ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 2)

‘‘……ਇਨ੍ਹਾਂ ਲਾਸਾਨੀ ਕੁਰਬਾਨੀਆਂ ਦੀ ਕਹਾਣੀ ਕਿਤੇ ਅਣਕਹੀ ਨਾ ਰਹਿ ਜਾਵੇ…..ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਉਤੇ ਭਾਰਤੀ ਫੌਜਾਂ ਦੇ ਹਮਲੇ ਸਮੇਂ ਇਨ੍ਹਾਂ ਸਿੰਘ ਸੂਰਮਿਆਂ ਵੱਲੋਂ ਦਿਤੀਆਂ ਸ਼ਹਾਦਤਾਂ ਸਾਡੀ ਕੌਮ ਦੇ ਗੌਰਵਸ਼ਾਲੀ ਇਤਿਹਾਸ ਦਾ ਸਿਖ਼ਰ ਨੇ। ਇਸ ਤੋਂ ਸਾਡੀਆਂ ਪੀੜ੍ਹੀਆਂ ਨੇ ਲਗਾਤਾਰ ਪ੍ਰੇਰਨਾ ਲੈਣੀ ਹੈ, ਆਪਣੀ ਕੌਮ ਦੀ ਸ਼ਾਨ ਤੇ ਆਨ ਨੂੰ ਬਰਕਰਾਰ ਰੱਖਣ ਲਈ।………ਨਰਿੰਦਰ ਸਿੰਹਾਂ ਮੇਰਾ ਇਹ ਝੋਰਾ ਯਾਦ ਰੱਖੀਂ ਤੇ ਵਾਅਦਾ ਕਰ ਕਿ ਤੂੰ ਮੇਰੀ ਇਹ ਖ਼ਾਹਸ਼ ਪੂਰੀ ਕਰਨ ਲਈ ਯਤਨ ਕਰੇਂਗਾ…..ਇਸ ਅੰਤਮ ਇਛਾ ਨੂੰ …….।’’ ਅੱਗੋਂ ਦੇ ਸ਼ਬਦ ਉਨ੍ਹਾਂ ਦੇ ਬੁਲ੍ਹਾਂ ’ਚ ਕੰਬਦੇ ਰਹੇ।

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 1)

ਮੇਰੀ ਮਾਂ ਨੇ ਆਪਣੇ ਲਹੂ-ਮਾਸ ’ਚੋਂ ਮੇਰਾ ਬੁੱਤ ਸਿਰਜ ਕੇ ਮੇਰੇ ਜਿਸਮ ਦੇ ਹਰੇਕ ਅਣੂ ਵਿਚ ਮੇਰੇ ਭਵਿੱਖ ਨਾਲ ਜੁੜੀਆਂ ਆਪਣੀਆਂ ਸਮੂਹ ਤਾਂਘਾਂ, ਰੀਝਾਂ, ਹਸਰਤਾਂ ਤੇ ਖੁਸ਼ੀਆਂ ਦੇ ਬੀਜ ਬੀਜੇ ਤੇ ਫਿਰ ਹਰ ਪਲ, ਹਰ ਸਾਹ ਨਾਲ ਮੈਨੂੰ ਪੋਟਾ ਪੋਟਾ ਉਸਰਦਾ ਵੇਖ ਕੇ ਤਰਲ ਅੱਖਾਂ ਨਾਲ ਮੁਸਕਰਾਉਂਦੀ ਰਹੀ। ਆਪਣੀ ਰੂਹ ਅਤੇ ਜਿਸਮ ਦਾ ਭੋਰਾ ਭੋਰਾ ਬਾਲ ਕੇ ਮੈਨੂੰ ਰੌਸ਼ਨ ਕਰਦੀ ਰਹੀ।