ਪੰਜਾਬ ਵਿੱਚੋਂ ਜ਼ਮੀਨ ਦਾ ਵਾਹੀ ਯੋਗ ਰਕਬਾ ਘਟਣ ਦਾ ਮਸਲਾ

ਪੰਜਾਬ ਦੁਨੀਆਂ ਦੀਆਂ ਪਹਿਲੀਆਂ ਪੰਜ ਉਪਜਾਊ ਧਰਤੀਆਂ ਚੋਂ ਲਗਭਗ ਦੂਜੇ ਸਥਾਨ ‘ਤੇ ਹੈ ਪ੍ਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚੋਂ ਜਮੀਨ ਦਾ ਵਾਹੀ ਯੋਗ ਰਕਬਾ ਸੜਕਾਂ, ਉੱਚੇ ਪੁਲਾਂ ਤੇ ਕਲੋਨੀਆਂ ਹੇਠ ਆ ਰਿਹਾ ਹੈ।