ਸਿੱਖ ਫੈਡਰੇਸ਼ਨ ਯੂਕੇ ਵੱਲੋਂ 28 ਸਤੰਬਰ 2025 ਨੂੰ ਕਰਵਾਈ ਗਈ 41ਵੀਂ ਨੈਸ਼ਨਲ ਕਾਨਫਰੰਸ ਮੌਕੇ ਸਿੱਖ ਫੈਡਰੇਸ਼ਨ ਇੰਟਰਡੇਸ਼ਨ ਦੇ ਨੁਮਾਇੰਦੇ ਭਾਈ ਮਨਿੰਦਰ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਅੱਜ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਲਈ ਸਾਂਝੇ ਕਰ ਰਹੇ ਹਾਂ। ਇਹ ਤਕਰੀਰ ਆਪ ਸੁਣ ਕੇ ਅਗਾਹ ਸਾਂਝੀ ਕਰ ਦਿਓ ਜੀ।