Site icon Sikh Siyasat News

ਸਿੱਖ ਇਤਿਹਾਸਿਕ ਇਮਾਰਤਾਂ ਨਾਲ ਜੁੜੀ ਮਹਾਨ ਸਖਸ਼ੀਅਤਾਂ ਦੀ ਛੋਹ; ਐਸਜੀਪੀਸੀ ਕਿਉਂ ਖਤਮ ਕਰਨਾ ਚਾਹੁੰਦੀ ਹੈ?

 

ਸ. ਅਜੈਪਾਲ ਸਿੰਘ ਬਰਾੜ (ਮਿਸਲ ਸਤਲੁਜ) ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਚੱਲ ਰਹੇ ਸੁੰਦਰੀਕਰਨ ਦੇ ਕੰਮ ਸਬੰਧੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੁਆਰੇ ਦੇ ਸੁੰਦਰੀਕਰਨ ਦੇ ਨਾਮ ਹੇਠ ਐਸਜੀਪੀਸੀ ਜੋ ਇਹ ਭੰਨ ਤੋੜ ਕਰ ਰਹੀ ਹੈ, ਇਹ ਨਾ ਬਰਦਾਸ਼ਤ ਕਰਨ ਯੋਗ ਕੰਮ ਹੈ। ਸੰਗਤ ਸੁਚੇਤ ਹੋ ਕੇ ਇਸਦੀ ਪਹਿਰੇਦਾਰੀ ਕਰੇ ਅਤੇ ਆਪਣੇ ਪੱਧਰ ਉੱਤੇ ਗੁਰਦੁਆਰੇ ਦੀਆਂ ਇਮਾਰਤਾਂ ਦਾ ਰੱਖ ਰਖਾਵ ਕਿਵੇਂ ਕੀਤਾ ਜਾ ਸਕਦਾ ਹੈ ਉਸ ਬਾਰੇ ਸੋਚੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version