ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਅੱਜ (20 ਪੋਹ, ਨਾਨਕਸ਼ਾਹੀ ਸੰਮਤ 551) (4 ਜਨਵਰੀ, 2020) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤਿਆਂ ‘ਤੇ ਅਧਾਰਤ ਖਬਰਸਾਰ ਸਾਂਝਾ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝਾ ਕਰੋ:-

ਖ਼ਬਰਾਂ ਦੇਸ ਪੰਜਾਬ ਦੀਆਂ:

ਸੁਖਬੀਰ ਬਾਦਲ ਨੇ ਭਾਈ ਰਾਜੋਆਣਾ ਨੂੰ ਭੁੱਖ ਹੜਤਾਲ ਤੋਂ ਰੋਕਣ ਲਈ ਉਨ੍ਹਾਂ ਦੀ ਭੈਣ ਨਾਲ ਮੁਲਾਕਾਤ ਕੀਤੀ :

ਵਿਵਾਦਿਤ ਵੀਡੀਓ ਮਾਮਲਾ :

ਬਹੁਜਨ ਸਮਾਜ ਪਾਰਟੀ ਦੇ ਸਿੱਖਾਂ ਨਾਲ ਧੱਕੇ ਦੇ ਵਿਰੁੱਧ ਰੋਹ ਵਿਖਾਵੇ :

 ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਰੋਹ ਵਿਖਾਵੇ:

ਮਲੇਰਕੋਟਲਾ ‘ਚ ਉਮਰ ਖ਼ਾਲਿਦ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੈਲੀ ਵਿਚ ਸਮੂਲੀਅਤ ਕੀਤੀ :

ਖ਼ਬਰਾਂ ਭਾਰਤੀ ਉਪਮਹਾਂਦੀਪ ਦੀਆਂ :

ਨਾਗਰਿਕਤਾ ਸੋਧ ਕਾਨੂੰਨ ਤੇ ਅਮਿਤ ਸ਼ਾਹ ਦਾ ਬਿਆਨ :

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤਿ ਨਜ਼ਰੀਆ:

ਯੋਗੀ ਸਰਕਾਰ ਪ੍ਰਸ਼ਾਸਨ ਦਾ (ਪੀ.ਐੱਫ.ਆਈ) ਦੇ ਖਾਤਿਆਂ ‘ਚ 100 ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ:

ਬੰਗਲਾਦੇਸ਼ੀ ਸ਼ਰਨਾਰਥੀ ਆਸਾਮ ਅਤੇ ਤ੍ਰਿਪੁਰਾ ਦੇ ਰਾਸਤੇ ਵਾਪਸ ਪਰਤਣ ਲਈ ਮਜਬੂਰ :

ਕੋਮਾਂਤਰੀ ਖ਼ਬਰਾਂ:

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦਾ ਬਿਆਨ :

ਅਮਰੀਕਾ ਦੇ ਆਪਣੇ ਨਾਗਰਿਕਾਂ ਨੂੰ ਇਰਾਕ ਛੱਡਣ ਦੇ ਆਦੇਸ਼ :

ਦੱਖਣੀ ਪੂਰਬੀ ਆਸਟਰੇਲੀਆ ‘ਚ ਜੰਗਲੀ ਅੱਗਾ ਨਾਲ ਭਿਆਨਕ ਤਬਾਹੀ :

Comments

comments