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ: ਉਹ ਤੱਥ ਜੋ ਭਾਰਤੀ ਮੀਡੀਆ ਨਹੀਂ ਦੱਸ ਰਿਹਾ; ਸਿੱਖ ਕੀ ਕਰਨ ਤੇ ਕੀ ਨਾ ਕਰਨ?

ਕਨੇਡਾ ਤੇ ਇੰਡੀਆ ਦਰਮਿਆਨ ਕੂਟਨੀਤਕ ਖਿੱਚੋ ਤਾਣ ਇਕ ਨਵੇਂ ਪੜਾਅ ਉੱਤੇ ਪਹੁੰਚ ਗਈ ਹੈ। ਲੰਘੀ 14 ਅਕਤੂਬਰ 2024 ਨੂੰ ਕਨੇਡਾ ਦੀ ਜਾਂਚ ਏਜੰਸੀ ਰਾਇਲ ਕਨੇਡੀਅਨ ਮਾਉਂਟਿਡ ਪੁਲਿਸ (ਰਾ.ਕ.ਮਾ.ਪ.) ਵੱਲੋਂ ਇਕ ਪੱਤਰਕਾਰ ਵਾਰਤਾ ਕਰਕੇ ਭਾਰਤ ਸਰਕਾਰ ਦੇ ਏਜੰਟਾਂ ਦੇ ਤਾਣੇਬਾਣੇ ਨੂੰ ਕਨੇਡਾ ਦੀ ਜਨਤਕ ਸੁਰੱਖਿਆ ਲਈ ਖਤਰਾ ਦੱਸਿਆ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਪੱਤਰਕਾਰ […]

ਕੀ ਟਰੂਡੋ ਸਰਕਾਰ ਸਿਰਫ ਵੋਟਾਂ ਲਈ ਇੰਡੀਆ ਨਾਲ ਪੰਗਾ ਲੈ ਰਹੀ ਹੈ? ਸੁਣੋ ਸਾਰੀ ਗੱਲ

ਕੀ ਟਰੂਡੋ ਸਰਕਾਰ ਸਿਰਫ ਵੋਟਾਂ ਲਈ ਇੰਡੀਆ ਨਾਲ ਪੰਗਾ ਲੈ ਰਹੀ ਹੈ? ਇਹ ਸਭ ਕੁਝ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੀਤੀ ਗੱਲਬਾਤ ਸੁਣੋ।

ਕਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ: ਉਹ ਤੱਥ ਜੋ ਭਾਰਤੀ ਮੀਡੀਆ ਨਹੀਂ ਦੱਸ ਰਿਹਾ; ਸਿੱਖ ਕੀ ਕਰਨ ਤੇ ਕੀ ਨਾ ਕਰਨ?

  ਕਨੇਡਾ ਤੇ ਇੰਡੀਆ ਦਰਮਿਆਨ ਕੂਟਨੀਤਕ ਖਿੱਚੋ ਤਾਣ ਇਕ ਨਵੇਂ ਪੜਾਅ ਉੱਤੇ ਪਹੁੰਚ ਗਈ ਹੈ। ਲੰਘੀ 14 ਅਕਤੂਬਰ 2024 ਨੂੰ ਕਨੇਡਾ ਦੀ ਜਾਂਚ ਏਜੰਸੀ ਰਾਇਲ ਕਨੇਡੀਅਨ ਮਾਉਂਟਿਡ ਪੁਲਿਸ (ਰਾ.ਕ.ਮਾ.ਪ.) ਵੱਲੋਂ ਇਕ ਪੱਤਰਕਾਰ ਵਾਰਤਾ ਕਰਕੇ ਭਾਰਤ ਸਰਕਾਰ ਦੇ ਏਜੰਟਾਂ ਦੇ ਤਾਣੇਬਾਣੇ ਨੂੰ ਕਨੇਡਾ ਦੀ ਜਨਤਕ ਸੁਰੱਖਿਆ ਲਈ ਖਤਰਾ ਦੱਸਿਆ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ […]