ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ … (ਲੇਖਕ: ਪ੍ਰਿੰਸੀਪਲ ਸਤਿਬੀਰ ਸਿੰਘ)

ਜੂਨ 1984 ਦੇ ਘੱਲੂਘਾਰੇ ਬਾਰੇ ਸਿੱਖ ਸਿਆਸਤ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਲਿਖਤਾਂ ਦੀ ਲੜੀ ਤਹਿਤ ਅੱਜ ਅਸੀਂ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਲਿਖਤ ‘ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ’ ਸਾਂਝੀ ਕਰਨ ਜਾ ਰਹੇ ਹਾਂ। ਇਹ ਲੇਖ ਦਰਬਾਰ ਸਾਹਿਬ ਉੱਤੇ ਭਾਰਤੀ ਫੋਜ ਵੱਲੋਂ ਕੀਤੇ ਗਏ ਹਮਲੇ ਤੋਂ ਕੁਝ ਸਮਾਂ ਬਾਅਦ ਲਿਿਖਆ ਗਿਆ ਸੀ।

ਜਗਬਾਣੀ ਵਿਚ ਛਪੀ ਖ਼ਬਰ “ਮਾਨ ਵਲੋਂ ਆਪ ਦਾ ਗੁਣਗਾਨ” ਝੂਠ ਦਾ ਪਲੰਦਾ: ਸਿਮਰਨਜੀਤ ਸਿੰਘ ਮਾਨ

“ਜਗਬਾਣੀ ਦੇ ਲੁਧਿਆਣੇ ਐਡੀਸ਼ਨ ਵਿਚ “ਮਾਨ ਵੱਲੋਂ ਆਪ ਦੇ ਗੁਣਗਾਨ, ਲੋਕ ਹੈਰਾਨ” ਦੇ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਾਡੇ ਕਿਰਦਾਰ ਨੂੰ ਸ਼ੱਕੀ ਬਣਾਉਣ ਦੀ ਮੰਦਭਾਵਨਾ ਅਧੀਨ ਪੇਡ ਨਿਊਜ਼ ਲਗਵਾਈ ਗਈ ਹੈ, ਉਹ ਬਿਲਕੁਲ “ਝੂਠ ਦਾ ਪਲੰਦਾ” ਹੈ। ਅਜਿਹੀਆ ਸਟੋਰੀਆ ਲਗਵਾਕੇ ਕੋਈ ਵੀ ਸਿਆਸੀ ਪਾਰਟੀ ਜਾਂ ਆਗੂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮਾਂਤਰੀ ਪੱਧਰ ‘ਤੇ ਬਣੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਿਚ ਨਾ ਤਾਂ ਕਾਮਯਾਬ ਹੋ ਸਕੇਗਾ ਅਤੇ ਨਾ ਹੀ ਆਪ ਪਾਰਟੀ ਵਰਗੀ ਨੂੰ ਕੋਈ ਸਿਆਸੀ ਫਾਇਦਾ ਹੋ ਸਕੇਗਾ।”