ਜਨਰੇਸ਼ਨਲ ਥਿਊਰੀ

ਅੱਜ ਦੇ ਡਿਜੀਟਲ ਦੌਰ ਵਿੱਚ ਅਸੀਂ ਅਕਸਰ Gen Z ਅਤੇ ਮਿਲੇਨੀਅਲਜ਼ ਬਾਰੇ ਸੁਣਦੇ ਹਾਂ, ਪਰ ਇਹਨਾਂ ਦੀ ਵੰਡ ਕਿਵੇਂ ਹੁੰਦੀ ਹੈ? ਇਹ ਲੇਖ ਕਾਰਲ ਮੈਨਹਾਈਮ ਦੀ ‘ਜਨਰੇਸ਼ਨਲ ਥਿਊਰੀ’ ਦੀ ਵਿਆਖਿਆ ਕਰਦਾ ਹੈ, ਜੋ ਦੱਸਦੀ ਹੈ ਕਿ ਕਿਵੇਂ ਵੱਖ-ਵੱਖ ਇਤਿਹਾਸਕ ਘਟਨਾਵਾਂ, ਤਕਨਾਲੋਜੀ ਅਤੇ ਸਮਾਜਿਕ ਬਦਲਾਅ ਮਨੁੱਖੀ ਪੀੜ੍ਹੀਆਂ (ਬੂਮਰਜ਼ ਤੋਂ ਲੈ ਕੇ ਜੈੱਨ ਅਲਫਾ ਤੱਕ) ਦੀ ਸੋਚ ਅਤੇ ਸੁਭਾਅ ਨੂੰ ਪ੍ਰਭਾਵਿਤ ਕਰਦੇ ਹਨ।
ਬਦਲ ਰਹੇ ਕੌਮਾਂਤਰੀ ਹਾਲਾਤ: ਸਿੱਖਾਂ ਦੇ ਸਨਮੁਖ ਚੁਣੌਤੀਆਂ ਤੇ ਸੰਭਾਵਨਾਵਾਂ: ਡਾ. ਕੰਵਲਜੀਤ ਸਿੰਘ ਨਾਲ ਖਾਸ ਵਿਚਾਰ-ਚਰਚਾ

ਤ੍ਰੈਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਸੰਪਾਦਕ ਡਾ. ਕੰਵਲਜੀਤ ਸਿੰਘ ਨਾਲ ਪੱਤਰਕਾਰ ਮਨਦੀਪ ਸਿੰਘ ਵੱਲੋਂ ਖਾਸ ਤੌਰ ਉੱਤੇ ਕੀਤੀ ਗਈ ਇਸ ਮੁਲਾਕਾਤ ਵਿਚ ਸਿੱਖ ਸ਼ਹਾਦਤ ਦੇ ਹਾਲੀਆ ਅੰਕ ਦੀ ਸੰਪਾਦਕੀ ਲਿਖਤ ਵਿਚ ਛੂਹੇ ਗਏ ਅਹਿਮ ਮਸਲਿਆਂ ਬਾਰੇ ਨਿੱਠ ਕੇ ਵਿਚਾਰ ਕੀਤੀ ਗਈ ਹੈ।

ਅਦਾਰਾ ਸਿੱਖ ਸ਼ਹਾਦਤ ਵਲੋਂ ਲਿਖਤਾਂ ਦੀਆਂ ਪੈੜਾਂ ਵਿਸ਼ੇ’ਤੇ ਕਰਵਾਈ ਗਈ ਗੋਸਟਿ

ਘੱਲੂਘਾਰਾ ੧੯੮੪ ਦੇ ੪੦ ਵਰ੍ਹੇ ਬੀਤ ਜਾਣ ਉਪਰੰਤ ਇਸ ਘੱਲੂਘਾਰੇ ਸਬੰਧੀ ਇਸ ਵਕਫੇ ਦੌਰਾਨ ਵੱਖ-ਵੱਖ ਪਹੁੰਚ ਵਿਧੀਆਂ ਅਨੁਸਾਰ ਲਿਖੀਆਂ ਗਈਆਂ ਲਿਖਤਾਂ ਦੀਆਂ ਪੈੜਾਂ ਪਛਾਨਣ ਅਤੇ ਪਰਤਾ ਫਰੋਲਣ ਲਈ ਅਦਾਰਾ ਸਿੱਖ ਸ਼ਹਾਦਤ ਵੱਲੋਂ ੧੩ ਜੇਠ ੫੫੬ (੨੬ ਮਈ ੨੦੨੪) ਦਿਨ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਰੋਜ਼ਾ ਗੋਸਟਿ ਕਰਵਾਈ ਗਈ।