ਹੁਣ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਵੱਲੋਂ ਲਾਲਾ ਜਗਤ ਨਾਰਾਇਣ ਨੂੰ ਸ਼ਰਧਾਂਜਲੀ ਦੇਣ ਦਾ ਮਸਲਾ ਉਭਰਿਆ

ਹਾਲ ਹੀ ਵਿੱਚ ਅਕਾਲ ਕੌਂਸਲ ਦੇ ਇੱਕ ਪ੍ਰਬੰਧਕ ਵੱਲੋਂ ਮੁਆਫ਼ੀ ਮੰਗੇ ਜਾਣ ਤੋਂ ਬਾਅਦ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਬਰਨਾਲਾ ਇੰਚਾਰਜ ਵੱਲੋਂ ਲਾਲਾ ਜਗਤ ਨਾਰਾਇਣ ਨੂੰ ਸ਼ਰਧਾਂਜਲੀ ਦੇਣ ਦੇ ਮਾਮਲੇ ’ਤੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

‘ਅਕਾਲੀ ਦਲ ਵਾਰਿਸ ਪੰਜਾਬ ਦੇ’ 15 ਆਗੂਆਂ ਖ਼ਿਲਾਫ਼ ਮਾਮਲਾ ਦਰਜ

Waris Punjab De Protest

ਚੰਡੀਗੜ੍ਹ ਪੁਲਿਸ ਨੇ 29 ਜੁਲਾਈ 2026 ਨੂੰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁਹਾਲੀ ਤੋਂ ਚੰਡੀਗੜ੍ਹ ਤੱਕ ਕੱਢੇ ਗਏ ਰੋਸ ਮਾਰਚ ਦੇ ਮਾਮਲੇ ਵਿੱਚ 15 ਆਗੂਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ।

ਕੀ ਨਵੇਂ ਬਣ ਰਹੇ ਅਕਾਲੀ ਦਲ ਸਿੱਖ ਵੋਟਰਾਜਨੀਤੀ ਦੇ ਸੰਕਟ ਨੂੰ ਹੱਲ ਕਰ ਦੇਣਗੇ? ਜਾਂ ਇਸ ਨਾਲ ਖਿਲਾਰਾ ਹੋਰ ਵਧੇਗਾ?

Talk with Parmjeet Singh Gazi

11 ਅਗਸਤ 2025 ਨੂੰ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਵੱਖ ਹੋਏ ਹਿੱਸੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕੀਤੀ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ।

ਸਿੱਖ ਚੋਣ ਰਾਜਨੀਤੀ ਦੀ ਮੌਜੂਦਾ ਸਥਿਤੀ: ਅਸਥਿਰਤਾ ਤੇ ਬੇਭਰੋਸੇਯੋਗਤਾ ਕਿਉਂ ਵੱਧ ਰਹੀ ਹੈ? ਕੀ ਕਰਣਾ ਚਾਹੀਦਾ ਹੈ?

Speech of Parmjeet Singh Gazi

ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ “ਸ਼੍ਰੋਮਣੀ ਅਕਾਲੀ ਦਲ” ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਪਰਮਜੀਤ ਸਿੰਘ ਗਾਜੀ ਨੇ ਸੰਗਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਨਿਗਾਰ ਤੱਕ ਜਾਣ ਦੇ ਬਾਰੇ ਆਪਣੇ ਵਿਚਾਰ ਰੱਖੇ।

ਸਿੱਖ ਸੰਸਥਾਵਾਂ ਅਤੇ ਸਿੱਖ ਵੋਟ ਸਿਆਸਤ ਵਿਚਲੀ ਗਿਰਾਵਟ ‘ਚ ਸੁਧਾਰ ਲਈ ਕੀ ਕਰੀਏ ਤੇ ਕੀ ਨਾ ਕਰੀਏ

Speech of Dr. Kanwaljit Singh

ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ “ਸ਼੍ਰੋਮਣੀ ਅਕਾਲੀ ਦਲ” ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮੇਂ ਡਾਕਟਰ ਕੰਵਲਜੀਤ ਸਿੰਘ ਨੇ ਆਪਣੇ ਵਿਚਾਰ ਆਏ ਹੋਈ ਸੰਗਤ ਅਤੇ ਬੁਲਾਰਿਆਂ ਨਾਲ ਸਾਂਝੇ ਕੀਤੇ।

ਅਕਾਲੀ ਦਲ ਕਿਵੇਂ ਬਣਿਆ ਤੇ ਕਿਵੇਂ ਲੀਹੋਂ ਲੱਥਾ? ਹੁਣ ਕਿਵੇਂ ਸੁਰਜੀਤ ਹੋਵੇ? ਰਾਜਦੀਪ ਕੌਰ ਦੀ ਖਾਸ ਪੇਸ਼ਕਸ਼

ਅੱਜ-ਕੱਲ ਅਕਾਲੀ ਦਲ ਬਾਰੇ ਬਹੁਤ ਚਰਚਾ ਹੈ ਕਿ ਇਸ ਦੀ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਪੱਤਰਕਾਰ ਰਾਜਦੀਪ ਕੌਰ ਵੱਲੋਂ ਇਸ ਖਾਸ ਪੇਸ਼ਕਸ਼ ਵਿਚ ਅਕਾਲੀ ਦਲ ਦੇ ਬਣਨ ਤੋਂ ਲੈ ਕੇ ਇਸ ਦੇ ਪਤਨ ਤੱਕ ਦੀ ਕਹਾਣੀ ਸੰਖੇਪ ਵਿਚ ਬਿਆਨ ਕੀਤੀ ਗਈ ਹੈ।

ਅਕਾਲੀ ਦਲ ਕਿਵੇਂ ਬਣਿਆ ਤੇ ਕਿਵੇਂ ਲੀਹੋਂ ਲੱਥਾ? ਹੁਣ ਕਿਵੇਂ ਸੁਰਜੀਤ ਹੋਵੇ? ਰਾਜਦੀਪ ਕੌਰ ਦੀ ਖਾਸ ਪੇਸ਼ਕਸ਼

Rajdeep Kaur Journalist

ਅੱਜ-ਕੱਲ ਅਕਾਲੀ ਦਲ ਬਾਰੇ ਬਹੁਤ ਚਰਚਾ ਹੈ ਕਿ ਇਸ ਦੀ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਪੱਤਰਕਾਰ ਰਾਜਦੀਪ ਕੌਰ ਵੱਲੋਂ ਇਸ ਖਾਸ ਪੇਸ਼ਕਸ਼ ਵਿਚ ਅਕਾਲੀ ਦਲ ਦੇ ਬਣਨ ਤੋਂ ਲੈ ਕੇ ਇਸ ਦੇ ਪਤਨ ਤੱਕ ਦੀ ਕਹਾਣੀ ਸੰਖੇਪ ਵਿਚ ਬਿਆਨ ਕੀਤੀ ਗਈ ਹੈ।

ਵੋਟਾਂ ਵਾਲੇ ਧੜੇ ਪੰਥਕ ਸੰਸਥਾਵਾਂ ਉੱਤੇ ਗਲਬੇ ਦਾ ਰਾਹ ਛੱਡ ਕੇ ਆਪਣੀ ਵੋਟ ਸਿਆਸਤ ਕਰਨ: ਭਾਈ ਮਨਧੀਰ ਸਿੰਘ

bhai mandhir singh speech

ਅਜੋਕੇ ਅਸਥਿਰਤਾ ਦੇ ਮਹੌਲ ਵਿਚ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਤੇ ਪੰਥਕ ਪਿੜ ਵਿਚ ਅੰਦਰੂਨੀ ਖਿਲਾਰਾ ਸਿਖਰਾਂ ਵੱਲ ਜਾ ਰਿਹਾ ਹੈ। ਅਜਿਹੇ ਵਿਚ ਸਿੱਖਾਂ ਦੇ ਸਾਹਮਣੇ ਮੁਕੰਮਲ ਪੰਥਕ ਰਾਜਨੀਤੀ ਦੀਆਂ ਲੀਹਾਂ-ਤਰਜੀਹਾਂ ਮੁੜ ਤਹਿ ਕਰਨ ਦਾ ਸਵਾਲ ਆਣ ਖੜ੍ਹਾ ਹੋਇਆ ਹੈ।