Site icon Sikh Siyasat News

ਬਰਤਾਨੀਆ ‘ਚ ਕਿਸੇ ਵੀ ਦਲ ਨੂੰ ਪੂਰਨ ਬਹੁਮਤ ਨਹੀਂ, ਪਹਿਲੇ ਦਸਤਾਰਧਾਰੀ ਤਨਮਨਜੀਤ ਸਿੰਘ ਢੇਸੀ ਜਿੱਤੇ

ਲੰਡਨ: ਬਰਤਾਨੀਆ ‘ਚ ਸਮੇਂ ਤੋਂ ਪਹਿਲਾਂ ਕਰਵਾਈਆਂ ਜਾ ਰਹੀਆਂ ਚੋਣਾਂ ‘ਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਅਤੇ ਹੁਣ ਤਕ ਦੇ ਨਤੀਜਿਆਂ ਤੋਂ ਕਿਸੇ ਵੀ ਦਲ ਨੂੰ ਬਹੁਮਤ ਨਹੀਂ ਮਿਲ ਰਿਹਾ। ਇਨ੍ਹਾਂ ਚੋਣਾਂ ‘ਚ ਦੋ ਸਿੱਖਾਂ, ਬਰਮਿੰਘਮ ਏਜਬੇਸਟਨ ਤੋਂ ਪ੍ਰੀਤ ਕੌਰ ਗਿੱਲ ਅਤੇ ਲੇਬਰ ਪਾਰਟੀ ਦੇ ਤਨਮਨਜੀਤ ਸਿੰਘ ਢੇਸੀ ਨੂੰ ਜਿੱਤ ਹਾਸਲ ਹੋਈ ਹੈ।

ਪ੍ਰੀਤ ਕੌਰ ਗਿੱਲ, ਤਨਮਨਜੀਤ ਸਿੰਘ ਢੇਸੀ (ਜੇਤੂ)

ਹੁਣ ਤਕ ਦੇ ਨਤੀਜਿਆਂ ‘ਚ:

ਕੰਜ਼ਰਵੇਟਿਵ 315
ਲੇਬਰ 261
ਲਿਬਰਲ ਡੈਮੋਕ੍ਰੇਟਸ 12
ਐਸ.ਐਨ.ਪੀ. 35
ਕੁਲ ਸੀਟਾਂ 650

2015 ਦੀਆਂ ਚੋਣਾਂ ‘ਚ ਸਥਿਤੀ:

ਕੰਜ਼ਰਵੇਟਿਵ 331
ਲੇਬਰ 232
ਲਿਬ ਡੈਮ 8
ਐਸ.ਐਨ.ਪੀ. 56

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version