ਹਿੰਦੁਤਵੀ ਅਸੀਮਾਨੰਦ ਦਾ ਬਰੀ ਹੋਣਾ: ਜਾਂਚ ਅਜੈਂਸੀ ਐਨ.ਆਈ.ਏ ਦੀ ਨਲਾਇਕੀ ਜਾ ਮਰਜ਼ੀ

ਨਵੀਂ ਦਿੱਲੀ: ਬੀਤੇ ਦਿਨੀਂ ਮੱਕਾ ਮਸਜਿਦ ਧਮਾਕਾ ਕੇਸ ਵਿਚ ਭਾਰਤੀ ਅਦਾਲਤ ਵਲੋਂ ਬਰੀ ਕੀਤੇ ਗਏ ਹਿੰਦੁਤਵੀ ਅਸੀਮਾਨੰਦ ਖਿਲਾਫ ਬਿਆਨ ਦਰਜ ਕਰਾਉਣ ਵਾਲੇ ਸ਼ੇਖ ਅਬਦੁਲ ਕਾਲੀਮ ਨੇ ਕਿਹਾ ਹੈ ਕਿ ਜੇ ਅਸੀਮਾਨੰਦ ਅਤੇ ਉਹ ਚੰਚਲਗੁੜਾ ਜੇਲ੍ਹ ਵਿਚ ਇਕੋ ਸਮੇਂ ਨਜ਼ਰਬੰਦ ਨਹੀਂ ਸਨ ਤਾਂ ਅਸੀਮਾਨੰਦ ਵਲੋਂ ਦਰਜ ਕਰਵਾਏ ਗਏ ਇਕਬਾਲੀਆ ਬਿਆਨ ਵਿਚ ਉਸਦਾ ਨਾਂ ਕਿਵੇਂ ਆਇਆ ਤੇ […]
ਮੱਕਾ ਮਸਜਿਦ ਧਮਾਕਾ ਕੇਸ ਵਿਚ ਹਿੰਦੁਤਵੀ ਦੋਸ਼ੀਆਂ ਨੂੰ ਐਨ.ਆਈ.ਅਦਾਲਤ ਨੇ ਬਰੀ ਕੀਤਾ

ਹੈਦਰਾਬਾਦ: ਮੱਕਾ ਮਸਜਿਦ ਧਮਾਕਾ ਕੇਸ ਵਿਚ ਦੋਸ਼ੀ ਨਾਮਜ਼ਦ ਕੀਤੇ ਗਏ 5 ਹਿੰਦੁਤਵੀਆਂ ਨੂੰ ਐਨ.ਆਈ.ਏ ਅਦਾਲਤ ਨੇ ਬਰੀ ਕਰ ਦਿੱਤਾ ਹੈ। 18 ਮਈ, 2007 ਨੂੰ ਹੋਏ ਮੱਕਾ ਮਸਜਿਦ ਧਮਾਕਾ ਕੇਸ ਵਿਚ ਸਬੂਤਾਂ ਦੀ ਘਾਟ ਨੂੰ ਅਧਾਰ ਬਣਾਉਂਦਿਆਂ ਅਦਾਲਤ ਨੇ ਇਸ ਕੇਸ ਵਿਚ ਮੁੱਖ ਦੋਸ਼ੀ 5 ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਵਲੋਂ ਬਰੀ […]
ਮੱਕਾ ਮਸਜਿਦ ਧਮਾਕਾ ਕੇਸ ‘ਚ ਦੋਸ਼ੀ ਅਸੀਮਾਨੰਦ ਦਾ ਇਕਬਾਲੀਆ ਬਿਆਨ ਅਦਾਲਤੀ ਰਿਕਾਰਡ ਵਿਚੋਂ ਗਾਇਬ

ਚੰਡੀਗੜ੍ਹ: ਅਪਰਾਧਿਕ ਮਾਮਲਿਆਂ ਦੀਆਂ ਜਾਂਚਾਂ ਨੂੰ ਪ੍ਰਭਾਵਿਤ ਕਰਨ ਦੀ ਸਰਕਾਰੀ ਤਾਕਤ ਦੀ ਇਕ ਹੋਰ ਉਦਾਹਰਣ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ 2007 ਮੱਕਾ ਮਸਜਿਦ ਧਮਾਕਾ ਕੇਸ ਵਿਚ ਮੁੱਖ ਦੋਸ਼ੀ ਹਿੰਦੁਤਵੀ ਅਸੀਮਾਨੰਦ ਦਾ ਇਕਬਾਲੀਆ ਬਿਆਨ ਹੇਠਲੀ ਅਦਾਲਤ ਦੇ ਰਿਕਾਰਡ ਵਿਚੋਂ ਗਾਇਬ ਹੋ ਗਿਆ ਹੈ। ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਮੁੱਖ ਜਾਂਚ ਅਧਿਕਾਰੀ ਅਤੇ […]
2007 ਦੇ ਅਜਮੇਰ ਦਰਗਾਹ ਧਮਾਕੇ ‘ਚ ਅਸੀਮਾਨੰਦ ਬਰੀ, 3 ਹੋਰ ਦੋਸ਼ੀ ਕਰਾਰ

ਸਵਾਮੀ ਅਸੀਮਾਨੰਦ ਨੂੰ ਸਾਲ 2007 ਦੇ ਅਜਮੇਰ ਦਰਗਾਹ ਧਮਾਕੇ ਦੇ ਮਾਮਲੇ ‘ਚ ਇਕ ਵਿਸ਼ੇਸ਼ ਅਦਾਲਤ ਨੇ ਅੱਜ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਤਿੰਨ ਹੋਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਵਾਮੀ ਅਸੀਮਾਨੰਦ ਨੂੰ ਅਜਮੇਰ ਦੀ ਖਵਾਜਾ ਮੁਈਨਦੀਨ ਚਿਸ਼ਤੀ ਦਰਗਾਹ ‘ਚ 2007 ਨੂੰ ਹੋਏ ਬੰਬ ਧਮਾਕੇ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਮਾਮਲਾ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਦਾ; ਐਨ.ਆਈ.ਏ ਸਵਾਮੀ ਅਸੀਮਾਨੰਦ ਦੀ ਜ਼ਮਾਨਤ ਨੂੰ ਨਹੀਂ ਦੇਵੇਗੀ ਚੁਣੌਤੀ

ਭਾਰਤੀ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਚੌਧਰੀ ਨੇਂ ਰਾਜ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਐਨ.ਆਈ.ਏ ਵੱਲੋਂ ਇਹ ਫੈਂਸਲਾ ਕੀਤਾ ਗਿਆ ਹੈ ਕਿ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਵਿੱਚ ਸਜਾ ਭੁਗਤ ਰਹੇ ਸਵਾਮੀ ਅਸੀਮਾਨੰਦ ਦੀ ਜ਼ਮਾਨਤ ਨੂੰ ਚੁਣੌਤੀ ਨਹੀਂ ਦਿੱਤੀ ਜਾਵੇਗੀ।
