Site icon Sikh Siyasat News

ਪੰਜਾਬ ਬੰਦ ਦਾ ਸੱਦਾ: ਲੁਧਿਆਣੇ ਵਿੱਚ ਹਿੰਦੂਤਵੀ ਕਾਰਕੁੰਨਾ ਅਤੇ ਦੁਕਾਨਦਾਰਾਂ ਵਿਚਕਾਰ ਟਕਰਾਅ

ਲੁਧਆਿਣੇ ਦੇ ਬਾਜ਼ਾਰ ਦੀ ਪੁਰਾਣੀ ਤਸਵੀਰ

ਲੁਧਆਿਣਾ: ਮੀਡੀਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਚੌੜਾ ਬਾਜਾਰ ਵਿਚ ਹਿੰਦੂਤਵੀ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦਾ ਦੁਕਾਨਦਾਰਾਂ ਨਾਲ ਟਕਰਾਅ ਹੋ ਗਆਿ, ਇਸ ਟਕਰਾਅ ਕਾਰਨ ਉੱਥੇ ਸਥਤਿੀ ਤਣਾਅਪੂਰਨ ਬਣ ਗਈ।

ਅਜੀਤ ਅਖਬਾਰ ਦੀ ਵੈਬਸਾਈਡ ਤੇ ਲੱਗੀ ਖ਼ਬਰ ਅਨੁਸਾਰ ਇਸ ਘਟਨਾ ਦੀ ਸੂਚਨਾ ਮਲਿਦੇ ਹੀ ਮੌਕੇ ‘ਤੇ ਪਹੁੰਚੇ ਪੁਲਸਿ ਅਧਕਿਾਰੀਆਂ ਨੇ ਸਥਤਿੀ ਨੂੰ ਸੰਭਾਲਦਿਅਾਂ ਹਿੰਦੂਤਵੀ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਹਰਿਾਸਤ ‘ਚ ਲੈ ਲਆਿ ਹੈ ਤੇ ਉਨ੍ਹਾਂ ਨੂੰ ਥਾਣੇ ਲਆਿਂਦਾ ਗਆਿ ਹੈ।

ਇਸ ਖਬਰ ਨੂੰ ਅੰਗਰੇਜ਼ੀ ਵਿਚ ਪੜ੍ਹੋ:

Punjab Bandh Call by Hindu Bodies: Clash averted at Ludhiana …

ਜ਼ਿਕਰਯੋਗ ਹੈ ਕਿ 10 ਜੁਲਾਈ ਨੂੰ ਅਨੰਤਨਾਗ ਨੇੜੇ ਅਮਰਨਾਥ ਯਾਤਰੂਆਂ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਹਿੰਦੂਤਵੀ ਜਥੇਬੰਦੀਆਂ ਵੱਲੋ  14 ਜੁਲਾਈ (ਅੱਜ) ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version