Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

• ਪੀ.ਟੀ.ਸੀ. ਵਿਰੁਧ ਕਾਰਵਾਈ ਦਾ ਮਤਾ ਪ੍ਰਵਾਣ • ਬੁੱਤ ਮਾਮਲਾ ਹੱਲ • ਸ਼੍ਰੋ.ਗ.ਪ੍ਰ.ਕ. ‘ਚ ਘਪਲਾ • ਕੇਸਰੀ ਪ੍ਰਣਾਮ • ਵਿਦੇਸ਼ ਤੋਂ ਖਬਰ

• ਪੀ.ਟੀ.ਸੀ. ਵਿਰੁਧ ਕਾਰਵਾਈ ਦਾ ਮਤਾ ਪ੍ਰਵਾਣ • ਬੁੱਤ ਮਾਮਲਾ ਹੱਲ • ਸ਼੍ਰੋ.ਗ.ਪ੍ਰ.ਕ. ‘ਚ ਘਪਲਾ • ਕੇਸਰੀ ਪ੍ਰਣਾਮ • ਵਿਦੇਸ਼ ਤੋਂ ਖਬਰ

ਅੱਜ ਦੀ ਖਬਰਸਾਰ | 29 ਜਨਵਰੀ 2020 (ਦਿਨ ਬੁੱਧਵਾਰ)

ਖਬਰਾਂ ਸਿੱਖ ਜਗਤ ਦੀਆਂ:

ਪੀ.ਟੀ.ਸੀ. ਮਾਮਲੇ ‘ਚ ਸਖਤ ਕਾਰਵਾਈ ਦੀ ਮੰਗ:

• ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਵਿਚ ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਆਪਣੀ “ਬੌਧਿਕ-ਜਗੀਰ” ਦੱਸਣ ਉੱਤੇ ਭਾਰੀ ਰੋਹ
• ਸਿੱਖ ਕਲਚਰਲ ਸੁਸਾਇਟੀ (ਰਿਚਮੰਡ ਹਿੱਲ, ਅਮਰੀਕਾ) ਨੇ ਪੀ.ਟੀ.ਸੀ. ਵਿਰੁਧ ਮਤੇ ਪ੍ਰਵਾਣ ਕੀਤੇ
• ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ ਨੇ ਮਤਿਆਂ ਬਾਰੇ ਜਾਣਕਾਰੀ ਦਿੱਤੀ।
• ਮਤੇ ਵਿਚ ਕਿਹਾ ਵੱਲੋਂ ਗੁਰਬਾਣੀ ਨੂੰ ਆਪਣੀ “ਬੌਧਿਕ-ਜਗੀਰ” ਦੱਸ ਕੇ ਪੀ.ਟੀ.ਸੀ. ਨੇ ਬੇਅਦਬੀ ਕੀਤੀ ਹੈ।
• ਸ਼੍ਰੋ.ਗੁ.ਪ੍ਰ.ਕ. ਨੂੰ ਅਦਾਰਾ ਪੀ.ਟੀ.ਸੀ. ਅਤੇ ਇਸਦੇ ਮੁਖੀ ਰਵਿੰਦਰ ਨਰਾਇਣ ਵਿਰੁਧ ਕਾਰਵਾਈ ਯਨੀਕੀ ਬਣਾਉਣ ਲਈ ਕਿਹਾ।
• ਹੋਰਨਾਂ ਸਿੱਖ ਅਦਾਰਿਆ ਵਲੋਂ ਵੀ ਅਜਿਹੇ ਮਤੇ ਪ੍ਰਵਾਣ ਕੀਤੇ ਜਾ ਰਹੇ ਹਨ।


ਬੁੱਤ ਮਾਮਲਾ ਹੱਲ:
• ਗਿੱਧੇ-ਭੰਗੜੇ ਵਾਲੇ ਨਚਾਰਾਂ ਦੇ ਬੁੱਤ ਹਟਾਉਣ ਦੇ ਹੁਕਮ ਦਿੱਤੇ
• ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤੇ ਹਕਮ।
ਸੱਭਿਆਚਾਰਕ ਵਿਭਾਗ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ
• ਬੁੱਤ ਹਟਾ ਕੇ ਕਿਸੇ ਹੋਰ ਜਗ੍ਹਾ ਲਗਾਏ ਜਾਣਗੇ।
• ਇਹ ਨਚਾਰਾਂ ਦੇ ਬੁੱਤ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਾਹ ਵਿੱਚ ਲੱਗੇ ਹਨ।
ਨੌਜਵਾਨਾਂ ਉੱਪਰ ਕੀਤੇ ਕੇਸ ਵੀ ਵਾਪਸ ਲੈਣ ਦੇ ਹੁਕਮ
• ਕੀਤੇ ਗਏ ਕੇਸਾਂ ਦੀ ਸਮੀਖਿਆ ਦੇ ਵੀ ਹੁਕਮ ਦਿੱਤੇ।


ਨਸਲਵਾਦੀ ਗੋਰਿਆਂ ਦੇ ਕੰਧ-ਨਾਅਰਿਆਂ ਨੂੰ ਲੋਕਾਂ ਨੇ ਨਕਾਰਿਆ:


• ਕੈਲੀਫੋਰਨੀਆ (ਅਮਰੀਕਾ) ਦੇ ਇਕ ਗੁਰਦੁਆਰਾ ਸਾਹਿਬ ਦੀ ਕੰਧ ਉੱਤੇ ਨਸਲਵਾਦੀ ਗੋਰਿਆਂ ਵਲੋਂ ਲਿਖੇ ਨਾਅਰੇ ਲੋਕਾਂ ਨੇ ਨਕਾਰੇ
• ਬੀਤੇ ਦਿਨੀਂ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ (ਔਰਿੰਜਵੇਲ) ਦੀ ਕੰਧ ਉੱਤੇ ਨਸਲੀ ਨਾਅਰੇ ਲਿਖੇ ਗਏ ਸਨ।
• ਲੰਘੀ 25 ਜਨਵਰੀ ਨੂੰ ਸੈਕੜੇ ਲੋਕ, ਸਮਤੇ ਗੋਰੇ ਭਾਈਚਾਰੇ ਦੇ, ਗੁਰਦੁਆਰਾ ਸਾਹਿਬ ਆਏ
• ਉਹਨਾਂ ਸੰਗਤ ਵਿਚ ਸ਼ਮੂਲੀਅਤ ਕੀਤੀ ਅਤੇ ਵਿਚਾਰਾਂ ਦੀ ਸਾਂਝ ਪਾਈ।
• ਇਸ ਇਕੱਠ ਸ਼ਾਮਿਲ ਹੋ ਕੇ ਲੋਕਾਂ ਨੇ ਨਫਤਰ ਵਾਲੇ ਨਾਰਿਆਂ ਨੂੰ ਨਕਾਰਿਆ, ਅਤੇ
ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਸੁਨੇਹਾ ਦਿੱਤਾ


ਸ਼੍ਰੋ.ਗੁ.ਪ੍ਰ.ਕ. ਦੇ ਘਪਲੇ ਯਾਦ ਆਏ:
• ਬਾਦਲਾਂ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋ.ਗੁ.ਪ੍ਰ.ਕ. ਦੇ ਘਪਲੇ ਯਾਦ ਆਏ।
• ਕਿਹਾ ਸ਼੍ਰੋ.ਗੁ.ਪ੍ਰ.ਕ. ਵਿਚ ਕਰੋੜਾਂ ਦੇ ਘਪਲੇ ਹੋ ਰਹੇ ਹਨ
• ਕਿਹਾ ਕਿ ਛੇਤੀ ਹੀ ਇਹਨਾਂ ਘਪਲਿਆਂ ਦਾ ਪਰਦਾ ਫਾਸ਼ ਕਰਾਂਗੇ।

ਸੁਖਦੇਵ ਸਿੰਘ ਢੀਂਡਸਾ

“ਕੇਸਰੀ ਪ੍ਰਣਾਮ”:

ਭਾਈ ਹਰਮੀਤ ਸਿੰਘ (ਪੀ.ਐਚ.ਡੀ.) ਦੀ ਪੁਰਾਣੀ ਤਸਵੀਰ

ਯੁਨਾਇਟਡ ਖਾਲਸਾ ਦਲ ਯੂ.ਕੇ. ਨੇ ਹਰਮੀਤ ਸਿੰਘ (ਪੀ.ਐਚ.ਡੀ.) ਨੂੰ ਕੇਸਰੀ ਪ੍ਰਣਾਮ ਪੇਸ਼ ਕੀਤਾ ਹੈ
• ਹਰਮੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਉੱਚ ਆਗੂ ਸੀ।
• 27 ਜਨਵਰੀ ਨੂੰ ਲਾਹੌਰ ਨੇੜੇ ਹਰਮੀਤ ਸਿੰਘ ਉੱਤੇ ਬੰਦੂਕਧਾਰੀਆਂ ਹਮਲਾ ਕੀਤਾ ਸੀ।
• ਹਮਲੇ ਵਿਚ ਹਰਮੀਤ ਸਿੰਘ ਦੀ ਮੌਤ ਹੋ ਗਈ ਸੀ।
• ਯੁਨਾਇਟਡ ਖਾਲਸਾ ਦਲ ਯੂ.ਕੇ. ਨੇ ਬਿਆਨ ਜਾਰੀ ਕਰਕੇ ਕਿਹਾ ਕਿ: ‘ਭਾਈ ਹਰਮੀਤ ਸਿੰਘ ਦੀ ਸ਼ਹਾਦਤ ਬਾਰੇ ਹਿੰਦੂਤਵੀ ਖਬਰਖਾਨਾ ਬੇਤੁਕੀਆਂ ਅਫਵਾਹਾਂ ਫੈਲਾਅ ਰਿਹਾ ਹੈ’

ਯੁਨਾਇਟਡ ਖਾਲਸਾ ਦਲ (ਯੂ.ਕੇ.) ਦੇ ਆਗੂ ਲਵਸ਼ਿੰਦਰ ਸਿੰਘ ਡੱਲੇਵਾਲ (ਖੱਬੇ) ਅਤੇ ਨਿਰਮਲ ਸਿੰਘ ਸੰਧੂ (ਸੱਜੇ) [ਪੁਰਾਣੀ ਤਸਵੀਰ]

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਦਲ ਰਹੇ ਆਲਮੀ ਹਾਲਾਤ ਅਤੇ ਦੱਖਣੀ ਏਸ਼ੀਆ ਦੇ ਤਬਦੀਲ ਹੁੰਦੇ ਖੇਤਰੀ ਸਮੀਕਰਨਾਂ ਨੇ ਇੱਕ ਵਾਰ ਫਿਰ ਪੰਜਾਬ ਅਤੇ ਸਿੱਖਾਂ ਨੂੰ ਭੂ-ਰਾਜਨੀਤਕ ਚਰਚਾ ਵਿੱਚ ਲੈ ਆਂਦਾ ਹੈ। ਇੰਡੀਆ-ਪਾਕਿਸਤਾਨ ਸੁਰੱਖਿਆ ਸਮੀਕਰਨਾਂ ਵਿੱਚ
ਕੈਨੇਡੀਅਨ ਸਮਾਜ ਦੇ ਵੱਖ-ਵੱਖ ਵਰਗ ਇਹਨਾਂ ਘਟਨਾਕ੍ਰਮਾਂ ਨੂੰ ਕਿਵੇਂ ਦੇਖ ਰਹੇ ਹਨ? ਇਹਨਾਂ ਘਟਨਾਵਾਂ ਦਾ ਸਿੱਖ ਕਾਰਕੁਨਾਂ ਅਤੇ ਉਹਨਾਂ ਦੇ ਪਰਿਵਾਰਾਂ 'ਤੇ ਕੀ ਪ੍ਰਭਾਵ ਪੈ ਰਿਹਾ ਹੈ, ਜੋ ਕਥਿਤ ਤੌਰ
ਸਿਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿੱਖੇ ਇਕ ਵਿਸ਼ੇਸ਼ ਇਜ਼ਲਾਸ ਬੁਲਾਇਆ ਗਿਆ, ਜਿਸ ਵਿੱਚ ਡਾ: ਕੰਵਲਜੀਤ ਸਿੰਘ ਨੇ 1849 ਤੋਂ ਹੁਣ ਤੱਕ ਹੋਏ ਪ੍ਰਵਾਸ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ
ਹਾਲ ਹੀ ਵਿੱਚ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: