ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਮਾਝਾ ਨੂੰ ਆਰਥਿਕ ਰਾਹਦਾਰੀ ਬਣਾਉਣ ਦੀ ਮੰਗ ਤੇ 28 ਮਾਰਚ ਨੂੰ ਅਟਾਰੀ-ਵਾਹਘਾ ‘ਤੇ “ਬਾਰਡਰ ਖੋਲ੍ਹੋ ਰੈਲੀ” ਦਾ ਐਲਾਨ

ਪੰਜਾਬ ਦੇ ਬਾਰਡਰ ਇਲਾਕਿਆਂ ਨੂੰ ਜੰਗ ਅਤੇ ਤਣਾਅ ਦੇ ਮੈਦਾਨਾਂ ਤੋਂ ਕੱਢ ਕੇ ਆਰਥਿਕ ਤਰੱਕੀ ਦੇ ਕੇਂਦਰ ਵਜੋਂ ਵਿਕਸਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ
ਸਮਾਣਾ ਟਾਵਰ ਮੋਰਚੇ ਦੇ ਸਬੰਧ ‘ਚ ਪਟਿਆਲਾ ਤੋਂ ‘ਗੁਰਾਂ ਦੀ ਵਹੀਰ’ ਰੂਪੀ ਨਗਰ ਕੀਰਤਨ ਦੀ ਹੋਈ ਆਰੰਭਤਾ

ਸਮਾਣਾ ਟਾਵਰ ਮੋਰਚੇ ਦੀ ਸਫਲਤਾ ਅਤੇ ਪੰਥਕ ਚੜ੍ਹਦੀ ਕਲਾ ਲਈ ਅੱਜ ਪਟਿਆਲਾ ਤੋਂ ‘ਗੁਰਾਂ ਦੀ ਵਹੀਰ’ ਰੂਪ ਵਿੱਚ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਸੰਬੋਧਨ ਕੀਤਾ।
ਅਕਾਲ ਤਖਤ ਹਰ ਹਾਲ ਵਿਚ ਦੁਨਿਆਵੀ ਸੱਤਾ ਤੋਂ ਸੁਤੰਤਰ ਤੇ ਸਿਰਮੌਰ ਰਹਿਣਾ ਚਾਹੀਦੈ? ਹਰਿੰਦਰ ਸਿੰਘ ਯੂ.ਐਸ.ਏ.

ਅਕਾਲ ਤਖਤ ਦਾ ਪਹਿਰੇਦਾਰ ਅਕਾਲੀ ਤਖਤ ਕਿਹੋ ਜਿਹਾ ਹੋਵੇ?

ਸਿੱਖ ਸਿਆਸਤ ਦੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਪੰਥ ਸੇਵਕ ਜਥਾ ਮਾਝਾ ਦੇ ਭਾਈ ਸੁਖਦੀਪ ਸਿੰਘ ਮੀਕੇ ਨਾਲ ਖਾਸ ਗੱਲਬਾਤ

ਕੌਮਾਂਤਰੀ ਮਾਂ-ਬੋਲੀ ਦਿਹਾੜੇ ਉੱਤੇ ਡਾ. ਸੇਵਕ ਸਿੰਘ ਦਾ ਖਡੂਰ ਸਾਹਿਬ ਵਿਖੇ ਪੰਜਾਬੀ ਮਾਂ-ਬੋਲੀ ਬਾਰੇ ਵਖਿਆਨ

21 ਫਰਵਰੀ 2025 ਨੂੰ ਕੌਮਾਂਤਰੀ ਮਾਂਬੋਲੀ ਦਹਾੜੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵੱਲੋਂ ਖਡੂਰ ਸਾਹਿਬ ਵਿਖੇ ਇਸ ਖਾਸ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ. ਸੇਵਕ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਅੱਜ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝੇ ਕਰ ਰਹੇ ਹਾਂ।

ਵੋਟਾਂ ਵਾਲੇ ਧੜੇ ਪੰਥਕ ਸੰਸਥਾਵਾਂ ਉੱਤੇ ਗਲਬੇ ਦਾ ਰਾਹ ਛੱਡ ਕੇ ਆਪਣੀ ਵੋਟ ਸਿਆਸਤ ਕਰਨ: ਭਾਈ ਮਨਧੀਰ ਸਿੰਘ

ਅਜੋਕੇ ਅਸਥਿਰਤਾ ਦੇ ਮਹੌਲ ਵਿਚ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਤੇ ਪੰਥਕ ਪਿੜ ਵਿਚ ਅੰਦਰੂਨੀ ਖਿਲਾਰਾ ਸਿਖਰਾਂ ਵੱਲ ਜਾ ਰਿਹਾ ਹੈ। ਅਜਿਹੇ ਵਿਚ ਸਿੱਖਾਂ ਦੇ ਸਾਹਮਣੇ ਮੁਕੰਮਲ ਪੰਥਕ ਰਾਜਨੀਤੀ ਦੀਆਂ ਲੀਹਾਂ-ਤਰਜੀਹਾਂ ਮੁੜ ਤਹਿ ਕਰਨ ਦਾ ਸਵਾਲ ਆਣ ਖੜ੍ਹਾ ਹੋਇਆ ਹੈ।