ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ‘ਪੰਜਾਬੀ ਦਾ ਮੁੱਢ’ ਪੁਸਤਕ ਉੱਤੇ ਵਿਚਾਰ-ਚਰਚਾ

Discussion on Nazar Singh’s Book Punjabi da Mudh Held at Sri Guru Granth Sahib World University

ਕੀ ਪੰਜਾਬੀ ਭਾਸ਼ਾ ਦਾ ਮੁੱਢ ਸੰਸਕ੍ਰਿਤ ਵਿੱਚੋਂ ਹੋਇਆ ਸੀ? ਖੋਜੀ ਲੇਖਕ ਨਾਜਰ ਸਿੰਘ ਦੀ ਪੁਸਤਕ ‘ਪੰਜਾਬੀ ਦਾ ਮੁੱਢ’ ਇਸ ਪ੍ਰਚਲਿਤ ਧਾਰਨਾ ਨੂੰ ਠੋਸ ਦਲੀਲਾਂ ਰਾਹੀਂ ਵੰਗਾਰਦੀ ਹੈ। ਪੰਜਾਬੀ ਭਾਸ਼ਾ ਦੀ ਉਤਪਤੀ ਬਾਰੇ ਜਾਣਨ ਅਤੇ ਨਵੀਂ ਖੋਜ ਪੜ੍ਹਨ ਦੇ ਚਾਹਵਾਨਾਂ ਲਈ ਇਹ ਪੁਸਤਕ ਦਿਲਚਸਪੀ ਦਾ ਵਿਸ਼ਾ ਹੈ।

ਜੋਗਿੰਦਰ ਨਗਰ ‘ਚ ਗੁਰਦੁਆਰਾ ਸਾਹਿਬ ਨੂੰ ਅੱਗ, ਹਜੂਮ ਤੇ 7 ਪਾਵਨ ਸਰੂਪ ਬਚਾਉਣ ਦੀ ਕਹਾਣੀ

How Sikhs Survived November 1984 in Joginder Nagar

ਨਵੰਬਰ 1984 ਵਿੱਚ ਭਾਰਤ ਭਰ ‘ਚ ਸਿੱਖਾਂ ਉੱਤੇ ਹੋਏ ਹਮਲਿਆਂ ਦੀ ਲੜੀ ਤਹਿਤ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਦੀ ਅੱਖੀਂ ਡਿੱਠੀ ਦਾਸਤਾਨ।