ਬਰਮਿੰਘਮ: ਕੌਂਸਲ ਆਫ਼ ਖਾਲਿਸਤਾਨ ਦੇ ਸੱਦੇ ‘ਤੇ, ਹਿੰਦੁਸਤਾਨ ਦੀਆਂ ਘੱਟ ਗਿਣਤੀ ਅਜ਼ਾਦੀ-ਪਸੰਦ ਸਿੱਖ, ਮੁਸਲਮਾਨ ਅਤੇ ਇਸਾਈ ਕੌਮਾਂ ਨੇ ਵੀ 25 ਅਪ੍ਰੈਲ ਨੂੰ, ਬਰਮਿੰਘਮ ਦੇ ਕੌਂਸਲ ਹਾਉਸ ਵਿਖੇ, ਸਾਂਝੇ ਅਤੇ ਅੰਤਰਰਾਸ਼ਟਰੀ ਪੱਧਰ ‘ਤ ਸਿਆਸੀ ਕਾਨਫਰੰਸ ਵਿਚ ਭਾਗ ਲਿਆ । ਇਸ ਵਿਚ ਯੂ ਕੇ ਦੀਆਂ ਸਰਬ ਪਾਰਟੀਆਂ ਤਾਈਂ ਵਰਤਮਾਨ ਚੋਣ ਮੋਹਿਮ ਦੌਰਾਨ ਆਪਣੇ ਖੁੱਦ-ਮੁਖਤਿਆਰੀ ਅਤੇ ਮਨੁੱਖੀ ਹੱਕਾਂ ਨੂੰ ਪੇਸ਼ ਕਰਨ ਦੇ ਲਈ, ਪੰਜਾਬ, ਅਜ਼ਾਦ ਕਸ਼ਮੀਰ, ਅਮਰੀਕਾ ਅਤੇ ਯੂ. ਕੇ. ਤੋਂ ਆਏ ਮਹਿਮਾਨਾ ਨੇ ਵੀ ਹਿੱਸਾ ਲਿਆ। ਇਸ ਸਾਰੀ ਕਾਨਫਰੰਸ ਨੂੰ ਵੇਖੋ ਤਸਵੀਰਾਂ ਦੀ ਜ਼ੁਬਾਨੀ:

ਖਾਲਿਸਤਾਨ ਦਿਵਸ ਮੌਕੇ ਹੋਈ ਕਾਨਫਰੰਸ ਦਾ ਦ੍ਰਿਸ਼
ਖਾਲਿਸਤਾਨ ਦਿਵਸ ਮੌਕੇ ਹੋਈ ਕਾਨਫਰੰਸ ਦਾ ਦ੍ਰਿਸ਼
ਸਟੇਜ 'ਤੇ ਸ਼ਸ਼ੋਭਿਤ ਖੱਬਿਉਂ  ਸੱਜੇ ਰਾਜਾ ਇਫਤਖਿਆਰ ਅਹਿਮਦ ਖਾਨ, ਰੁਪਿੰਦਰ ਕੌਰ ਅਮਰੀਕਾ ( ਸਪੁੱਤਰੀ ਬਾਪੂ ਸੂਰਤ ਸਿੰਘ) ਲੌਰਡ ਅਹਿਮਦ, ਰਣਜੀਤ ਸਿੰਘ ਸਰਾਏ ਅਤੇ ਐਡਵੋਕੇਟ ਖ਼ਾਲਿਦ ਰਸ਼ੀਦ
ਸਟੇਜ ‘ਤੇ ਸ਼ਸ਼ੋਭਿਤ ਖੱਬਿਉਂ ਸੱਜੇ ਰਾਜਾ ਇਫਤਖਿਆਰ ਅਹਿਮਦ ਖਾਨ, ਰੁਪਿੰਦਰ ਕੌਰ ਅਮਰੀਕਾ ( ਸਪੁੱਤਰੀ ਬਾਪੂ ਸੂਰਤ ਸਿੰਘ) ਲੌਰਡ ਅਹਿਮਦ, ਰਣਜੀਤ ਸਿੰਘ ਸਰਾਏ ਅਤੇ ਐਡਵੋਕੇਟ ਖ਼ਾਲਿਦ ਰਸ਼ੀਦ
 ਕਾਨਫਰੰਸ ਵਿੱਚ ਹਾਜ਼ਰ ਸਰੋਤੇ

ਕਾਨਫਰੰਸ ਵਿੱਚ ਹਾਜ਼ਰ ਸਰੋਤੇ
 ਬੀਬੀ ਰੁਪਿੰਦਰ ਕੌਰ

ਬੀਬੀ ਰੁਪਿੰਦਰ ਕੌਰ
ਪ੍ਰੋ. ਨਾਜ਼ੀਰ ਸ਼ਾਵਲ
ਪ੍ਰੋ. ਨਾਜ਼ੀਰ ਸ਼ਾਵਲ
 ਡਾ. ਗੁਰਦਰਸ਼ਨ ਸਿੰਘ ਢਿੱਲੋਂ ਵੀਡੀਓੁ ਲਿੰਕ ਰਾਹੀਂ ਮੋਨੀਟਰ 'ਤੇ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ

ਡਾ. ਗੁਰਦਰਸ਼ਨ ਸਿੰਘ ਢਿੱਲੋਂ ਵੀਡੀਓੁ ਲਿੰਕ ਰਾਹੀਂ ਮੋਨੀਟਰ ‘ਤੇ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ
Still8
ਰਣਜੀਤ ਸਿੰਘ ਸਰਾਏ ਸੰਬੋਧਨ ਕਰਦੇ ਹੋਏ
 ਅਜ਼ਾਦ ਕਸ਼ਮੀਰ ਤੋਂ ਐਡਵੋਕੇਟ ਖਾਲਿਦ ਰਸ਼ੀਦ ਸੰਬੋਧਨ ਕਰਦੇ ਹੋਏ

ਅਜ਼ਾਦ ਕਸ਼ਮੀਰ ਤੋਂ ਐਡਵੋਕੇਟ ਖਾਲਿਦ ਰਸ਼ੀਦ ਸੰਬੋਧਨ ਕਰਦੇ ਹੋਏ
ਗਰਾਹਮ ਵਿਲੀਅਮਸਨ
ਗਰਾਹਮ ਵਿਲੀਅਮਸਨ
ਅਮਰੀਕਾ ਤੋਂ ਬੀਬੀ ਰੁਪਿੰਦਰ ਕੌਰ ਦੇ ਪਤੀ ਰਾਜ ਕੰਵਰ ਸਿਮਘ
ਅਮਰੀਕਾ ਤੋਂ ਬੀਬੀ ਰੁਪਿੰਦਰ ਕੌਰ ਦੇ ਪਤੀ ਰਾਜ ਕੰਵਰ ਸਿਮਘ
ਅਜ਼ਾਦ ਕਸ਼ਮੀਰ ਤੋਂ ਰਾਜਾ ਇਫਤਿਖਾਰ ਅਹਿਮਦ ਖਾਨ
ਅਜ਼ਾਦ ਕਸ਼ਮੀਰ ਤੋਂ ਰਾਜਾ ਇਫਤਿਖਾਰ ਅਹਿਮਦ ਖਾਨ
 ਪ੍ਰੋ: ਨਾਜ਼ਿਰ ਸ਼ਾਵਲ
ਪ੍ਰੋ: ਨਾਜ਼ਿਰ ਸ਼ਾਵਲ
ਮਤਿਆਂ ਦੇ ਸਮਰਥਨ ਵਿੱਚ ਹੱਥ ਖੜੇ ਕਰਦੇ ਹੋਏ ਹਾਜਰੀਨ
ਰਣਜੀਤ ਸਿੰਘ ਸਰਾਏ ਕਾਨਫਰੰਸ ਵਿੱਚ ਬੋਲਦੇ ਹੋਏ
ਮਤਿਆਂ ਦੇ ਸਮਰਥਨ ਵਿੱਚ ਹੱਥ ਖੜੇ ਕਰਦੇ ਹੋਏ ਹਾਜਰੀਨ
ਮਤਿਆਂ ਦੇ ਸਮਰਥਨ ਵਿੱਚ ਹੱਥ ਖੜੇ ਕਰਦੇ ਹੋਏ ਹਾਜਰੀਨ
ਰੇਵ ਜੋਹਨ ਜੋਸ਼ਵਾ ਰਾਜਾ
ਰੇਵ ਜੋਹਨ ਜੋਸ਼ਵਾ ਰਾਜਾ
ਅਮਰੀਕ ਸਿੰਘ ਸਹੋਤਾ
ਅਮਰੀਕ ਸਿੰਘ ਸਹੋਤਾ
ਕਰਤਾਰ ਸਿੰਘ
ਕਰਤਾਰ ਸਿੰਘ
ਰਾਜਾ ਅਮਜ਼ਦ ਖਾਨ
ਰਾਜਾ ਅਮਜ਼ਦ ਖਾਨ
ਕੌਂਸਲਰ ਨਰਿੰਦਰ ਕੌਰ ਕੂਰਨਰ
ਕੌਂਸਲਰ ਨਰਿੰਦਰ ਕੌਰ ਕੂਰਨਰ
ਬਾਪੂ ਸੂਰਤ ਸਿੰਘ ਦੇ ਸਨਮਾਣ ਵਿੱਚ ਸੁਖਵਿੰਦਰ ਕੌਰ, ਬੀਬੀ ਰੁਪਇੰਦਰ ਕੌਰ ਨੂੰ ਸਿਰਪਾ ਦਿੰਦੀ ਹੋਈ
ਬਾਪੂ ਸੂਰਤ ਸਿੰਘ ਦੇ ਸਨਮਾਣ ਵਿੱਚ ਸੁਖਵਿੰਦਰ ਕੌਰ, ਬੀਬੀ ਰੁਪਇੰਦਰ ਕੌਰ ਨੂੰ ਸਿਰਪਾ ਦਿੰਦੀ ਹੋਈ

Comments

comments

Leave a Reply

Your email address will not be published. Required fields are marked *