ਜਦੋਂ ਗੁਰਦੁਆਰਾ ਸਾਹਿਬ ਦੀ ਰਾਖੀ ਲਈ ਅੱਗ ਵਿਚ ਕਰਪਾਨਾਂ ਤੇ ਖੁਰਚਣੇ ਤਪਾ ਕੇ ਭੀੜ ਸਾਹਮਣੇ ਡਟਿਆ ਰਿਹਾ ਗੁਰੂ ਕਾ ਸਿੰਘ

ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ਨਵੰਬਰ 1984 ਦਸਤਾਵੇਜ਼ੀ ਲੜੀ ਤਹਿਤ ਅੱਜ ਤੁਹਾਡੇ ਨਾਲ ਨੇਰ ਚੌਂਕ ਦੀ ਇਹ ਅਣਕਹੀ ਤੇ ਅਣਸੁਣੀ ਦਾਸਤਾਨ ਸਾਂਝੀ ਕਰ ਰਹੇ ਹਾਂ।
ਜੰਮੂ ਦੇ ਸਾਂਬਾ ਚ ਹੋਈ ਬੇਅਦਬੀ: ਗੁਰੂ ਦੋਖੀ ਵੱਲੋਂ ਪੰਜ ਸਰੂਪ ਅਗਨ ਭੇਟ

ਜੰਮੂ ਦੇ ਸਾਂਬਾ ਜਿਲ੍ਹੇ ਦੀ ਵਿਜੇਪੁਰ ਤਹਿਸੀਲ ਵਿੱਚ ਪੈਂਦੇ ਪਿੰਡ ਕੌਲਪੁਰ ਵਿਖੇ ਅੱਜ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਸਾਹਿਬਾਨ ਦੀ ਅੱਗ ਲਗਾ ਕੇ ਬੇਅਦਬੀ ਕੀਤੀ ਗਈ। ਇਹ ਘਟਨਾ 7-8 ਅਕਤੂਬਰ ਦਰਮਿਆਨੀ ਰਾਤ ਨੂੰ ਕਰੀਬ 1 ਵਜੇ ਵਾਪਰੀ।
ਪੰਜਾਬ, ਵੱਡਾ ਘੱਲੂਘਾਰਾ, ਸਿੱਖ ਅਤੇ ਸਹਾਰਨਪੁਰ ਦੀ ਜਿੱਤ: ਇਤਿਹਾਸ ਤੇ ਭਵਿੱਖ ਵਿਚ ਪੰਜਾਬ ਦਾ ਮਹੱਤਵ: ਡਾ. ਸੇਵਕ ਸਿੰਘ

ਖਾਲਸਾ ਪੰਥ ਵੱਲੋਂ ਸਹਾਰਨਪੁਰ ਫਤਿਹ ਕਰਨ ਦੀ ਯਾਦ ਵਿਚ ਸਹਾਰਨਪੁਰ ਦੀ ਗੁਰਸੰਗਤਿ ਵੱਲੋਂ 20 ਫਰਵਰੀ 2025 ਨੂੰ ਰੱਖੇ ਗਏ ਵਿਸ਼ੇਸ਼ ਦੀਵਾਨ ਦੌਰਾਨ ਡਾ. ਸੇਵਕ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝਾ ਕਰ ਰਹੇ ਹਾਂ।