ਚਾਵਲਾ ਮਾਮਲਾ: ਖਾਲਸਾ ਪੰਥ ਸਿੱਖ ਸੰਸਥਾਵਾਂ ਦੇ ਪ੍ਰਬੰਧ ਦੇ ਨਿਘਾਰ ਦਾ ਹੱਲ ਕੱਢਣ ਲਈ ਲਾਮਬੰਦ ਹੋਵੇ: ਪੰਚ ਪ੍ਰਧਾਨੀ ਜਥਾ

ਪੰਚ ਪ੍ਰਧਾਨੀ ਜਥੇ ਨੇ ਚਾਵਲਾ ਮਾਮਲੇ ਸਬੰਧੀ ਜਾਰੀ ਸਾਂਝੇ ਬਿਆਨ ਵਿੱਚ ਖਾਲਸਾ ਪੰਥ ਨੂੰ ਸਿੱਖ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਏ ਨਿਘਾਰ ਬਾਰੇ ਗੰਭੀਰ ਵਿਚਾਰ ਕਰਨ ਅਤੇ ਸਰਬ ਪ੍ਰਵਾਨ ਯੋਗ ਸ਼ਖ਼ਸੀਅਤਾਂ ਦੀ ਜਾਂਚ ਕਮੇਟੀ ਬਣਾਉਣ ਦਾ ਸੱਦਾ ਦਿੱਤਾ ਹੈ। ਜਥੇ ਨੇ ਪੰਥਕ ਜੁਗਤ ਅਨੁਸਾਰ ਸਾਂਝੀ ਅਗਵਾਈ ਅਤੇ ਸਾਂਝੇ ਫੈਸਲਿਆਂ ਦੀ ਲੋੜ ’ਤੇ ਜ਼ੋਰ ਦਿੱਤਾ।

ਸ਼ਹੀਦ ਭਾਈ ਪੰਜਵੜ ਦੇ ਸ਼ਹੀਦੀ ਸਮਾਗਮ ਮੌਕੇ ਕਿਤਾਬ ‘ਕੌਰਨਾਮਾ-3’ ਜਾਰੀ

ਪਿੰਡ ਪੰਜਵੜ ਦੇ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਚੀਫ ਖਾਲਸਤਾਨ ਕਮਾਂਡੋ ਫੋਰਸ ਦੇ ਆਗੂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦਾ ਤੀਜਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾਂ ਵਿੱਚ ਵੱਖ-ਵੱਖ ਪੰਥਕ ਆਗੂਆਂ ਨੇ ਹਾਜ਼ਰੀ ਭਰੀ ਅਤੇ ਭਾਈ ਪੰਜਵੜ ਦੇ ਸੁਪਨੇ ਮੁਤਾਬਕ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।

ਕਾਨੂੰਨ ਦੇ ਨਾਮ ਹੇਠ ਬੰਦੀ ਸਿੰਘ ਦੀ ਹੁੰਦੀ ਬੇਕਦਰੀ ਦੀ ਸੱਚੀ ਵਾਰਤਾ: ਭਾਈ ਨਰਾਇਣ ਸਿੰਘ ਚੌੜਾ

Speech of Bhai Narien Singh Chaura

10 ਦਸੰਬਰ 2025 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਦਲ ਖਾਲਸਾ ਵੱਲੋਂ ਕੀਤੀ ਗਈ ਪੰਥਕ ਕਾਨਫਰੰਸ ਦੌਰਾਨ ਭਾਈ ਨਰਾਇਣ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਅੱਜ ਆਪ ਸਭ ਨਾਲ ਸਾਂਝੇ ਕਰ ਰਹੇ ਹਾਂ।

ਸਿੱਖ ਸੰਘਰਸ਼ ਦੀਆਂ ਅਣਸੁਣੀਆਂ ਅੰਦਰਲੀਆਂ ਗੱਲਾਂ ਭਾਈ ਨਰਾਇਣ ਸਿੰਘ ਕੋਲੋਂ ਪਹਿਲੀ ਵਾਰ ਸੁਣੋ

Interview with Bhai Narein Singh Chaura

ਭਾਈ ਨਰਾਇਣ ਸਿੰਘ ਸਿੱਖ ਸੰਘਰਸ਼ ਵਿਚ ਸਾਕਾ 1978 ਤੋਂ ਸਰਗਰਮ ਹਨ। ਉਹਨਾ ਧਰਮ ਯੁੱਧ ਮੋਰਚੇ, ਤੀਜੇ ਘੱਲੂਘਾਰੇ ਤੇ ਉਸ ਬਾਅਦ ਦੇ ਦੌਰ ਵਿਚ ਬਹੁਤ ਕੁਝ ਵਾਪਰਦਿਆਂ ਨੇੜਿਓਂ ਵੇਖਿਆ ਹੈ ਤੇ ਉਸ ਇਹਨਾ ਘਟਨਾਵਾਂ ਦੇ ਗਵਾਹ ਹਨ। ਹਾਲ ਵਿਚ ਹੀ ਭਾਰਤ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਸਿੱਧੂ ਦੀ ਕਿਤਾਬ “ਖਾ+ਲਸ+ਤਾਨ ਦੀ ਸਾਜਿਸ਼” ਦੇ ਜਵਾਬ ਵਿਚ ਭਾਈ ਨਰਾਇਣ ਸਿੰਘ ਨੇ “ਖ਼ਾ+ਲਿਸ+ਤਾਨ ਵਿਰੁੱਧ ਸਾਜ਼ਿਸ਼” ਕਿਤਾਬ ਲਿਖੀ ਹੈ ਜਿਸ ਵਿਚ ਕਈ ਵੇਰਵੇ ਪਹਿਲੀ ਵਾਰ ਸਾਹਮਣੇ ਆਏ ਹਨ।

ਖੂਫੀਆ ਏਜੰਸੀ ਰਾਅ ਦੇ ਅਧਿਕਾਰੀ ਦੀ ਕਿਤਾਬ ਦੇ ਭਾਈ ਚੌੜਾ ਵੱਲੋਂ ਦਿੱਤੇ ਜਵਾਬ ‘ਤੇ ਹਾਈਕੋਰਟ ਸਾਬਕਾ ਜੱਜ ਦੇ ਵਿਚਾਰ ਸੁਣੋ

Speech of Punjab Lawyer Justice Ranjit Singh at Kendri Sri Guru Singh Sabha Chandigarh

ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਸਿੱਧੂ ਨੇ ਇਕ ਕਿਤਾਬ ਲਿਖ ਕੇ ਖਾ+ਲਿਸਤਾ+ਨ ਦੇ ਸਿੱਖ ਸੰਘਰਸ਼ ਨੂੰ ਇਕ ਸਾਜਿਸ਼ ਦੱਸਿਆ ਹੈ। ਜੀ.ਬੀ. ਸਿੱਧੂ ਦੀ ਕਿਤਾਬ ਦਾ ਸਬੂਤਾਂ ਅਤੇ ਤੱਥਾਂ ਸਮੇਤ ਜਵਾਬ ਦਿੰਦੇ ਹੋਏ ਪੰਥ ਸੇਵਕ ਭਾਈ ਨਰਾਇਣ ਸਿੰਘ ਨੇ “ਖ਼ਾ+ਲਿਸਤਾ+ਨ ਵਿਰੁਧ ਸਾਜਿਸ਼” ਨਾਮ ਦੀ ਕਿਤਾਬ ਲਿਖੀ ਹੈ।

ਭਾਰਤ-ਪਾਕਿਸਤਾਨ ਟਕਰਾਅ ਦਾ ਕਾਰਨ 1947 ਦੀ ਬਣਾਉਟੀ ਵੰਡ: ਪੰਚ ਪ੍ਰਧਾਨੀ ਪੰਥਕ ਜਥਾ

Panch Pardhani Panthak Jatha (Panth Sewak)

ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇੰਡੀਆ ਤੇ ਪਾਕਿਸਤਾਨ ਦਰਮਿਆਨ ਆਪਸੀ ਤਲਖੀ ਵਧਣ ਕਾਰਨ ਹੋਈ ਹਾਲੀਆ ਜੰਗ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਹੈ। ਉਹਨਾ ਕਿਹਾ ਕਿ 1947 ਵਿਚ ਬਸਤੀਵਾਦੀ ਹਾਕਮਾਂ ਵੱਲੋਂ ਇਸ ਖਿੱਤੇ ਦੀ ਦੋ ਕੌਮਾਂ ਦੇ ਮਨਘੜਤ ਬਸਤੀਵਾਦੀ ਸਿਧਾਂਤ ਉੱਤੇ ਇੰਡੀਆ ਅਤੇ ਪਾਕਿਸਤਾਨ ਦਰਮਿਆਨ ਕੀਤੀ ਗਈ ਬਣਾਉਟੀ ਵੰਡ ਹੀ ਇਹਨਾ ਮੁਲਕਾਂ ਵਿਚਲੇ ਅੰਦਰੂਨੀ ਅਤੇ ਆਪਸੀ ਟਕਰਾਅ ਅਤੇ ਅਸਥਿਰਤਾ ਦਾ ਕਾਰਨ ਹੈ।