ਸ਼ਹਾਦਤ ਨੂੰ ਸਮਝਣ ਵਿਚ ਵਰਤਮਾਨ ਗਿਆਨ ਪ੍ਰਬੰਧਾਂ ਦੀਆਂ ਸੀਮਾਵਾਂ

ਧਰਮ ਮਾਰਗ ਤੇ ਚਲਦਿਆਂ ਹੋਈ ਸ਼ਹਾਦਤ ਉਦਾਸੀ, ਨਿਰਾਸ਼ਾ ਅਤੇ ਨਿਰਹੋਂਦ ਤੋਂ ਦੂਰ ਚੜ੍ਹਦੀ ਕਲਾ ਅਤੇ ਹੋਂਦਸ਼ੀਲ ਹੋਣ ਦੀ ਗਵਾਹੀ ਹੁੰਦੀ ਹੈ। ਇਸ ਰਾਹ ਤੇ ਉਹੀ ਤੁਰਦੇ ਹਨ ਜੋ ਦਾਰਸ਼ਨਿਕ ਤੌਰ ਤੇ ਜਿੰਦਗੀ ਅਤੇ ਮੌਤ ਨੂੰ ਇੱਕੋ ਸਮਝਦੇ ਹਨ ਅਤੇ ਮਰ ਕੇ ਸਰਵੋਤਮ ਆਦਰਸ਼ ਦੀ ਰਾਖੀ ਕਰਦੇ ਹਨ।

ਵਿਸ਼ਵ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਾ ਸਥਾਨ

-ਡਾ. ਗੁਲਜ਼ਾਰ ਸਿੰਘ ਕੰਗ, ਨੰਗਲ ਭਾਰਤੀ ਧਰਮ ਚਿੰਤਨ ਵਿੱਚ ਸ਼ਹਾਦਤ ਦਾ ਸਿੱਖ ਸੰਦਰਭ ਬਹੁਤ ਹੀ ਨਿਆਰੇ ਅਤੇ ਉਚਤਮ ਪੱਦਵੀ ਦੇ ਰੂਪ ਵਿਚ ਆਇਆ ਹੈ।ਇਹ ਸ਼ਬਦ ਉਹਨਾਂ ਅਤਿਅੰਤ ਸਚਿਆਰ ਮਹਾਂਪੁਰਖਾਂ ਵਾਸਤੇ ਵਰਤਿਆ ਗਿਆ ਹੈ ਜੋ ਸੱਚ ਦੀ ਖਾਤਰ ਸਿਰ ਧੜ ਦੀ ਬਾਜ਼ੀ ਨਿਸ਼ੰਗ ਹੋਕੇ ਲਾ ਗਏ ਅਤੇ ਸੱਚ ਨੂੰ ਦੋਹੀਂ ਜਹਾਨੀ ਪ੍ਰਤੱਖ ਕਰ ਦਿੱਤਾ। ਇਵੇਂ ਸ਼ਹਾਦਤ […]

ਵਿਸ਼ਵ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਾ ਸਥਾਨ

ਭਾਰਤੀ ਧਰਮ ਚਿੰਤਨ ਵਿੱਚ ਸ਼ਹਾਦਤ ਦਾ ਸਿੱਖ ਸੰਦਰਭ ਬਹੁਤ ਹੀ ਨਿਆਰੇ ਅਤੇ ਉਚਤਮ ਪੱਦਵੀ ਦੇ ਰੂਪ ਵਿਚ ਆਇਆ ਹੈ।ਇਹ ਸ਼ਬਦ ਉਹਨਾਂ ਅਤਿਅੰਤ ਸਚਿਆਰ ਮਹਾਂਪੁਰਖਾਂ ਵਾਸਤੇ ਵਰਤਿਆ ਗਿਆ ਹੈ ਜੋ ਸੱਚ ਦੀ ਖਾਤਰ ਸਿਰ ਧੜ ਦੀ ਬਾਜ਼ੀ ਨਿਸ਼ੰਗ ਹੋਕੇ ਲਾ ਗਏ ਅਤੇ ਸੱਚ ਨੂੰ ਦੋਹੀਂ ਜਹਾਨੀ ਪ੍ਰਤੱਖ ਕਰ ਦਿੱਤਾ। ਇਵੇਂ ਸ਼ਹਾਦਤ ਸੱਚ ਨੂੰ ਕਾਇਮ ਕਰਨ ਦੀ ਗਵਾਹੀ ਹੈ।ਸਿੱਖ ਚਿੰਤਨ ਵਿੱਚ ਸਿੱਖ ਤੇ ਸ਼ਹੀਦ ਇੱਕ ਦੂਜੇ ਨਾਲ ਇੰਨੇ ਜੁੜ ਗਏ ਕਿ ਦੋਵੇਂ ਵਿਸ਼ਲੇਸ਼ਣ ਰੂਪ ਹੋ ਗਏ ਹਨ।