ਸਿੱਖ ਯੂਥ ਆਫ ਅਮਰੀਕਾ ਵੱਲੋਂ ਸ਼ਹੀਦ ਪਰਮਜੀਤ ਸਿੰਘ ਪੰਜਵੜ੍ਹ ਨੂੰ ਸ਼ਰਧਾਂਜਲੀ

ਭਾਈ ਪਰਮਜੀਤ ਸਿੰਘ ‘ਪੰਜਵੜ’ ਨੂੰ ਪੰਜਾਬ ਦੇ ਗੁਆਢੀਂ ਮੁਲਕ ਪਕਿਸਤਾਨ ਦੇ ਸ਼ਹਿਰ ਲਹੋਰ ਚ ਗੋਲੀਆ ਮਾਰ ਕੇ ਸ਼ਹੀਦ ਕਰ ਦਿਤਾ ਗਿਆ। ਸ਼ਹੀਦ ਜਥੇਦਾਰ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਚੋਥੇ ਜੱਥੇਦਾਰ ਸਨ।