ਰੂਸ: ਸੈਂਟ ਪੀਟਰਸਬਰਗ ‘ਚ ਮੈਟਰੋ ‘ਚ ਧਮਾਕਾ; 10 ਦੀ ਮੌਤ

ਰੂਸੀ ਸ਼ਹਿਰ ਸੈਂਟ ਪੀਟਰਸਬਰਗ ‘ਚ ਇਕ ਮੈਟਰੋ ‘ਚ ਹੋਏ ਧਮਾਕੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਰੂਸੀ ਪ੍ਰਧਾਨ ਮੰਤਰੀ ਦਿਮਿਤਰੀ ਮੇਦਵੇਦੇਵ ਨੇ ਇਸ ਨੂੰ ‘ਦਹਿਸ਼ਤੀ’ ਹਮਲਾ ਦੱਸਿਆ ਹੈ।