ਇਕੋ ਘੋੜੇ ਦਾ ਸਵਾਰ ਭਾਰਤੀ ਲੋਕਤੰਤਰ

ਸਰਕਾਰ ਪੁਲਿਸ ਦੀ ਵਰਤੋਂ ਨਾਲ ਭਾਰਤੀ ਨਾਗਰਿਕਾਂ ਵਿੱਚ ਭਿਖਾਰੀਆਂ ਵਾਲਾ ਅਹਿਸਾਸ ਪੈਦਾ ਕਰ ਰਹੀ ਹੈ। ਲੌਕਡਾਉਨ / ਕਰਫਿਉ ਆੜ ਵਿੱਚ ਕੋਰੋਨਵਾਇਰਸ ਦੀ ਹਕੀਕਤ ਨੂੰ ਲੁਕਾਇਆ ਜਾ ਰਿਹਾ ਹੈ । ਇੱਕ ਰਣਨੀਤੀ ਅਨੁਸਾਰ ਕੋਰੋਨਾ ਬਾਰੇ ਅਧਿਕਾਰਤ ਖ਼ਬਰਾਂ ਫਿਲਟਰ ਕੀਤੀਆਂ ਜਾਂਦੀਆਂ ਹਨ । ਦਰਬਾਰੀ  ਮੀਡੀਆ ਵਿਚ ਜਾਅਲੀ ਖ਼ਬਰਾਂ ਦਾ ਪਰਸਾਰ ਕੀਤਾ ਜਾ ਰਿਹਾ ਹੈ ।

ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਫੰਡ ‘ਤੇ ਨਾਰਾਜ਼ਗੀ ਪ੍ਰਗਟ ਕੀਤੀ : ਸਿੱਖ ਵਿਚਾਰ ਮੰਚ

ਹੁਣ ਤੱਕ ਕਾਲਜ ਦੀ ਆਮਦਨੀ ਅਤੇ ਫੰਡ ਦੇਸ਼ ਵਿਦੇਸ਼ ਦੇ ਪੰਜਾਬੀਆਂ ਤੋਂ ਆ ਰਹੀ ਹੈ। ਇਸ ਸੰਕਟ ਵਿੱਚ ਇਹਨਾਂ ਫੰਡਾਂ ਦੀ ਵਰਤੋਂ ਕਰਨ ਦਾ ਹੱਕਦਾਰ ਪੰਜਾਬ ਬਣਦਾ ਹੈ। ਇਨ੍ਹੀਂ ਦਿਨੀਂ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸ਼ਿਕਾਇਤ ਕਿ ਕੇਂਦਰ ਪੰਜਾਬ ਨੂੰ ਕੋਰੋਨਵਾਇਰਸ ਨਾਲ ਲੜਨ ਲਈ ਕੇਂਦਰ ਪੈਸਾ ਨਹੀਂ ਦੇ ਰਿਹਾ।

ਪਟਿਆਲਾ ਘਟਨਾ ਦੀ ਆੜ ਹੇਠ ਫੜੇ ਪੱਤਰਕਾਰਾਂ ਤੇ ਬਿਜਲਸੱਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਨਿਹੰਗ ਸਿੰਘਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲਿਖਣ-ਬੋਲਣ ਵਾਲੇ ਇੱਕ ਦਰਜਨ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਹੈ ਤੇ ਉਹਨਾਂ ਉੱਤੇ ਕਈ ਸਖਤ ਧਾਰਾਵਾਂ ਲਾ ਕੇ ਜੇਲ੍ਹੀਂ ਡੱਕ ਦਿੱਤਾ ਹੈ ਜਿਸ ਕਾਰਨ ਸਰਗਰਮ ਸਿੱਖ ਜਥੇਬੰਦੀਆਂ ਵਿਚ ਕਾਫੀ ਰੋਹ ਅਤੇ ਰੋਸ ਵੇਖਣ ਨੂੰ ਮਿਲ ਰਿਹਾ ਹੈ। 

ਪਟਿਆਲਾ ਘਟਨਾ ਦੀ ਆੜ ਵਿੱਚ ਝੂਠੇ ਮੁਕਾਬਲਿਆਂ, ਨਸ਼ਿਆਂ, ਬੇਅਦਬੀਆਂ ਤੇ ਪਰਦਾਪੋਸ਼ੀ ਦੀ ਕੋਸ਼ਿਸ਼: ਖਾਲੜਾ ਮਿਸ਼ਨ

ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਸਰਕਾਰ ਪੁਲਿਸ ਨੂੰ ਕਾਨੂੰਨ ਦੀਆਂ ਹੱਦਾਂ ਵਿੱਚ ਰੱਖਣ ਦੀ ਬਜਾਏ ਲੋਕਾਂ ਉਪਰ ਜੁਲਮ ਢਾਹੁਣ ਲਈ ਉਤਸ਼ਾਹਤ ਕਰ ਰਹੀ ਹੈ। 

ਕੀ ਅਸੀਂ ਬਸਤੀਵਾਦੀ ਕਾਰਜਪ੍ਰਣਾਲੀ ਤੋਂ ਮੁਕਤ ਹਾਂ?

ਬ੍ਰਿਟਿਸ਼ ਬਸਤੀਵਾਦੀ ਹਾਕਮਾਂ ਲਈ ਭਾਰਤੀ ਲੋਕ ਗੁਲਾਮ ਸਨ ਨਾ ਕਿ ਨਾਗਰਿਕ ਇਹੀ ਕਾਰਨ ਹੈ ਕਿ ਬ੍ਰਿਟਿਸ਼ ਨੇ ਕਦੇ ਵੀ ਭਾਰਤੀਆਂ ‘ਤੇ ਭਰੋਸਾ ਨਹੀਂ ਕੀਤਾ ਅਤੇ 200 ਸਾਲ ਦੇ ਸ਼ਾਸਨ ਦੌਰਾਨ ਉਨ੍ਹਾਂ ਨੂੰ ਕਦੇ ਵੀ ਕਿਸੇ ਵੀ ਫੈਸਲੇ’ ਵੇਲੇ  ਭਾਰਤੀ ਲੋਕਾਂ ਨੂੰ ਭਰੋਸੇ ਵਿੱਚ ਨਹੀਂ ਲਿਆ।