ਸਿੱਖ ਸਿਆਸਤ ਦੇ ਮੇਜ਼ਬਾਨ ਸ. ਬਲਜੀਤ ਸਿੰਘਵੱਲੋਂ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਮੁੱਦੇ ‘ਤੇ ਸਿੱਖ ਸਿਧਾਤਾਂ ਦੀ ਰੌਸ਼ਨੀ ਵਿੱਚ ਪ੍ਰਸਿੱਧ ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਹਰਕੰਵਲ ਸਿੰਘ ਸਰੀ, ਕੈਨੇਡਾ ਨਾਲ ਵਿਚਾਰ ਚਰਚਾ ਕੀਤੀ ਗਈ।
ਇਸ ਵਿਚਾਰ ਚਰਚਾ ਤੋਂ ਬਾਅਦ ਇਸ ਮਸਲੇ ‘ਤੇ ਭਖਵੀਂ ਬਹਿਸ ਛਿੜ ਪਈ ਹੈ।ਕੁਝ ਦਿਲੋ-ਦਿਮਾਗ ਨੂੰ ਟੂੰਬਣ ਵਾਲੇ ਕੁਝ ਸਨਕੀ ਕਿਸਮ ਦੇ ਸਵਾਲਾਂ ਨਾਲ ਹਿੱਸਾ ਲੈਣ ਵਾਲੇ ਇਸਦੇ ਵਿਰੋਧ ਅਤੇ ਪੱਖ ਵਿੱਚ ਭੁਗਤੇ।ਇਸਤੋਂ ਬਾਅਦ ਦੀ ਵਿਚਾਰ ਚਰਚਾ ਵਿੱਚ ਇਸ ਭੱਖਦੇ ਮਸਲੇ ‘ਤੇ ਬਲਜੀਤ ਸਿੰਘ ਨੇ ਬੜੇ ਮੁਸ਼ਕਲ ਸਵਾਲ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਹਰਕੰਵਲ ਸਿੰਘ ਦੇ ਸਾਹਮਣੇ ਰੱਖੇ।ਦੇਖੋ ਵਿਚਾਰ ਚਰਚਾ (ਵੀਡੀਓੁ)