ਸਿੱਖਾਂ ’ਤੇ ਅੰਤਰਰਾਸ਼ਟਰੀ ਜਬਰ ਦੀ ਯੂ.ਐਨ. ਮਾਹਰਾਂ ਤੋਂ ਜਾਂਚ ਹੋਵੇ: ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਤੇ ਬਾਕੂ ਇਨੀਸ਼ੀਏਟਿਵ ਗਰੁੱਪ

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ ‘ਤੇ ਹੋ ਰਹੇ ਹਮਲਿਆਂ ਅਤੇ ਭਾਰਤ ਦੀਆਂ ਗੁਪਤ ਕਾਰਵਾਈਆਂ ਦਾ ਪਰਦਾਫਾਸ਼ ਕਰਦਿਆਂ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੇ ਇਜਲਾਸ ਦੌਰਾਨ ਇੱਕ ਅਹਿਮ ਰਿਪੋਰਟ ਜਾਰੀ ਕੀਤੀ ਹੈ।
ਦੁਨੀਆ ਦੇ ਬਾਦਲ ਰਹੇ ਹਾਲਾਤ, ਦੱਖਣੀ ਏਸ਼ੀਆ ਵਿਚ ਹੋ ਰਹੇ ਤਖਤੇ ਪਲਟ, ਇੰਡੀਆ ਅਤੇ ਸਿੱਖ: ਵਕੀਲ ਪ੍ਰਭਜੋਤ ਸਿੰਘ ਦਾ ਵਖਿਆਨ

ਕਨੇਡੀਅਨ ਸਿੱਖ ਵਕੀਲ ਪ੍ਰਭਜੋਤ ਸਿੰਘ ਵੱਲੋਂ 28 ਸਤੰਬਰ 2025 ਨੂੰ ਇੰਗਲੈਂਡ ਵਿਚ ਸਿੱਖ ਫੈਡਰੇਸ਼ਨ ਯੂ.ਕੇ. ਦੇ 41ਵੇਂ ਸਲਾਨਾ ਇਜਲਾਸ ਮੌਕੇ ਕੀਤਾ ਗਿਆ ਵਖਿਆਨ ਅੱਜ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ।
