ਸਹਾਰਨਪੁਰ ਵਿੱਚ ਸਿੱਖ-ਮੁਸਲਿਮ ਟਕਰਾਅ ਦੌਰਾਨ ਦੋ ਸਿੱਖਾਂ ਦੀ ਮੌਤ, ਉੱਨੀ ਜ਼ਖਮੀ

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮੁਸਲਮਾਨ ਵਿਅਕਤੀਆਂ ਵੱਲੋਂ ਸਿੱਖਾਂ ‘ਤੇ ਕੀਤੇ ਹਿੰਸਕ ਹਮਲੇ ਵਿੱਚ ਦੋ ਸਿੱਖਾਂ ਦੀ ਮੌਤ ਹੋ ਗਈ ਹੈ ਜਦਕਿ ਉੱਨੀ ਵਿਅਕਤੀਆਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।
ਸ਼ਹਾਰਨਪੁਰ ‘ਚ ਦੋ ਘੱਟ ਗਿਣਤੀ ਕੌਮਾਂ ਵਿੱਚ ਹਿੰਸਕ ਟਕਰਾਅ, ਕਰਫਿਊ ਲਾਗੂ

ਯੂਪੀ ਦੇ ਸਹਾਰਨਪੁਰ ‘ਚ ਦੋ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ‘ਚ ਝੜਪ ਤੋਂ ਬਾਅਦ ਸਹਿਰ ਦੇ ਕੁਝ ਹਿੱਸਿਆਂ ‘ਚ ਕਰਫਿਊ ਲਗਾ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਝਗੜਾ ਗੁਰਦੁਆਰਾ ਨਾਲ ਸਬੰਧਿਤ ਇੱਕ ਪਲਾਟ ਦੇ ਮਸਲੇ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ।
